Abohar
ਧੁੰਦ ਕਾਰਨ ਰੇਲਾਂ ਦੇ ਚੱਕੇ ਜਾਮ!
ਰੇਲ ਮੰਡਲ ਫ਼ਿਰੋਜ਼ਪੁਰ ਦੀਆਂ 5 ਗੱਡੀਆਂ 2 ਮਹੀਨੇ ਲਈ ਬੰਦ
ਆਲ ਇੰਡੀਆ ਗ੍ਰਾਮੀਣ ਡਾਕ ਸੇਵਕਾਂ ਨੇ ਕੀਤੀ ਭੁੱਖ ਹੜਤਾਲ
ਮੰਗਾਂ ਮੰਨਣ ਦੀ ਕੀਤੀ ਮੰਗ
ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹੀ ਹੈ ਅਬੋਹਰ ਜੰਗਲੀ ਜੀਵਨ ਸੈਂਚੁਰੀ ਦੀ ਵਿਲੱਖਣਤਾ
ਇਸ ਭਾਈਚਾਰੇ ਦੇ ਸੰਗਠਿਤ ਯਤਨਾਂ ਨੇ ਉਨ੍ਹਾਂ ਨੂੰ ਸ਼ਿਕਾਰ ਤੋਂ ਬਚਾਇਆ ਹੈ
ਪੰਜਾਬ ਪੁਲਿਸ ਮੁਲਾਜ਼ਮ ਨੇ ਕੀਤੀ ਅਜੀਬ ਹਰਕਤ, ਵੀਡੀਓ ਵਾਇਰਲ
ਵਰਦੀ ‘ਚ ਰੇਲਵੇ ਸਟੇਸ਼ਨ ਦੇ ਏ.ਡੀ.ਜੀ.ਪੀ ਦੇ ਲਾਏ ਪੈਰੀ ਹੱਥ
ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਕਰਨਾ ਪਿਆ ਭਾਰੀਆਂ ਮੁਸੀਬਤਾਂ ਦਾ ਸਾਹਮਣਾ
ਲੋਕਾਂ ਦੇ ਘਰਾਂ ਦੀਆਂ ਡਿੱਗੀਆਂ ਛੱਤਾਂ
ਨਸ਼ਈ ਪੁੱਤਰ ਵਲੋਂ ਕਹੀ ਨਾਲ ਗਲਾ ਵੱਢ ਕੇ ਮਾਂ ਦਾ ਕਤਲ
ਮੁਲਜ਼ਮ ਨੂੰ ਪਿੰਡ ਵਾਸੀਆਂ ਫੜ ਕੇ ਕੀਤਾ ਪੁਲਿਸ ਹਵਾਲੇ ; ਜਾਇਦਾਦ ਬਣੀ ਕਤਲ ਦਾ ਕਾਰਨ
ਐਮ ਏ ਬੀਐਡ ਨੌਜਵਾਨ ਨੇ ਨੌਕਰੀ ਦੀ ਆਸ ਛੱਡ ਅਪਣਾਈ ਖੇਤੀ
ਜੈਵਿਕ ਖੇਤੀ ਰਾਹੀਂ ਕਮਾ ਰਿਹਾ ਹੈ ਲੱਖਾਂ ਰੁਪਏ
ਰੈੱਡ ਬਬਲ' ਕੰਪਨੀ ਵਲੋਂ ਸਿੱਖ ਭਾਵਨਾਵਾਂ ਨਾਲ ਖਿਲਵਾੜ
ਐਮਾਜ਼ੋਨ ਫਲਿਪਕਾਰਟ ਤੋਂ ਬਾਅਦ ਹੁਣ ਇਕ ਹੋਰ ਆਨਲਾਈਨ ਸ਼ਾਪਿੰਗ ਵੈਬਸਾਈਟ 'ਰੈੱਡ–ਬਬਲ' ਨੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਬਜ਼ਰ ਗੁਸਤਾਖ਼ੀ ਕੀਤੀ ਹੈ।
ਭਾਰਤੀ ਰਾਸ਼ਟਰਪਤੀ ਦੀ ਮੌਜੂਦਗੀ ’ਚ ਗੁਰਬਾਣੀ ਦੀ ਬੇਅਦਬੀ
ਭਾਈ ਮਾਝੀ ਨੇ ਵੀਡੀਉ ਤੁਰੰਤ ਹਟਾਉਣ ਦੀ ਕੀਤੀ ਮੰਗ
ਇਕ ਮਹੀਨੇ ਤਕ ਬੰਦ ਰਹਿਣਗੀਆਂ ਨਹਿਰਾਂ
26 ਮਾਰਚ ਤੋਂ 20 ਅਪ੍ਰੈਲ ਤਕ ਬੰਦ ਰਹਿਣਗੀਆਂ ਨਹਿਰਾਂ