Maharashtra
ਚੜ੍ਹਦੀ ਸਵੇਰ ਗੋਆ-ਮੁੰਬਈ ਹਾਈਵੇਅ 'ਤੇ ਵਾਪਰਿਆ ਹਾਦਸਾ, ਇਕ ਬੱਚੇ ਸਣੇ 9 ਲੋਕਾਂ ਦੀ ਮੌਤ
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਛੋਟਾ ਲੜਕਾ ਜ਼ਖ਼ਮੀ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
ਐਸ਼ਵਰਿਆ ਰਾਏ ਨੂੰ 22,000 ਰੁਪਏ ਦਾ ਟੈਕਸ ਰਿਕਵਰੀ ਨੋਟਿਸ, ਮਾਰਚ ਤੱਕ ਭਰਨ ਦੇ ਨਿਰਦੇਸ਼
ਨੋਟਿਸ 'ਚ ਅਭਿਨੇਤਰੀ ਨੂੰ ਮਾਰਚ ਦੇ ਅੰਤ ਤੱਕ ਬਕਾਇਆ ਟੈਕਸ ਅਦਾ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਬਰਾਤੀ ਬਣ ਕੇ ਆਏ ਕਿਸਾਨ, ਬਿਜਲੀ ਵਿਭਾਗ ਖ਼ਿਲਾਫ਼ ਪ੍ਰਦਰਸ਼ਨ
ਕਿਸਾਨਾਂ ਨੇ ਕਿਹਾ ਕਿ ਵਿਭਾਗ ਦੱਸੇ ਕਿ ਸਾਡੇ ਮੁੱਦਿਆਂ ਤੇ ਬਿਜਲੀ ਦਾ ਵਿਆਹ ਕਦੋਂ ਹੋਵੇਗਾ?
ਫ਼ੀਸ ਨਾ ਭਰਨ ਕਾਰਨ ਬੱਚੀ ਨੂੰ ਪ੍ਰੀਖਿਆ ਦੇਣ ਤੋਂ ਰੋਕਿਆ, ਐੱਫ.ਆਈ.ਆਰ ਦਰਜ
ਵੱਡੇ ਸਕੂਲ 'ਚੋਂ ਨਿੱਕਲ ਚੁੱਕੇ ਹਨ ਕਈ ਕ੍ਰਿਕੇਟਰ
62 ਸਾਲਾ ਵਿਅਕਤੀ ਨੇ ਆਪਣੀ 50 ਸਾਲਾ ਪ੍ਰੇਮਿਕਾ 'ਤੇ ਸੁੱਟਿਆ ਤੇਜ਼ਾਬ
ਹਮਲੇ 'ਚ 52 ਫ਼ੀਸਦੀ ਝੁਲਸੀ ਔਰਤ, ਮੁਲਜ਼ਮ ਗ੍ਰਿਫ਼ਤਾਰ
ਹਾਈ ਕੋਰਟ ਨੇ Johnson & Johnson ਨੂੰ ਦਿੱਤੀ ਬੇਬੀ ਪਾਊਡਰ ਬਣਾਉਣ ਅਤੇ ਵੇਚਣ ਦੀ ਮਨਜ਼ੂਰੀ
ਮਹਾਰਾਸ਼ਟਰ ਸਰਕਾਰ ਦੇ ਹੁਕਮਾਂ ਨੂੰ ਕੀਤਾ ਰੱਦ
ਗੁਟਖਾ ਪਲਾਂਟ ਸਥਾਪਿਤ ਕਰਨ 'ਚ ਦਾਊਦ ਇਬਰਾਹਿਮ ਦੀ ਮਦਦ ਬਦਲੇ 3 ਜਣਿਆਂ ਨੂੰ 10 ਸਾਲ ਦੀ ਸਜ਼ਾ
ਪਾਕਿਸਤਾਨ 'ਚ ਲੱਗਣਾ ਸੀ ਦਾਊਦ ਦਾ ਗੁਟਖਾ ਉਤਪਾਦਨ ਪਲਾਂਟ
ਪੰਜਾਬ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਮੁੰਬਈ ATS ਦੀ ਵੱਡੀ ਕਾਰਵਾਈ, 3 ਗੈਂਗਸਟਰ ਕੀਤੇ ਗ੍ਰਿਫਤਾਰ
ਤਿੰਨੋਂ ਗੈਂਗਸਟਰ ਨਵਾਂਸ਼ਹਿਰ ਦੇ ਮੱਖਣ ਸਿੰਘ ਨੂੰ ਮਾਰ ਕੇ ਭੱਜ ਗਏ ਸਨ
ਮੁੰਬਈ ਕਸਟਮ ਵਿਭਾਗ ਦੀ ਕਾਰਵਾਈ, 30 ਲੱਖ ਦੀਆਂ ਸਿਗਰਟਾਂ ਕੀਤੀਆਂ ਬਰਾਮਦ
ਠਾਣੇ ਜ਼ਿਲ੍ਹੇ 'ਚ ਵੀ 9 ਲੱਖ ਦਾ ਗਾਂਜਾ ਬਰਾਮਦ
ਕੜਾਕੇ ਦੀ ਠੰਢ ਵਿਚ ਰਵੀਨਾ ਟੰਡਨ ਨੇ ਕੀਤੀ ਜਾਨਵਰਾਂ ਦੀ ਮਦਦ, ਭੇਜੇ ਹੀਟਰ ਤੇ ਦਵਾਈਆਂ
ਕੜਾਕੇ ਦੀ ਠੰਢ ਵਿਚ ਲੋਕਾਂ ਦੇ ਨਾਲ-ਨਾਲ ਜਾਨਵਰਾਂ ਦਾ ਜੀਉਣਾ ਹੋਇਆ ਦੁਭਰ