Amritsar
RRR ਫ਼ਿਲਮ ਦੇ ਅਦਾਕਾਰ ਨੇ ਨਿੱਜੀ ਰਸੋਈਏ ਨੂੰ ਬੁਲਾ ਕੇ BSF ਜਵਾਨਾਂ ਨੂੰ ਖਵਾਇਆ ਦੱਖਣੀ ਭਾਰਤ ਦਾ ਪ੍ਰਸਿੱਧ ਖਾਣਾ
ਸਾਊਥ ਸਟਾਰ ਅਤੇ ਆਰਆਰਆਰ ਮੂਵੀ ਫੇਮ ਰਾਮ ਚਰਨ ਅੰਮ੍ਰਿਤਸਰ ਵਿਚ ਬੀਐਸਐਫ ਕੈਂਪ ਪਹੁੰਚੇ ਅਤੇ ਉਹਨਾਂ ਨੇ ਜਵਾਨਾਂ ਨਾਲ ਮੁਲਾਕਾਤ ਕੀਤੀ।
ਰਾਜਸਥਾਨ ’ਚ ਸਿੱਖ ਲੜਕੀ ’ਤੇ ਜ਼ੁਲਮ ਕਰਨ ਵਾਲਿਆਂ ਨੂੰ ਮਿਲਣ ਸਖ਼ਤ ਸਜ਼ਾਵਾਂ-ਐਡਵੋਕੇਟ ਧਾਮੀ
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਲਿਖਿਆ ਕਿ 11 ਜਨਵਰੀ 2022 ਨੂੰ ਅਲਵਰ ਵਿਖੇ ਫਲਾਈਓਵਰ ਦੇ ਹੇਠਾਂ ਇਕ ਲੜਕੀ ਖੂਨ ਨਾਲ ਲਥਪਥ ਹਾਲਤ ਵਿਚ ਮਿਲੀ ਸੀ
6 ਮਹੀਨੇ ਵਿੱਚ ਜੇਲ੍ਹਾਂ ਨੂੰ ਕਰ ਦੇਵਾਂਗੇ ਮੋਬਾਇਲ ਫਰੀ - ਜੇਲ੍ਹ ਮੰਤਰੀ ਹਰਜੋਤ ਬੈਂਸ
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਜੋਤ ਬੈਂਸ
ਸਾਊਥ ਅਦਾਕਾਰ ਰਾਮ ਚਰਨ ਦੀ ਪਤਨੀ ਨੇ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
ਲੰਗਰ ਲਈ ਦਾਨ ਕੀਤੇ 5 ਲੱਖ ਰੁਪਏ
ਅਜਨਾਲਾ ਵਿਚ ਹੋਇਆ ਜ਼ਬਰਦਸਤ ਧਮਾਕਾ, ਇਕ ਬੱਚੇ ਦੀ ਗਈ ਜਾਨ
ਤਿੰਨ ਨੌਜਵਾਨ ਗੰਭੀਰ ਜਖ਼ਮੀ
MP ਗੁਰਜੀਤ ਔਜਲਾ ਨੇ CM ਮਾਨ ਨੂੰ ਲਿਖਿਆ ਪੱਤਰ, ਕਿਹਾ- ਵਿਰਾਸਤੀ ਮਾਰਗ ਦੀ ਸਥਿਤੀ ਵੱਲ ਦਿੱਤਾ ਜਾਵੇ ਧਿਆਨ
ਗੈਰਕਾਨੂੰਨੀ ਕਬਜ਼ੇ, ਸਫ਼ਾਈ ਦੀ ਸਮੱਸਿਆ, ਸਾਰਾਗੜ੍ਹੀ ਪਾਰਕਿੰਗ, ਸਟ੍ਰੀਟ ਕ੍ਰਾਈਮ ਆਦਿ ਮੁਸ਼ਕਲਾਂ ਦਾ ਹੱਲ ਕਰਨ ਦੀ ਕੀਤੀ ਅਪੀਲ
ਭਾਰਤ ਦੇ ਚੀਫ਼ ਜਸਟਿਸ ਐਨਵੀ ਰਮਨਾ ਨੇ ਅੰਮ੍ਰਿਤਸਰ ਵਿਖੇ ਸਥਿਤ Partition Museum ਦਾ ਕੀਤਾ ਦੌਰਾ
ਮੁੱਖ ਮੰਤਰੀ ਵੱਲੋਂ ਭਾਰਤ ਦੇ ਚੀਫ ਜਸਟਿਸ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਨਿੱਘੀ ਵਿਦਾਇਗੀ
CM ਭਗਵੰਤ ਮਾਨ ਵੱਲੋਂ ਸੂਬੇ ਦੀ ਪਲੇਠੀ ਫੇਰੀ 'ਤੇ ਆਏ ਭਾਰਤ ਦੇ ਚੀਫ਼ ਜਸਟਿਸ ਦਾ ਸਵਾਗਤ
ਮੁੱਖ ਮੰਤਰੀ ਨੇ ਜਸਟਿਸ ਐਨਵੀ ਰਮਨਾ ਨੂੰ ਗੁਲਦਸਤਾ ਭੇਟ ਕਰਕੇ ਸੂਬੇ ਵਿਚ ਪਲੇਠੀ ਫੇਰੀ ’ਤੇ ਆਉਣ ਲਈ ਉਹਨਾਂ ਦਾ ਸੁਆਗਤ ਕੀਤਾ।
ਅੰਮ੍ਰਿਤਸਰ 'ਚ ਸਕੂਲ ਨੂੰ ਲੱਗੀ ਭਿਆਨਕ ਅੱਗ, ਮਚੀ ਹਫ਼ੜਾ-ਦਫ਼ੜੀ
ਸ਼ਾਰਟ-ਸਰਕਟ ਕਾਰਨ ਲੱਗੀ ਸੀ ਸਕੂਲ ਵਿਚ ਅੱਗ
ਅੱਜ ਦਾ ਹੁਕਮਨਾਮਾ ( 13 ਅਪ੍ਰੈਲ 2022)
ਵਡਹੰਸੁ ਮਹਲਾ ੫ ॥