Manipur
ਮਨੀਪੁਰ : ਰਾਜ ਭਵਨ ਨੇੜੇ ਕਾਲਜ ਦੇ ਸਾਹਮਣੇ ਮਿਲਿਆ ਹੈਂਡ ਗ੍ਰੇਨੇਡ
ਵਿਦਿਆਰਥੀਆਂ ਨੇ ਕੀਦਾ ਪ੍ਰਦਰਸ਼ਨ
Manipur News : ਮਨੀਪੁਰ 'ਚ ਵੱਡੀ ਸਾਜਿਸ਼ ਨਾਕਾਮ ! ਪੁਲਿਸ ਨੇ ਮਾਚਿਨ ਮਾਨੋ ਪਹਾੜੀਆਂ ਤੋਂ ਰਾਈਫਲਾਂ ਅਤੇ ਗ੍ਰੇਨੇਡ ਕੀਤੇ ਬਰਾਮਦ
Manipur News : ਤਲਾਸ਼ੀ ਮੁਹਿੰਮ ਦੌਰਾਨ 1 ਰਾਈਫਲ, 1ਮੈਗਜ਼ੀਨ, 2 ਰਾਕੇਟ ਪ੍ਰੋਪੇਲਡ ਗ੍ਰੇਨੇਡ, 2 RPG ਚਾਰਜਰ, 3 HE-36 ਹੈਂਡ ਗ੍ਰੇਨੇਡ,1 ਚੀਨੀ ਹੈਂਡ ਗ੍ਰੇਨੇਡ ਬਰਾਮਦ
Manipur News : ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ’ਚ ਫ਼ਿਰ ਹੋਈ ਗੋਲੀਬਾਰੀ ,ਸ਼ੱਕੀ ਉਗਰਵਾਦੀਆਂ ਨੇ ਕੀਤਾ ਹਮਲਾ
ਉਗਰਵਾਦੀਆਂ ਨੇ ਆਧੁਨਿਕ ਹਥਿਆਰਾਂ ਨਾਲ ਕੀਤੀ ਗੋਲੀਬਾਰੀ
Manipur News : ਕਰਫਿਊ 'ਚ ਦਿੱਤੀ ਗਈ ਢਿੱਲ ,ਦੁਪਹਿਰ 2 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ ,ਇਨ੍ਹਾਂ ਚੀਜ਼ਾਂ 'ਤੇ ਰਹੇਗੀ ਪਾਬੰਦੀ
ਹਾਲਾਂਕਿ, ਇੰਟਰਨੈੱਟ 'ਤੇ ਅਜੇ ਵੀ ਪਾਬੰਦੀ ਰਹੇਗੀ
Manipur News : ਮਨੀਪੁਰ ’ਚ ਵਿਦਿਆਰਥੀਆਂ ਦੇ ਪ੍ਰਦਰਸ਼ਨ ਮਗਰੋਂ ਰਾਜਪਾਲ ਆਚਾਰੀਆ ਅਸਮ ਰਵਾਨਾ
Manipur News : ਯੂਨੀਵਰਸਿਟੀ ਦੇ ਇਮਤਿਹਾਨ ਮੁਅੱਤਲ, ਸਥਿਤੀ ਤਣਾਅਪੂਰਨ ਪਰ ਕਾਬੂ ਹੇਠ
ਕੇਂਦਰ ਨੇ ਸੀ.ਆਰ.ਪੀ.ਐਫ. ਦੇ 2000 ਹੋਰ ਜਵਾਨਾਂ ਨੂੰ ਭੇਜਿਆ ਮਨੀਪੁਰ
200 ਤੋਂ ਵੱਧ ਲੋਕਾਂ ਦੀ ਮੌਤ
Manipur News : ਵਿਦਿਆਰਥੀਆਂ ਦੀ ਪੁਲਿਸ ਨਾਲ ਝੜਪ, ਸੂਬੇ ਵਿੱਚ 2 ਜ਼ਿਲ੍ਹਿਆ ਵਿੱਚ ਕਰਫਿਊ, 6 ਦਿਨਾਂ ਲਈ ਇੰਟਰਨੈੱਟ ਬੰਦ, ਸਕੂਲ ਵੀ ਰਹਿਣਗੇ ਬੰਦ
Manipur News: Students clash with police
Manipur Violence : ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ’ਚ ਗੋਲੀਬਾਰੀ ’ਚ ਫਸੀ ਔਰਤ ਦੀ ਮੌਤ
ਪਿੰਡ ਦੇ ਕੁੱਝ ਘਰਾਂ ਨੂੰ ਵੀ ਅੱਗ ਲਾ ਦਿਤੀ ਗਈ, ਜਿਸ ਕਾਰਨ ਸਥਾਨਕ ਵਸਨੀਕਾਂ ਨੂੰ ਨੇੜਲੇ ਜੰਗਲਾਂ ’ਚ ਪਨਾਹ ਲੈਣੀ ਪਈ
Manipur News : ਮਨੀਪੁਰ ਦੇ ਤਿੰਨ ਜ਼ਿਲ੍ਹਿਆਂ ’ਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਪਾਬੰਦੀ ਦੇ ਹੁਕਮ ਲਾਗੂ
ਅਣਮਿੱਥੇ ਸਮੇਂ ਲਈ ਲਗਾਇਆ ਗਿਆ ਕਰਫਿਊ , ਸੂਬੇ 'ਚ 6 ਦਿਨਾਂ ਲਈ ਇੰਟਰਨੈੱਟ 'ਤੇ ਪਾਬੰਦੀ
Manipur violence : ਮਨੀਪੁਰ ਦੇ CM ਬੀਰੇਨ ਸਿੰਘ ਨੇ ਸੱਤਾਧਾਰੀ ਗਠਜੋੜ ਵਿਧਾਇਕਾਂ ਦੀ ਸੱਦੀ ਐਮਰਜੈਂਸੀ ਮੀਟਿੰਗ
ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿਤੀ