Maharashtra
ਆਰ.ਸੀ.ਬੀ ਦੇ ਤੇਜ਼ ਗੇਂਦਬਾਜ਼ ਹਰਸ਼ਲ ਪਟੇਲ ਨੂੰ ਸਦਮਾ, ਭੈਣ ਦਾ ਹੋਇਆ ਦਿਹਾਂਤ
ਆਈ.ਪੀ.ਐਲ ਛੱਡ ਕੇ ਪਰਤੇ ਘਰ
ਸਾਲ 2022 ਵਿਚ ਔਸਤ ਤਨਖ਼ਾਹ 'ਚ 8 ਤੋਂ 12 ਫੀਸਦੀ ਵਾਧਾ ਹੋਣ ਦੀ ਸੰਭਾਵਨਾ- ਰਿਪੋਰਟ
ਮਾਈਕਲ ਪੇਜ ਸੈਲਰੀ ਰਿਪੋਰਟ ਅਨੁਸਾਰ 2022 ਵਿਚ ਆਮ ਤਨਖਾਹ ਵਿਚ 9 ਪ੍ਰਤੀਸ਼ਤ ਵਾਧਾ ਹੋਣ ਦੀ ਸੰਭਾਵਨਾ ਹੈ
ਭਾਰਤ ਵਿਚ ਕੋਵਿਡ-19 ਦੇ XE ਵੇਰੀਐਂਟ ਦੀ ਦਸਤਕ, ਮਹਾਰਾਸ਼ਟਰ ਵਿਚ ਮਿਲਿਆ ਪਹਿਲਾ ਮਰੀਜ਼
XE ਵੇਰੀਐਂਟ ਦਾ ਪਹਿਲਾ ਕੇਸ ਯੂਕੇ ਵਿਚ 19 ਜਨਵਰੀ ਨੂੰ ਟਰੇਸ ਕੀਤਾ ਗਿਆ ਸੀ।
AAP ਨੇ ਭਾਜਪਾ ਆਗੂ ਖ਼ਿਲਾਫ਼ ਕੀਤੀ ਸ਼ਿਕਾਇਤ, CM ਕੇਜਰੀਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਲੱਗੇ ਇਲਜ਼ਮ
ਮੀਡੀਆ ਰਿਪੋਰਟਾਂ ਅਨੁਸਾਰ ਇਕ ਇੰਟਰਵਿਊ ਦੌਰਾਨ ਤਜਿੰਦਰ ਬੱਗਾ ਨੇ ਕਿਹਾ ਕਿ ਭਾਰਤੀ ਜਨਤਾ ਯੁਵਾ ਮੋਰਚਾ ਉਹਨਾਂ ਨੂੰ ਜਿਊਂਦਾ ਨਹੀਂ ਰਹਿਣ ਦੇਵੇਗਾ।
ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਬਿਆਨ, “ਮੇਰੀ ਇੱਛਾ ਹੈ ਕਿ ਕਾਂਗਰਸ ਮਜ਼ਬੂਤ ਬਣੀ ਰਹੇ”
ਗਡਕਰੀ ਨੇ ਇਹ ਵੀ ਕਿਹਾ ਕਿ ਇਕ ਕਮਜ਼ੋਰ ਕਾਂਗਰਸ ਦਾ ਮਤਲਬ ਹੈ ਕਿ ਖੇਤਰੀ ਪਾਰਟੀਆਂ ਮੁੱਖ ਵਿਰੋਧੀ ਪਾਰਟੀ ਦੀ ਥਾਂ ਲੈ ਰਹੀਆਂ ਹਨ, ਜੋ "ਚੰਗਾ ਸੰਕੇਤ ਨਹੀਂ" ਹੈ।
ਕਸ਼ਮੀਰ 'ਤੇ ਮਹਿਬੂਬਾ ਮੁਫਤੀ ਦੇ ਬਿਆਨ ਨੂੰ ਲੈ ਕੇ ਸੰਜੇ ਰਾਉਤ ਦਾ ਭਾਜਪਾ 'ਤੇ ਹਮਲਾ
ਉਹਨਾਂ ਦਾਅਵਾ ਕੀਤਾ ਕਿ ਪੀਡੀਪੀ ਸ਼ੁਰੂ ਤੋਂ ਹੀ ਪਾਕਿਸਤਾਨ ਪੱਖੀ ਰਹੀ ਹੈ ਅਤੇ ਅਤਿਵਾਦੀਆਂ ਨਾਲ ਹਮਦਰਦੀ ਰੱਖਦੀ ਹੈ।
ਨੌਜਵਾਨ ਨੇ ਰੇਲਗੱਡੀ ਅੱਗੇ ਮਾਰੀ ਛਾਲ, ਫਰਿਸ਼ਤਾ ਬਣ ਪੁਲਿਸ ਵਾਲੇ ਨੇ ਬਚਾਈ ਜਾਨ
ਘਟਨਾ ਦੀ ਵੀਡੀਓ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ
ਭਾਰਤ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਤਿਆਰ ਹੈ ਈਰਾਨ
ਭਾਰਤ ਵਿਚ ਈਰਾਨ ਦੇ ਰਾਜਦੂਤ ਨੇ ਕਿਹਾ ਕਿ ਜੇਕਰ ਦੋਵੇਂ ਦੇਸ਼ ਰੁਪਏ-ਰਿਆਲ ਵਪਾਰ ਮੁੜ ਸ਼ੁਰੂ ਕਰਦੇ ਹਨ ਤਾਂ ਦੁਵੱਲਾ ਵਪਾਰ 30 ਅਰਬ ਡਾਲਰ ਤੱਕ ਪਹੁੰਚ ਸਕਦਾ ਹੈ।
ਮਹਾਰਾਸ਼ਟਰ: ਟਰੱਕ ਦੀ ਟਰਾਲੀ ਨਾਲ ਹੋਈ ਜ਼ਬਰਦਸਤ ਟੱਕਰ, 4 ਲੋਕਾਂ ਦੀ ਮੌਤ
16 ਲੋਕ ਗੰਭੀਰ ਜ਼ਖਮੀ
ਸੀਵਰੇਜ ਵਿਚ ਸਫ਼ਾਈ ਕਰਨ ਉਤਰੇ ਤਿੰਨ ਮੁਲਾਜ਼ਮਾਂ ਦੀ ਦਮ ਘੁੱਟਣ ਨਾਲ ਹੋਈ ਮੌਤ
ਸੀਵਰੇਜ ਦੀ ਸਫ਼ਾਈ ਕਰਦੇ ਸਮੇਂ ਵਾਪਰਿਆ ਹਾਦਸਾ