Maharashtra
ਇਕ ਦੂਜੇ ਨੂੰ Date ਕਰ ਰਹੇ ਸੁਸ਼ਮਿਤਾ ਸੇਨ ਅਤੇ ਲਲਿਤ ਮੋਦੀ, ਟਵੀਟ ਕਰਦਿਆਂ ਕਿਹਾ- ਇਕ ਦਿਨ ਵਿਆਹ ਵੀ ਕਰ ਲਵਾਂਗੇ
ਲਲਿਤ ਮੋਦੀ ਨੇ ਟਵੀਟ ਵਿਚ ਸੁਸ਼ਮਿਤਾ ਸੇਨ ਲਈ better half ਲਿਖਿਆ। ਜਿਸ ਤੋਂ ਬਾਅਦ ਪ੍ਰਸ਼ੰਸਕਾਂ ਨੇ ਸੋਚਿਆ ਕਿ ਦੋਵਾਂ ਦਾ ਵਿਆਹ ਹੋ ਗਿਆ ਹੈ।
ਮਾਂ ਨੂੰ ਬੱਚੇ ਅਤੇ ਕਰੀਅਰ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ: ਬੰਬੇ ਹਾਈ ਕੋਰਟ
ਹਾਈ ਕੋਰਟ ਨੇ ਫੈਮਿਲੀ ਕੋਰਟ ਦੇ ਫੈਸਲੇ ਨੂੰ ਰੱਦ ਕਰਦੇ ਹੋਏ ਇਕ ਔਰਤ ਨੂੰ ਆਪਣੇ ਬੱਚੇ ਨਾਲ ਪੋਲੈਂਡ ਲਿਜਾਣ ਦੀ ਇਜਾਜ਼ਤ ਦੇ ਦਿੱਤੀ ਹੈ।
ਆਰੀਅਨ ਖਾਨ ਨੂੰ ਮਿਲੇਗਾ ਪਾਸਪੋਰਟ, ਵਿਸ਼ੇਸ਼ NDPS ਅਦਾਲਤ ਨੇ ਵਾਪਸ ਕਰਨ ਦੇ ਦਿੱਤੇ ਹੁਕਮ
ਡਰੱਗਜ਼ ਮਾਮਲੇ ਦੀ ਜਾਂਚ ਦੌਰਾਨ ਜ਼ਬਤ ਕੀਤਾ ਗਿਆ ਸੀ ਆਰੀਅਨ ਦਾ ਪਾਸਪੋਰਟ
ਸੁਸ਼ਾਂਤ ਸਿੰਘ ਡਰੱਗਜ਼ ਮਾਮਲੇ 'ਚ ਚਾਰਜਸ਼ੀਟ ਦਾਇਰ , ਰੀਆ ਚੱਕਰਵਰਤੀ ਦਾ ਨਾਂ ਵੀ ਸ਼ਾਮਲ
ਰੀਆ 'ਤੇ ਸੁਸ਼ਾਂਤ ਨੂੰ ਡਰੱਗਸ ਦੇਣ ਦੇ ਲੱਗੇ ਇਲਜ਼ਾਮ
ਕਾਰ ਚਾਲਕ ਨੇ ਬੋਨਟ ’ਤੇ ਬੈਠੇ ਪੁਲਿਸ ਕਰਮਚਾਰੀ ਨੂੰ 500 ਮੀਟਰ ਤੱਕ ਘੜੀਸਿਆ, ਵੀਡੀਓ ਵਾਇਰਲ
ਜਦੋਂ ਪੁਲਿਸ ਮੁਲਾਜ਼ਮ ਉਸ ਦੀ ਕਾਰ ਦੇ ਸਾਹਮਣੇ ਆਇਆ ਤਾਂ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ।
ਵੱਡੇ ਪਰਦੇ ’ਤੇ ਦੇਖਣ ਨੂੰ ਮਿਲੇਗੀ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਕਹਾਣੀ, ਅਕਸ਼ੈ ਕੁਮਾਰ ਨਿਭਾਉਣਗੇ ਭੂਮਿਕਾ
ਇਹ ਫਿਲਮ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਅਸਲ ਜ਼ਿੰਦਗੀ 'ਤੇ ਆਧਾਰਿਤ ਹੋਵੇਗੀ
ਊਧਵ ਠਾਕਰੇ ਨੇ ਏਕਨਾਥ ਸ਼ਿੰਦੇ ਨੂੰ ਸ਼ਿਵ ਸੈਨਾ ਦੇ ਸਾਰੇ ਅਹੁਦਿਆਂ ਤੋਂ ਕੀਤਾ ਬਰਖ਼ਾਸਤ
ਊਧਵ ਠਾਕਰ ਨੇ ਕਿਹਾ ਕਿ ਸ਼ਿਵ ਸੈਨਾ ਦਾ ਪਾਰਟੀ ਮੁਖੀ ਹੋਣ ਦੇ ਨਾਤੇ ਮੈਂ ਏਕਨਾਥ ਸ਼ਿੰਦੇ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾਉਣ ਲਈ ਇਸ ਅਧਿਕਾਰ ਦੀ ਵਰਤੋਂ ਕਰਦਾ ਹਾਂ।
ਊਧਵ ਠਾਕਰੇ ਨੇ ਸੀਐਮ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ
ਨਾਲ ਹੀ ਠਾਕਰੇ ਨੇ ਸਾਫ ਕੀਤਾ ਹੈ ਕਿ ਮੇਰੇ ਕੋਲ ਜੋ ਸ਼ਿਵਸੈਨਾ ਹੈ, ਉਹ ਕੋਈ ਖੋਹ ਨਹੀਂ ਸਕਦਾ।
ਮੁੰਬਈ 'ਚ ਡਿੱਗੀ 4 ਮੰਜ਼ਿਲਾ ਬਿਲਡਿੰਗ, 14 ਲੋਕਾਂ ਦੀ ਗਈ ਜਾਨ, ਰੈਸਕਿਊ ਆਪ੍ਰੇਸ਼ਨ ਜਾਰੀ
ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਦੇਵੇਗੀ 5-5 ਲੱਖ ਰੁਪਏ
ਅਰਬ ਸਾਗਰ ’ਚ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਪਾਇਲਟ ਸਮੇਤ 9 ਯਾਤਰੀ ਸਨ ਸਵਾਰ
ਹੈਲੀਕਾਪਟਰ ਓਐਨਜੀਸੀ ਦਾ ਦੱਸਿਆ ਜਾ ਰਿਹਾ ਹੈ।