Manipur
Manipur Violence : ਮਣੀਪੁਰ 'ਚ ਫਿਰ ਭੜਕੀ ਹਿੰਸਾ, ਹਥਿਆਰਬੰਦ ਗੁੱਟਾਂ ਵਿਚਾਲੇ ਗੋਲੀਬਾਰੀ 'ਚ 5 ਲੋਕਾਂ ਦੀ ਮੌਤ
ਰਾਕੇਟ ਹਮਲੇ ਤੋਂ ਬਾਅਦ ਜਿਰੀਬਾਮ ਵਿੱਚ ਭੜਕੀ ਹਿੰਸਾ ਗੋਲੀਬਾਰੀ
Drone Attack In Manipur : ਮਨੀਪੁਰ ’ਚ ਅੱਤਵਾਦੀਆਂ ਦੇ ਡਰੋਨ ਹਮਲੇ ’ਚ ਔਰਤ ਸਮੇਤ 3 ਜ਼ਖਮੀ
ਡਰੋਨ ਹਮਲੇ 'ਤੇ CM ਬੀਰੇਨ ਸਿੰਘ ਦਾ ਬਿਆਨ, ਕਿਹਾ- 'ਇਹ ਅੱਤਵਾਦੀ ਹਮਲਾ, ਮੁੰਹਤੋੜ ਜਵਾਬ ਦਿੱਤਾ ਜਾਵੇਗਾ
Manipur News : ਮਨੀਪੁਰ ਦੇ ਭਾਜਪਾ ਵਿਧਾਇਕ ਨੇ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਸੂਬੇ ਤੋਂ ਕੇਂਦਰੀ ਬਲਾਂ ਨੂੰ ਹਟਾਉਣ ਦੀ ਕੀਤੀ ਬੇਨਤੀ
Manipur News : ਸੂਬੇ ਤੋਂ ਕੇਂਦਰੀ ਬਲਾਂ ਨੂੰ ਹਟਾਉਣ ਦੀ ਕੀਤੀ ਬੇਨਤੀ
Manipur Violence : ਮਣੀਪੁਰ 'ਚ ਸੁਰੱਖਿਆਬਲਾਂ ’ਤੇ ਹਮਲਾ, CRPF ਦਾ ਇੱਕ 1 ਜਵਾਨ ਸ਼ਹੀਦ, 3 ਜ਼ਖ਼ਮੀ
Manipur Violence : ਮੁੱਖ ਮੰਤਰੀ ਵੀਰੇਨ ਸਿੰਘ ਨੇ ਕੁਕੀ ਅੱਤਵਾਦੀਆਂ ਦੇ ਹਮਲੇ ਦੀ ਸਖ਼ਤ ਨਿੰਦਾ ਕੀਤੀ
Manipur News : ਮਣੀਪੁਰ 'ਚ ਹਿੰਸਾ ’ਚ 70 ਘਰ, ਸਰਕਾਰੀ ਦਫ਼ਤਰ, 2 ਪੁਲਿਸ ਚੌਕੀਆਂ ਨੂੰ ਸਾੜਿਆ
Manipur News : 200 ਬਦਮਾਸ਼ ਮਣੀਪੁਰ 'ਚ ਘੁਸਪੈਠ ਦੀ ਬਣਾ ਰਹੇ ਯੋਜਨਾ, ਘਟਨਾ ਤੋਂ ਐਸਪੀ ਦਾ ਕੀਤਾ ਤਬਾਦਲਾ
Manipur Violence: ਮਣੀਪੁਰ ਹਿੰਸਾ ਵਿਚ ਹੁਣ ਤਕ 219 ਲੋਕਾਂ ਦੀ ਮੌਤ ਅਤੇ 800 ਕਰੋੜ ਦਾ ਨੁਕਸਾਨ
ਰਾਜਪਾਲ ਉਈਕੇ ਨੇ ਕਿਹਾ ਕਿ ਵੱਖ-ਵੱਖ ਨਸਲੀ ਸਮੂਹਾਂ ਵਿਚ ਸ਼ਾਂਤੀ ਅਤੇ ਸਦਭਾਵਨਾ ਕਾਇਮ ਕਰਨ ਲਈ ਇਕ ਸ਼ਾਂਤੀ ਕਮੇਟੀ ਵੀ ਬਣਾਈ ਗਈ ਹੈ।
Manipur News: ਹਾਈ ਕੋਰਟ ਨੇ ਮੇਇਤੀ ਭਾਈਚਾਰੇ ਨੂੰ ਐਸਟੀ ਸੂਚੀ ’ਚ ਸ਼ਾਮਲ ਕਰਨ ਦਾ ਹੁਕਮ ਕੀਤਾ ਰੱਦ
ਅਦਾਲਤ ਨੇ ਕਿਹਾ ਕਿ ਇਹ ਪੈਰਾ ਸੁਪ੍ਰੀਮ ਕੋਰਟ ਦੇ ਸੰਵਿਧਾਨਕ ਬੈਂਚ ਵਲੋਂ ਇਸ ਮਾਮਲੇ ’ਚ ਲਏ ਸਟੈਂਡ ਦੇ ਉਲਟ ਹੈ।
ਮਨੀਪੁਰ ਦੇ ਚੰਦੇਲ ’ਚ ਲਾਪਤਾ ਨੌਜੁਆਨ ਦੀ ਸਿਰਕਟੀ ਲਾਸ਼ ਮਿਲੀ
ਪਿਛਲੇ ਸਾਲ ਮਈ ਤੋਂ ਲਾਪਤਾ ਹੋਣ ਮਗਰੋਂ ਮੰਨ ਲਿਆ ਗਿਆ ਸੀ ਮ੍ਰਿਤਕ, ਮੰਗਲਵਾਰ ਨੂੰ ਸੋਸ਼ਲ ਮੀਡੀਆ ’ਤੇ ਸਿਰ ਵੱਢਣ ਦਾ ਵੀਡੀਉ ਜਾਰੀ ਕੀਤਾ ਗਿਆ ਸੀ
ਮਨੀਪੁਰ ਨੂੰ ਫਿਰ ਤੋਂ ਸ਼ਾਂਤੀਪੂਰਨ ਅਤੇ ਸਦਭਾਵਨਾ ਵਾਲਾ ਬਣਾਉਣਾ ਚਾਹੁੰਦੇ ਹਾਂ: ਰਾਹੁਲ ਗਾਂਧੀ
ਕਿਹਾ, ਉਮੀਦ ਹੈ ਕਿ ਮਨੀਪੁਰ ’ਚ ਜਲਦੀ ਤੋਂ ਜਲਦੀ ਸ਼ਾਂਤੀ ਵਾਪਸ ਆਵੇਗੀ
Manipur Gunfight: ਮਨੀਪੁਰ 'ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ; 13 ਲੋਕਾਂ ਦੀ ਹੋਈ ਮੌਤ
ਮਿਆਂਮਾਰ ਸਰਹੱਦ ਨੇੜੇ ਲੀਥੂ ਪਿੰਡ ਵਿਚ ਵਾਪਰੀ ਘਟਨਾ