Maharashtra
ਵਪਾਰਕ ਝਗੜੇ 'ਚ ਇੱਕ ਵਿਅਕਤੀ ਦਾ ਭੀੜ ਵੱਲੋਂ ਬੇਰਹਿਮੀ ਨਾਲ ਕਤਲ, ਮੁਲਜ਼ਮਾਂ ਵਿੱਚ ਦੋ ਨਾਬਾਲਗ ਵੀ ਸ਼ਾਮਲ p
ਭੀੜ-ਭੜੱਕੇ ਵਾਲੇ ਇਲਾਕੇ 'ਚ ਦਿੱਤਾ ਗਿਆ ਕਤਲ ਦੀ ਵਾਰਦਾਤ ਨੂੰ ਅੰਜਾਮ
ਜੁੜਵਾਂ ਭੈਣਾਂ ਨੇ ਇਕੋ ਲੜਕੇ ਨਾਲ ਕੀਤਾ ਵਿਆਹ, ਲਾੜੇ ਵਿਰੁਧ ਮਾਮਲਾ ਦਰਜ
ਦੋਵੇਂ ਭੈਣਾਂ ਆਈਟੀ ਇੰਜੀਨੀਅਰ ਹਨ।
ਮੁੰਬਈ ਹਵਾਈ ਅੱਡੇ 'ਤੇ 18 ਕਰੋੜ ਰੁਪਏ ਦੀ ਕੋਕੀਨ ਜ਼ਬਤ
ਹੈਂਡਬੈਗ 'ਚੋਂ ਅੱਠ ਪਲਾਸਟਿਕ ਦੇ ਪਾਊਚ ਹੋਏ ਬਰਾਮਦ
ਗਾਇਕ ਜੁਬਿਨ ਨੌਟਿਆਲ ਦੇ ਵੱਜੀਆਂ ਗੰਭੀਰ ਸੱਟਾਂ, ਲਿਜਾਣਾ ਪਿਆ ਹਸਪਤਾਲ
ਸਾਹਮਣੇ ਆਈ ਜਲਦ ਆਪਰੇਸ਼ਨ ਕੀਤੇ ਜਾਣ ਦੀ ਖ਼ਬਰ
ਡੰਕੀ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਉਮਰਾਹ ਕਰਨ ਮੱਕਾ ‘ਚ ਗਏ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ
ਸਾਊਦੀ ਡੰਕੀ ਦੀ ਸ਼ੂਟਿੰਗ ਨੂੰ ਪੂਰਾ ਕਰਨ ਤੋਂ ਬਾਅਦ ਉਹ ਮੱਕਾ ਲਈ ਰਵਾਨਾ ਹੋ ਗਏ।
ਮੁੰਬਈ 'ਚ ਕਰਫ਼ਿਊ - ਜਾਣੋ ਕਿਸ-ਕਿਸ ਕੰਮ 'ਤੇ ਹੈ ਪਾਬੰਦੀ
ਕਰਫ਼ਿਊ ਦੌਰਾਨ ਜਨਤਕ ਥਾਵਾਂ 'ਤੇ ਵਿਸ਼ੇਸ਼ ਚੌਕਸੀ ਰਹੇਗੀ
ਅਦਾਕਾਰੀ ਤੋਂ ਇਲਾਵਾ ਆਪਣਾ ਕਾਰੋਬਾਰ ਵੀ ਚਲਾਉਂਦੇ ਨੇ ਬਾਲੀਵੁੱਡ ਦੇ ਇਹ ਸਿਤਾਰੇ
ਬਾਲੀਵੁੱਡ ਵਿੱਚ ਕਈ ਸਟਾਰ ਅਜਿਹੇ ਹਨ, ਜਿਨਾਂ ਨੇ ਆਪਣੇ ਸ਼ੌਕ ਅਦਾਕਾਰ ਅਤੇ ਗਾਇਕੀ ਨਾਲ ਕਾਰੋਬਾਰ ਵੀ ਸ਼ੁਰੂ ਕੀਤਾ ਹੈ।
ਔਰਤਾਂ ਦੇ ਕੱਪੜੇ ਪਹਿਨਣ 'ਤੇ ਇਤਰਾਜ਼ਯੋਗ ਟਿੱਪਣੀ - ਰਾਮਦੇਵ ਦਾ ਆਇਆ 'ਮੁਆਫ਼ੀਨਾਮਾ'
ਕਿਹਾ ਕਿ ਮੇਰੇ ਵੀਡੀਓ ਨੂੰ 'ਗ਼ਲਤ ਢੰਗ' ਨਾਲ ਪੇਸ਼ ਕੀਤਾ ਗਿਆ
ਝਲਕ ਦਿਖਲਾ ਜਾ ਸੀਜ਼ਨ 10 ਦੀ ਵਿਜੇਤਾ ਬਣੀ ਗੁੰਜਨ ਸਿਨਹਾ, ਜਾਣੋ ਜਿੱਤ ਕੇ ਕਿੰਨੇ ਲੱਖ ਰੁਪਏ ਹਾਸਲ ਕੀਤੇ
ਫੈਜ਼ਲ ਸ਼ੇਖ ਅਤੇ ਰੁਬੀਨਾ ਦਿਲਾਇਕ ਕ੍ਰਮਵਾਰ ਬਣੇ ਪਹਿਲਾ ਅਤੇ ਦੂਜਾ ਰਨਰ-ਅੱਪ
ਮੁੰਬਈ ਏਅਰਪੋਰਟ 'ਤੇ DRI ਦੀ ਵੱਡੀ ਕਾਰਵਾਈ, 40 ਕਰੋੜ ਦੇ ਨਸ਼ੀਲੇ ਪਦਾਰਥਾਂ ਸਮੇਤ 2 ਵਿਦੇਸ਼ੀ ਕੀਤੇ ਗ੍ਰਿਫਤਾਰ
ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ