Maharashtra
Nanded News : ਮਹਾਰਾਸ਼ਟਰ ਦੇ ਨਾਂਦੇੜ ’ਚ ਮਜ਼ਦੂਰਾਂ ਨਾਲ ਭਰਿਆ ਟਰੈਕਟਰ ਖੂਹ ਵਿੱਚ ਡਿੱਗਿਆ, 9 ਦੀ ਮੌਤ
Nanded News :15 ਸਾਲ ਦਾ ਮੁੰਡਾ ਚਲਾ ਰਿਹਾ ਸੀ ਟਰੈਕਟਰ, ਮੂੰਗਫਲੀ ਕੱਢਣ ਲਈ ਨੰਦੇੜ ਜਾ ਰਹੇ ਮਜ਼ਦੂਰ
Madhav Netraliya : ਪ੍ਰਧਾਨ ਮੰਤਰੀ ਮੋਦੀ ਨੇ ਪ੍ਰੀਮੀਅਮ ਸੈਂਟਰ ਦਾ ਨੀਂਹ ਪੱਥਰ ਰੱਖਿਆ, ਜਾਣੋ ਇਹ ਸੰਸਥਾ ਕੀ ਹੈ
Madhav Netraliya : 250 ਬਿਸਤਰਿਆਂ ਵਾਲਾ ਹੋਵੇਗਾ ਹਸਪਤਾਲ, ਸੈਂਟਰ ’ਚ 14 ਓਪੀਡੀਜ਼, 14 ਆਪ੍ਰੇਸ਼ਨ ਥੀਏਟਰ ਅਤੇ ਇੱਕ ਚੈਰਿਟੀ ਵਾਰਡ ਹੋਵੇਗਾ
Nagpur violence case: ਲੋੜ ਪੈਣ ’ਤੇ ਬੁਲਡੋਜ਼ਰ ਵੀ ਚਲੇਗਾ : ਮੁੱਖ ਮੰਤਰੀ ਫੜਨਵੀਸ
Nagpur violence case: ਕਿਹਾ, ਦੰਗਾਕਾਰੀਆਂ ਤੋਂ ਵਸੂਲੀ ਜਾਵੇਗੀ ਨਾਗਪੁਰ ਹਿੰਸਾ ਦੇ ਨੁਕਸਾਨ ਦੀ ਕੀਮਤ
Editorial : ਨਾਗਪੁਰੀ ਫਸਾਦ : ‘ਛਾਵਾ’ ਵਾਂਗ ਫੜਨਵੀਸ ਵੀ ਕਸੂਰਵਾਰ
ਨਾਗਪੁਰ (ਮਹਾਰਾਸ਼ਟਰ) ਦੇ ਮਹਿਲ ਇਲਾਕੇ ਵਿਚ ਭੜਕੇ ਫ਼ਿਰਕੂ ਦੰਗੇ ਤੇ ਉਨ੍ਹਾਂ ਤੋਂ ਬਾਅਦ ਚੱਲਦੀ ਆ ਰਹੀ ਸਿਆਸੀ ਤੋਹਮਤਬਾਜ਼ੀ ਇਕ ਮੰਦਭਾਗਾ ਸਿਲਸਿਲਾ ਹੈ।
Pune Fire News: ਪੁਣੇ 'ਚ ਦਰਦਨਾਕ ਹਾਦਸਾ, ਕਰਮਚਾਰੀਆਂ ਨੂੰ ਦਫਤਰ ਲੈ ਕੇ ਜਾ ਰਹੀ ਗੱਡੀ 'ਚ ਲੱਗੀ ਅੱਗ, ਜ਼ਿੰਦਾ ਸੜੇ 4 ਕਰਮਚਾਰੀ
Pune Fire News: ਕੁਝ ਕਰਮਚਾਰੀ ਝੁਲਸੇ
ਬੱਸ ਹਾਦਸੇ ’ਚ ਹੱਥ ਗੁਆਉਣ ਵਾਲੇ ਵਿਅਕਤੀ ਨੂੰ 1.39 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦੇ ਹੁਕਮ
ਪੀੜਤ ਨੇ 3.6 ਲੱਖ ਰੁਪਏ ਦੀ ਮਾਸਿਕ ਆਮਦਨ ਦੇ ਆਧਾਰ ’ਤੇ ਕੀਤਾ ਸੀ ਮੁਆਵਜ਼ੇ ਦਾ ਦਾਅਵਾ
Madhya Pradesh Accident News: ਮੱਧ ਪ੍ਰਦੇਸ਼ ਵਿਚ ਦਰਦਨਾਕ ਹਾਦਸਾ , ਟਰੱਕ ਕਾਰ ਦੀ ਟੱਕਰ 'ਚ 8 ਲੋਕਾਂ ਦੀ ਮੌਤ
ਇੱਕ ਟਰੱਕ ਅਤੇ ਇੱਕ ਐਸਯੂਵੀ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ ਹਾਦਸਾ
Mumbai News : ਸ਼ੇਅਰ ਬਾਜ਼ਾਰ ‘ਧੋਖਾਧੜੀ’ ਮਾਮਲੇ ’ਚ ਸੇਬੀ ਦੇ ਸਾਬਕਾ ਮੁਖੀ ਬੁਚ ਸਮੇਤ 5 ਹੋਰਾਂ ਵਿਰੁਧ ਐਫ਼.ਆਈ.ਆਰ. ਦਰਜ ਕਰਨ ਦੇ ਹੁਕਮ
Mumbai News : ਹੁਕਮ ਨੂੰ ਚੁਨੌਤੀ ਦੇਣ ਲਈ ਉਚਿਤ ਕਾਨੂੰਨੀ ਕਦਮ ਚੁਕਾਂਗੇ : ਸੇਬੀ
Bollywood News: ਕੰਗਨਾ ਰਣੌਤ ਨੇ ਜਾਵੇਦ ਅਖ਼ਤਰ ਤੋਂ ‘ਖੇਚਲ’ ਲਈ ਮੰਗੀ ਮੁਆਫ਼ੀ
Bollywood News: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੰਸਦ ਮੈਂਬਰ ਰਣੌਤ ਅਤੇ ਅਖਤਰ ਸ਼ੁਕਰਵਾਰ ਨੂੰ ਇਥੇ ਇਕ ਵਿਸ਼ੇਸ਼ ਅਦਾਲਤ ’ਚ ਪੇਸ਼ ਹੋਏ ਸਨ
Maharashtra News: 14 ਸਾਲਾ ਵਿਦਿਆਰਥੀ ਨੂੰ ਪਿਆ ਦਿਲ ਦਾ ਦੌਰਾ, ਕੁਝ ਹੀ ਸਕਿੰਟਾਂ ਵਿੱਚ ਨਾਬਾਲਗ ਦੀ ਮੌਤ
ਛੋਟੀ ਉਮਰ ਵਿਚ ਦਿਲ ਦਾ ਦੌਰਾ ਪੈਣਾ ਚਿੰਤਾ ਦਾ ਵਿਸ਼ਾ