Maharashtra
ਆਈ.ਟੀ. ਸ਼ੇਅਰਾਂ ਦੇ ਨਵੀਂ ਉਚਾਈ ’ਤੇ ਪਹੁੰਚਣ ਨਾਲ ਸੈਂਸੈਕਸ ’ਚ 850 ਅੰਕ ਤੋਂ ਵੱਧ ਦਾ ਉਛਾਲ
ਸੈਂਸੈਕਸ 72,568.45 ਅੰਕ ਦੇ ਨਵੇਂ ਸਿਖਰ ’ਤੇ ਬੰਦ ਹੋਇਆ
Shiv Sena Row: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਵੱਡੀ ਜਿੱਤ; ਸਪੀਕਰ ਨੇ ਸ਼ਿੰਦੇ ਧੜੇ ਨੂੰ ਐਲਾਨਿਆ ਅਸਲ ਸ਼ਿਵ ਸੈਨਾ
ਲੋਕਤੰਤਰ ਦਾ ਕਤਲ ਹੋਇਆ : ਊਧਵ ਠਾਕਰੇ
Salman Khan News: ਪੁਲਿਸ ਨੇ ਸਲਮਾਨ ਖਾਨ ਦੇ ਘਰ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਨੌਜਵਾਨਾਂ ਖਿਲਾਫ਼ ਮਾਮਲਾ ਕੀਤਾ ਦਰਜ
Salman Khan News: ਫਾਜ਼ਿਲਕਾ ਦੇ ਰਹਿਣ ਵਾਲੇ ਹਨ ਦੋਵੇਂ ਮੁਲਜ਼ਮ
ਮੁੰਬਈ ’ਚ ਜਨਮਦਿਨ ਵਾਲੇ ਦਿਨ ਸਿੱਖ ਔਰਤ ਦਾ ਕਤਲ ਕਰਨ ਵਾਲਾ ਉਸ ਦਾ ਪ੍ਰੇਮੀ ਗ੍ਰਿਫ਼ਤਾਰ
ਨਿਜੀ ਬੈਂਕ ’ਚ ਕੰਮ ਕਰਨ ਵਾਲੀ ਅਮਿਤ ਰਵਿੰਦਰ ਕੌਰ ’ਤੇ ਸ਼ੱਕ ਕਰਦਾ ਸੀ ਮੁਲਜ਼ਮ ਸ਼ੋਏਬ ਸ਼ੇਖ, 3 ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਹੋਈ ਸੀ ਮੁਲਾਕਾਤ
ਪੁਣੇ ’ਚ ਪੁਲਿਸ ਕਾਂਸਟੇਬਲ ਨੂੰ ਥੱਪੜ ਮਾਰਨ ਦੇ ਦੋਸ਼ ’ਚ ਭਾਜਪਾ ਵਿਧਾਇਕ ਵਿਰੁਧ ਐਫ਼.ਆਈ.ਆਰ. ਦਰਜ
ਵੀਡੀਉ ’ਚ ਕਾਂਬਲੇ ਘਟਨਾ ਤੋਂ ਬਾਅਦ ਪੌੜੀਆਂ ਤੋਂ ਹੇਠਾਂ ਉਤਰਦੇ ਅਤੇ ਰਸਤੇ ’ਚ ਆਏ ਇਕ ਵਿਅਕਤੀ ਨੂੰ ਥੱਪੜ ਮਾਰਦੇ ਨਜ਼ਰ ਆ ਰਹੇ ਹਨ।
Ira Khan-Nupur Shikhare Wedding: ਬਾਲੀਵੁੱਡ ਅਭਿਨੇਤਾ ਆਮਿਰ ਖ਼ਾਨ ਦੀ ਧੀ ਇਰਾ ਖਾਨ ਦਾ ਨੂਪੁਰ ਸ਼ਿਖਰੇ ਨਾਲ ਹੋਇਆ ਵਿਆਹ
ਈਰਾ ਨੇ 'ਸੇਲਿਬ੍ਰਿਟੀ ਫਿਟਨੈੱਸ ਟ੍ਰੇਨਰ' ਨੂਪੁਰ ਨਾਲ ਉਪਨਗਰ ਬਾਂਦਰਾ ਦੇ ਇਕ ਪੰਜ ਸਿਤਾਰਾ ਹੋਟਲ 'ਚ ਵਿਆਹ ਕਰਵਾਇਆ।
Maharashtra News: ਚੜ੍ਹਦੀ ਸਵੇਰ ਫੈਕਟਰੀ ਵਿਚ ਲੱਗੀ ਅੱਗ, 6 ਲੋਕਾਂ ਦੀ ਹੋਈ ਮੌਤ
Maharashtra News: ਕਈ ਲੋਕ ਝੁਲਸੇ
Kenyan Woman Arrested: 14.90 ਕਰੋੜ ਰੁਪਏ ਦੀ ਕੋਕੀਨ ਸਣੇ ਕੀਨੀਆ ਦੀ ਮਹਿਲਾ ਗ੍ਰਿਫ਼ਤਾਰ; ਮੁੰਬਈ ਹਵਾਈ ਅੱਡੇ 'ਤੇ ਹੋਈ ਕਾਰਵਾਈ
ਹੇਅਰ ਕੰਡੀਸ਼ਨਰ ਅਤੇ ਬਾਡੀ ਵਾਸ਼ ਬੋਤਲ ਵਿਚ ਛੁਪਾਇਆ ਸੀ ਨਸ਼ੀਲਾ ਪਦਾਰਥ
Ranbir Kapoor: ਰਣਬੀਰ ਕਪੂਰ ’ਤੇ ਲੱਗੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਲਜ਼ਾਮ; ਵਿਅਕਤੀ ਨੇ ਪੁਲਿਸ ਕੋਲ ਦਿਤੀ ਸ਼ਿਕਾਇਤ
ਇਸ ਮਾਮਲੇ ਵਿਚ ਅਜੇ ਤਕ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।