Amritsar
ਅੰਮ੍ਰਿਤਸਰ ਏਅਰਪੋਰਟ ਪਹੁੰਚੇ ਰਾਹੁਲ ਗਾਂਧੀ, ਦਰਬਾਰ ਸਾਹਿਬ ਲਈ ਹੋਏ ਰਵਾਨਾ
ਏਅਰਪੋਰਟ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਹੋਏ ਰਵਾਨਾ
ਅੱਜ ਦਾ ਹੁਕਮਨਾਮਾ (25 ਜਨਵਰੀ 2021)
ਸੋਰਠਿ ਮਹਲਾ ੧ ॥
AAP ਵਲੋਂ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਭਗਵੰਤ ਮਾਨ
ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵਲੋਂ ਮੁੱਖ ਮੰਤਰੀ ਉਮੀਦਵਾਰ ਐਲਾਨੇ ਜਾਣ ਉਪਰੰਤ ‘ਆਪ’ ਪੰਜਾਬ ਦੇ ਮੁਖੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ
ਅੰਮ੍ਰਿਤਸਰ : ਪਤੰਗ ਲੁੱਟਦਿਆਂ ਹਾਈਵੋਲਟੇਜ ਤਾਰਾਂ ਦੀ ਲਪੇਟ ‘ਚ ਆਇਆ 14 ਸਾਲਾ ਬੱਚਾ, ਮੌਤ
ਮਾਪਿਆਂ ਦਾ ਰੋ-ਰੋ ਬੁਰਾ ਹਾਲ
ਭਾਰਤ-ਪਾਕਿ ਸਰਹੱਦ ’ਤੇ BSF ਨੂੰ 7 ਪੈਕੇਟ ਹੈਰੋਇਨ ਬਰਾਮਦ
ਭਾਰਤ-ਪਾਕਿਸਤਾਨ ਸਰਹੱਦ ਨੇੜਿਓਂ ਬੀਐਸਐਫ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਵਲੋਂ ਪਿੰਡ ਮੁਹਾਵਾ ਤੋਂ ਸੱਤ ਪੈਕੇਟ ਹੈਰੋਇਨ ਬਰਾਮਦ ਕੀਤੇ ਗਏ
ਅੰਮ੍ਰਿਤਸਰ: ਅਟਾਰੀ-ਵਾਹਗਾ ਬਾਰਡਰ 'ਤੇ ਮੁੜ ਸ਼ੁਰੂ ਰੀਟਰੀਟ ਸੈਰੇਮਨੀ
ਕੋਰੋਨਾ ਦੇ ਦੋਵੇਂ ਟੀਕੇ ਲੱਗੇ ਹੋਣੇ ਲਾਜ਼ਮੀ
ਆਬੂਧਾਬੀ ਵਿਚ ਹੋਏ ਡਰੋਨ ਹਮਲੇ ’ਚ ਪੰਜਾਬੀ ਨੌਜਵਾਨ ਦੀ ਮੌਤ
ਕੁੱਝ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਅੱਜ ਦਾ ਹੁਕਮਨਾਮਾ (19 ਜਨਵਰੀ 2022)
ਸੋਰਠਿ ਮਹਲਾ ੫ ॥
ਇਕ ਦਿਨ ਪਹਿਲਾਂ BJP ’ਚ ਸ਼ਾਮਲ ਹੋਏ ਭਗਵੰਤਪਾਲ ਸੱਚਰ ਨੇ ਕੀਤੀ ਘਰ ਵਾਪਸੀ
ਟਿਕਟ ਨਾ ਮਿਲਣ ਕਰਕੇ ਸਨ ਨਾਰਾਜ਼
ਨਵਜੋਤ ਸਿੱਧੂ ਨੇ 'ਆਪ' 'ਤੇ ਸਾਧਿਆ ਨਿਸ਼ਾਨਾ, 'ਆਪ ਕੋਲ ਸਾਰੀ ਕਾਂਗਰਸ ਦੀ ਜੂਠ ਹੈ'
'ਜੋ ਗੱਲ ਮੈਂ ਕਰਾਂਗਾ ਉਹ ਨਾ ਤਾਂ 5000 ਵਾਅਦਿਆਂ ਦੀ ਹੈ ਅਤੇ ਨਾ ਹੀ 500 ਵਾਅਦਿਆਂ ਦੀ ਹੈ। ਉਹ 13 ਨੁਕਾਤੀ ਪ੍ਰੋਗਰਾਮ ਦੀ ਹੈ'