Amritsar
ਅਟਾਰੀ ਸਰਹੱਦ 'ਤੇ ਮਨਾਈ ਗਈ ਈਦ, ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਮਠਿਆਈਆਂ ਤੇ ਵਧਾਈਆਂ ਦਾ ਆਦਾਨ-ਪ੍ਰਦਾਨ
ਬੀਐਸਐਫ ਅਧਿਕਾਰੀ ਅਤੇ ਪਾਕਿ ਰੇਂਜਰਜ਼ ਦੇ ਕਮਾਂਡਿੰਗ ਅਫਸਰ ਦੀ ਅਗਵਾਈ ਹੇਠ ਅਟਾਰੀ ਸਰਹੱਦ ’ਤੇ ਸਾਂਝੀ ਚੈੱਕ ਪੋਸਟ ਜ਼ੀਰੋ ਲਾਈਨ ਵਿਖੇ ਸਾਂਝਾ ਪ੍ਰੋਗਰਾਮ ਕਰਵਾਇਆ ਗਿਆ।
ਅਗਰਬੱਤੀਆਂ ਬਣਾਉਣ ਵਾਲੀ ਕੰਪਨੀ ਵੱਲੋਂ ਗੁਰਬਾਣੀ ਨੂੰ ਵਪਾਰਕ ਹਿੱਤਾਂ ਲਈ ਵਰਤਣ ਦਾ ਮਾਮਲਾ, ਐਡਵੋਕੇਟ ਧਾਮੀ ਵੱਲੋਂ ਜਾਂਚ ਦੇ ਆਦੇਸ਼
ਐਡਵੋਕੇਟ ਧਾਮੀ ਨੇ ਆਖਿਆ ਹੈ ਕਿ ਇਹ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਕਿ ਕੋਈ ਗੁਰਬਾਣੀ ਨੂੰ ਵਪਾਰਕ ਲਾਭ ਲਈ ਵਰਤੇ।
BSF ਨੇ ਜ਼ਬਤ ਕੀਤੀ 11 ਕਰੋੜ ਦੀ ਹੈਰੋਇਨ, ਪਾਕਿ ਤਸਕਰਾਂ ਨੇ ਜੁਰਾਬਾਂ ਵਿਚ ਭਰ ਕੇ ਖੇਤਾਂ 'ਚ ਸੁੱਟੇ ਸੀ ਪੈਕਟ
ਬੀਐਸਐਫ ਨੇ ਐਤਵਾਰ ਨੂੰ ਫੜੇ ਗਏ ਕਿਸਾਨ ਦੀ ਨਿਸ਼ਾਨਦੇਹੀ ’ਤੇ ਹਰਦੋ ਰਤਨ ਵਾਸੀ ਪੂਰਨ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਅੱਜ ਦਾ ਹੁਕਮਨਾਮਾ (3 ਮਈ 2022)
ਸਲੋਕੁ ਮ: ੩ ॥
ਨਸ਼ੇ ਨੇ ਇਕ ਹੋਰ ਘਰ ਵਿਛਾਏ ਸੱਥਰ, ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਮ੍ਰਿਤਕ ਦੇ ਪਿਤਾ, ਭਰਾ ਨੂੰ ਨਸ਼ਿਆਂ ਨੇ ਪਹਿਲਾਂ ਹੀ ਨਿਗਲ ਲਿਆ
ਅੰਮ੍ਰਿਤਸਰ 'ਚ BSF ਦੇ ਹੱਥ ਲੱਗੀ ਵੱਡੀ ਸਫਲਤਾ, 7 ਕਰੋੜ ਦੀ ਹੈਰੋਇਨ ਕੀਤੀ ਬਰਾਮਦ
ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਸ਼ੁਰੂ
ਜਾਨਵਰਾਂ ਦੇ ਚਾਰੇ ਦੀ ਕਮੀ ਨੂੰ ਦੂਰ ਕਰਨ ਲਈ ਅੰਮ੍ਰਿਤਸਰ ਜ਼ਿਲ੍ਹੇ ਤੋਂ ਤੂੜੀ ਬਾਹਰ ਭੇਜਣ 'ਤੇ ਰੋਕ
ਗਰਮੀ ਨੇ ਲੋਕਾਂ ਦਾ ਜਿਉਣਾ ਕੀਤਾ ਬੇਹਾਲ
ਅੰਮ੍ਰਿਤਸਰ 'ਚ ASI ਨੇ ਆਈਸਕ੍ਰੀਮ ਵੇਚਣ ਵਾਲੇ ਨਾਬਾਲਿਗ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ, ਵਾਇਰਲ ਹੋਇਆ ਵੀਡੀਓ
ਬੱਚੇ ਦੇ ਸਰੀਰ 'ਤੇ ਕੁੱਟਮਾਰ ਦੇ ਪਏ ਨਿਸ਼ਾਨ
ਅੱਜ ਦਾ ਹੁਕਮਨਾਮਾ (1 ਮਈ 2022)
ਧਨਾਸਰੀ ਮਹਲਾ ੪ ॥
ਵਿਰਾਸਤੀ ਮਾਰਗ 'ਤੇ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਟੀਮ, ਰੁਮਾਲਾ ਸਾਹਿਬ ਦੀ ਬੇਅਦਬੀ ਦੇ ਲੱਗੇ ਇਲਜ਼ਾਮ
ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੇ ਨਗਰ ਨਿਗਮ ਦੀ ਟੀਮ ਦਾ ਵਿਰੋਧ ਕੀਤਾ। ਸਿੱਖ ਜਥੇਬੰਦੀਆਂ ਦਾ ਇਲਜ਼ਾਮ ਹੈ ਕਿ ਇਸ ਕਾਰਵਾਈ ਦੌਰਾਨ ਰੁਮਾਲਾ ਸਾਹਿਬ ਦੀ ਬੇਅਦਬੀ ਹੋਈ ਹੈ।