Abohar
ਮੁੱਖ ਮੰਤਰੀ ਭਗਵੰਤ ਮਾਨ ਨੇ ਅਬੋਹਰ ਵਿਖੇ ਝੱਖੜ ਕਾਰਨ ਪ੍ਰਭਾਵਿਤ ਲੋਕਾਂ ਨੂੰ ਸੌਂਪੇ ਮੁਆਵਜ਼ੇ ਦੇ ਚੈੱਕ
ਕਿਹਾ: ਕਿਸਾਨਾਂ ਦੇ ਨਾਲ-ਨਾਲ ਮਜ਼ਦੂਰਾਂ ਦੇ ਚੁੱਲ੍ਹਿਆਂ ਦੀ ਅੱਗ ਵੀ ਬਲਦੀ ਰੱਖਾਂਗੇ
ਪਾਣੀ ਦੀ ਡਿੱਗੀ ’ਚ ਡੁੱਬਣ ਕਾਰਨ 4 ਸਾਲਾ ਬੱਚੀ ਦੀ ਮੌਤ
ਗੁਆਂਢੀਆਂ ਦੇ ਘਰ ਖੇਡਣ ਗਈ ਸੀ ਮਨਪ੍ਰੀਤ ਕੌਰ
ਸਰਪੰਚ ਨੇ ਅੰਮ੍ਰਿਤਪਾਲ ਸਿੰਘ ਦੇ ਚਾਚੇ ਖ਼ਿਲਾਫ਼ ਦਰਜ ਕਰਵਾਈ FIR, ਕਿਹਾ -'ਹਰਜੀਤ ਸਿੰਘ ਨੇ ਬੰਦੀ ਬਣਾ ਕੇ ਰੱਖਿਆ ਸੀ'
FIR ਦੀ Exclusive ਕਾਪੀ ਆਈ ਸਾਹਮਣੇ, ਪੜ੍ਹੋ ਉਸ ਦਿਨ ਦੇ ਅਹਿਮ ਖ਼ੁਲਾਸੇ
ਰੋਪੜ ਦੇ ਪਿੰਡ 'ਚ ਮਿਲੀ ਚੀਤੇ ਦੇ ਬੱਚੇ ਦੀ ਲਾਸ਼
ਮੱਥੇ 'ਤੇ ਲੱਗੀ ਸੱਟ, ਸ਼ਿਕਾਰ ਦਾ ਸ਼ੱਕ
ਅਬੋਹਰ ਵਿਖੇ ਅਕਾਲੀ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ, ਸ਼ਰੇਆਮ ਚੱਲੇ ਇੱਟਾਂ-ਪੱਥਰ
ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਅਬੋਹਰ ਵਿਖੇ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਖੂਨੀ ਝੜਪ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਅਬੋਹਰ: ਕਮਰੇ 'ਚ ਬਾਲੀ ਅੰਗੀਠੀ ਦੀ ਗੈਸ ਚੜ੍ਹਨ ਨਾਲ ਤਿੰਨ ਬੱਚਿਆਂ ਦੀ ਹੋਈ ਮੌਤ
ਮਾਤਾ ਪਿਤਾ ਦੀ ਹਾਲਤ ਗੰਭੀਰ
ਪਿੰਡ 'ਚ ਵਿਕਾਸ ਨਾ ਹੋਣ 'ਤੇ ਪਿੰਡ ਵਾਸੀਆਂ ਨੇ ਪੰਚਾਇਤੀ ਚੋਣਾਂ ਦਾ ਕਰ ਦਿੱਤਾ ਸੀ ਬਾਈਕਾਟ
ਬਿਨ੍ਹਾਂ ਪੰਚਾਇਤ ਦੇ ਪਿੰਡ ਦੀ ਬਦਲੀ ਨੁਹਾਰ
ਜਲਾਲਾਬਾਦ: ਨਰਸਿੰਗ ਕਾਲਜ ਦੇ ਹੋਸਟਲ 'ਚ 13 ਵਿਦਿਆਰਥੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ
ਵਿਦਿਆਰਥਣਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਬਾਅਦ ਲੜਕੀਆਂ ਨੂੰ ਹੋਸਟਲ ਦੇ ਤੀਸਰੇ ਫਲੋਰ 'ਤੇ ਇਕਾਂਤਵਾਸ ਕਰ ਦਿੱਤਾ ਗਿਆ ਹੈ।
ਕੁਦਰਤੀ ਕਰੋਪੀ ਸਾਹਮਣੇ ਬੇਵੱਸ ਹੋਇਆ ਕਿਸਾਨ, ਮੀਂਹ ਕਾਰਨ ਸੈਂਕੜੇ ਏਕੜ ਝੋਨੇ ਤੇ ਨਰਮੇ ਦੀ ਫ਼ਸਲ ਤਬਾਹ!
300 ਏਕੜ ਰਕਬੇ 'ਚ ਭਰਿਆ ਮੀਂਹ ਦਾ ਪਾਣੀ, ਪ੍ਰਸ਼ਾਸਨ ਨੇ ਵੀ ਪੀੜਤ ਕਿਸਾਨਾਂ ਦੀ ਨਹੀਂ ਲਈ ਸਾਰ
ਮੋਦੀ ਦੇ ਗੋਬਿੰਦ ਰਮਾਇਣ ਅਤੇ ਇਕਬਾਲ ਸਿੰਘ ਦੇ ਰਾਮ ਚੰਦਰ ਵੱਡੇ-ਵਡੇਰੇ ਕਹਿਣ ਦਾ ਮੁੱਦਾ ਭਖਿਆ
ਹੁਣ 'ਜਥੇਦਾਰਾਂ' ਦੀ ਨਰਿੰਦਰ ਮੋਦੀ ਅਤੇ ਇਕਬਾਲ ਸਿੰਘ ਵਿਰੁਧ ਜ਼ੁਬਾਨ ਨਹੀਂ ਖੁਲ੍ਹਣੀ : ਢਡਰੀਆਂਵਾਲੇ