Abohar
ਚੂਰਾ ਪੋਸਤ ਦੀ ਤਸਕਰੀ ਕਰਨ ਵਾਲਾ ਗਰੋਹ ਕਾਬੂ
ਸੀਆਈਏ ਸਟਾਫ਼ ਨੂੰ ਬੀਤੀ ਰਾਤ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਮੱਧ ਪ੍ਰਦੇਸ਼ ਤੋਂ ਪੰਜਾਬ 'ਚ ਦਾਖ਼ਲ ਹੋਏ ਛੋਲਿਆਂ ਦੇ ਛਿਲਕੇ ਨਾਲ ਲੱਦੇ.....
ਵਾਟਰ ਵਰਕਸ ਦੀਆਂ ਡਿੱਗੀਆਂ 'ਚੋਂ ਨਿਕਲੀਆਂ ਮਰੀਆਂ ਮੱਛੀਆਂ
ਨੇੜਲੇ ਪਿੰਡ ਭਾਗਸਰ ਦੇ ਵਾਟਰ ਵਕਰਸ ਵਿੱਚ ਮਰੀਆਂ ਹੋਈ ਮਛੀਆਂ ਮਿਲਣ ਨਾਲ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਬਣ .....
ਗੁਰੂਘਰ ਵਿਚੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਚੁੱਕਣ ਵਾਲਾ ਕਾਬੂ
ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਤੋਂ ਸ਼ੁਰੂ ਹੋਏ ਧਾਰਮਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲੇ ਤੋਂ ਬਾਅਦ ਅੱਜ ਫਿਰ ਵਿਧਾਨ ਸਭਾ ਹਲਕਾ ਬੱਲੂਆਣਾ ਦੇ ਨੇੜਲੇ ਪਿੰਡ ਰੂਕਣਪੁਰਾ...
ਟਰੱਕਾਂ ਦੀ ਟੱਕਰ 'ਚ ਦੋਹਾਂ ਚਾਲਕਾਂ ਦੀ ਮੌਤ, ਦੋ ਗੰਭੀਰ ਜ਼ਖ਼ਮੀ
ਅਬੋਹਰ, ਨੇੜਲੇ ਪਿੰਡ ਕੱਲਰ ਖੇੜਾ ਵਿਚ ਬੀਤੀ ਰਾਤ 2 ਟਰੱਕਾਂ ਦੀ ਆਪਸੀ ਟੱਕਰ ਵਿਚ ਦੋਵੇਂ ਟਰੱਕ ਚਾਲਕਾਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੋ ਸਾਥੀ ਨੌਜਵਾਨ ਬੁਰੀ...
ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕਲੌਤੇ ਪੁੱਤ ਨੇ ਕੀਤੀ ਖੁਦਕੁਸ਼ੀ
ਪੁਲਿਸ ਥਾਣਾ ਜੀਰਾ ਸਦਰ ਅਧੀਨ ਪੈਂਦੇ ਪਿੰਡ ਕਚਰਭੰਨ ਵਿਖੇ ਇਕ ਮੱਧਵਰਗੀ ਪਰਵਾਰ ਨਾਲ ਸੰਬੰਧਿਤ ਛੋਟੇ ਕਿਸਾਨ....
ਫ਼ੌਜ 'ਚੋਂ ਗ਼ਾਇਬ ਹੋਏ ਪੁੱਤਰ ਦੀ ਰੋ-ਰੋ ਕੇ ਉਡੀਕ ਕਰ ਰਹੇ ਨੇ ਮਾਪੇ
ਹੰਝੂਆਂ ਨਾਲ ਅੱਖਾਂ ਭਰ ਕੇ ਖੜੇ ਇਹ ਅਲਵਰ ਦੇ ਰਹਿਣ ਵਾਲੇ ਉਹ ਮਾਪੇ ਨੇ ਜੋ ਪਿਛਲੇ 3 ਮਹੀਨਿਆਂ ਤੋਂ ਆਪਣੇ ਪੁੱਤਰ ਦੀ ਕਿਸੇ ਵੀ ਸੂਹ ਤੋਂ ਪੂਰੀ ਤਰਾਂ ਨਾਲ ਬੇਖ਼ਬਰ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 'ਤੇ ਫੁੱਟਿਆ ਮੁਤਵਾਜ਼ੀ ਜਥੇਦਾਰਾਂ ਦਾ ਗੁੱਸਾ
ਇਸ ਘਟਨਾ ਤੋਂ ਬਾਅਦ ਮੁਤਵਾਜ਼ੀ ਜਥੇਦਾਰ ਅਮਰੀਕ ਸਿੰਘ ਤੇ ਬਲਜੀਤ ਸਿੰਘ ਦਾਦੂਵਾਲ ਨੇ ਪਿੰਡ ਦਾ ਦੌਰਾ ਕੀਤਾ ਤੇ ਸੀਸੀਟੀਵੀ ਫੁਟੇਜ ਨੂੰ ਚੈੱਕ ਕੀਤਾ
ਇਕ ਮਹੀਨਾ ਪਹਿਲਾਂ ਹੋਇਆ ਸੀ ਬਲਾਤਕਾਰ, ਇਨਸਾਫ਼ ਲਈ ਪਾਣੀ ਵਾਲੀ ਟੈਂਕੀ 'ਤੇ ਚੜ੍ਹਿਆ ਪਰਿਵਾਰ
ਪਿਛਲੇ ਕੁਝ ਦਿਨਾਂ ਤੋਂ ਬਲਾਤਕਾਰ ਦੀਆਂ ਘਟਨਾਵਾਂ ਲਗਾਤਰ ਸਾਹਮਣੇ ਆ ਰਹੀਆਂ ਹਨ।
ਆਰਥਕ ਤੰਗੀ ਦੇ ਚਲਦਿਆਂ ਅੰਗਹੀਣ ਸਿਖਿਆ ਪ੍ਰੋਵਾਈਡਰ ਵਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ
ਫ਼ਿਰੋਜ਼ਪੁਰ ਫੀਡਰ 'ਚ ਇਕ ਅੰਗਹੀਣ ਸਿਖਿਆ ਪ੍ਰੋਵਾਈਡਰ ਵਲੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ ਜਿਸ ਦੀ ਲਾਸ਼ ਬੀਤੀ ਸ਼ਾਮ ਨੂੰ ਮਿਲ ਗਈ ਹੈ।
...ਜਦੋਂ ਇਕ ਚੰਗਿਆੜੀ ਨੇ ਦਰਜਨ ਤੋਂ ਵੱਧ ਕਿਸਾਨਾਂ ਦੀ ਸੈਂਕੜੇ ਏਕੜ ਕਣਕ ਕੀਤੀ ਸੁਆਹ
ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਪੱਕੀ ਹੋਈ ਕਣਕ ਦੀ ਫ਼ਸਲ ਨੂੰ ਅੱਗ ਦੀਆਂ ਚੰਗਿਆੜੀ ਕਾਰਨ ਲਗਾਤਾਰ ਸੜਨ ਦੀਆਂ ਘਟਨਾਵਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।