Amritsar
ਕਿਸਾਨਾਂ ਦੀ ਜਿੱਤ ਅਤੇ ਭਾਈਚਾਰਕ ਵੰਡੀਆਂ-ਨਫ਼ਰਤ ਫੈਲਾਉਣ ਵਾਲਿਆਂ ਦੀ ਹਾਰ ਹੋਈ- ਗਿਆਨੀ ਹਰਪ੍ਰੀਤ ਸਿੰਘ
ਖੇਤੀ ਕਾਨੂੰਨ ਰੱਦ ਹੋਣ ਦੇ ਐਲਾਨ ਮਗਰੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਸ਼ੀ ਪ੍ਰਗਟਾਈ।
ਨਵਜੋਤ ਕੌਰ ਸਿੱਧੂ ਦਾ ਤੰਜ਼, 'ਸੁਖਬੀਰ ਇਕੱਲਾ ਹੀ ਨਹੀਂ ਪ੍ਰਕਾਸ਼ ਸਿੰਘ ਬਾਦਲ ਵੀ ਖਾਂਦੇ ਨੇ ਅਫੀਮ'
ਨਵਜੋਤ ਕੌਰ ਸਿੱਧੂ ਨੇ ਇਕ ਵਾਰ ਫਿਰ ਅਫੀਮ ਦੀ ਖੇਤੀ ਦੀ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿਚ ਅਫ਼ੀਮ ਦੀ ਖੇਤੀ ਕਰਨ ਲਈ ਇਜਾਜ਼ਤ ਦੇਵੇ।
ਪਾਕਿਸਤਾਨ ਨੇ ਵਾਹਗਾ ਬਾਰਡਰ 'ਤੇ 20 ਭਾਰਤੀ ਮਛੇਰਿਆਂ ਨੂੰ ਬੀਐਸਐਫ ਦੇ ਕੀਤਾ ਹਵਾਲੇ
ਜੇਲ੍ਹ ਦੀ ਸਜਾ ਕਰ ਚੁੱਕੇ ਪੂਰੀ
ਅੱਜ ਦਾ ਹੁਕਮਨਾਮਾ (16 ਨਵੰਬਰ 2021)
ਧਨਾਸਰੀ ਮਹਲਾ ੩ ॥
ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ: ਪਾਕਿ ਅੰਬੈਸੀ ਨੇ 855 ਸ਼ਰਧਾਲੂਆਂ ਨੂੰ ਦਿੱਤੇ ਵੀਜ਼ੇ
191 ਸ਼ਰਧਾਲੂਆਂ ਦੇ ਵੀਜ਼ੇ ਕੀਤੇ ਰੱਦ
24 ਨਵੰਬਰ ਤੋਂ ਅੰਮ੍ਰਿਤਸਰ-ਨਾਂਦੇੜ ਸਾਹਿਬ ਲਈ ਸ਼ੁਰੂ ਹੋਵੇਗੀ ਉਡਾਣ
ਆਨਲਾਈਨ ਬੁਕਿੰਗ ਸ਼ੁਰੂ
BSF ਹੈੱਡਕੁਆਰਟਰ ਬਾਹਰ ਕਿਸਾਨਾਂ ਦਾ ਧਰਨਾ, 'ਸਰਹੱਦ ਪਾਰ ਖੇਤੀ ਕਰਨ ਵਾਲਿਆਂ ਨੂੰ ਕੀਤਾ ਜਾ ਰਿਹਾ ਤੰਗ'
ਕਿਸਾਨ ਆਗੂਆਂ ਨੇ ਦਾ ਕਹਿਣਾ ਹੈ ਕਿ ਬੀਐਸਐਫ ਸਰਹੱਦ ਪਾਰ ਖੇਤੀਬਾੜੀ ਕਰਨ ਜਾਣ ਵਾਲੇ ਕਿਸਾਨਾਂ ਨੂੰ ਅਕਸਰ ਹੀ ਪ੍ਰੇਸ਼ਾਨ ਕਰਦੀ ਹੈ।
ਅੱਜ ਦਾ ਹੁਕਮਨਾਮਾ (11 ਨਵੰਬਰ 2021)
ਤਿਲੰਗ ਘਰੁ ੨ ਮਹਲਾ ੫ ॥
ਅੰਮ੍ਰਿਤਸਰ 'ਚ ਗੁੰਡਾਗਰਦੀ ਨੰਗਾ ਨਾਚ, ਮਾਚਿਸ ਦੀ ਡੱਬੀ ਨੂੰ ਲੈ ਕੇ ਇਕ ਨੌਜਵਾਨ ਦਾ ਕੀਤਾ ਕਤਲ
ਪੁਲਿਸ ਨੇ ਕੀਤਾ ਮਾਮਲਾ ਦਰਜ ਤਫਤੀਸ਼ ਜਾਰੀ
ਵਿਧਾਇਕ ਇੰਦਰਬੀਰ ਬੁਲਾਰੀਆ ਦੇ ਪੀਏ ਦੇ ਸਿਆਸੀ ਦਬਾਅ ਤੋਂ ਪ੍ਰੇਸ਼ਾਨ ਸੁਨਿਆਰੇ ਨੇ ਕੀਤੀ ਖੁਦਕੁਸ਼ੀ
ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਦੇ ਪੀਏ ਦੇ ਸਿਆਸੀ ਦਬਾਅ ਤੋਂ ਪਰੇਸ਼ਾਨ ਸੁਨਿਆਰੇ ਵਲੋਂ ਅੰਮ੍ਰਿਤਸਰ ਦੇ ਇਕ ਹੋਟਲ ਵਿਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।