Amritsar
ਭਖਿਆ ਡਾ ਬੀ.ਆਰ. ਅੰਬੇਡਕਰ ਮੂਰਤੀ ਦਾ ਵਿਵਾਦ, ਕੇਂਦਰੀ ਮੰਤਰੀ ਪਹੁੰਚੇ ਅੰਮ੍ਰਿਤਸਰ
ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਅੰਮ੍ਰਿਤਸਰ ਪਹੁੰਚੇ
ਸੌਦਾ ਸਾਧ ਨੂੰ ਮੁੜ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਨੇ ਪ੍ਰਗਟਾਇਆ ਇਤਰਾਜ਼
ਸੌਦਾ ਸਾਧ ਨੂੰ ਮੁੜ ਪੈਰੋਲ ਦੇਣ ’ਤੇ ਸ਼੍ਰੋਮਣੀ ਕਮੇਟੀ ਨੇ ਪ੍ਰਗਟਾਇਆ ਇਤਰਾਜ਼
Amritsar News : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੇਅਰ ਚੋਣ ’ਚ ਲਾਇਆ ਧਾਂਦਲੀ ਦਾ ਦੋਸ਼, ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ
Amritsar News : ਕਿਹਾ, ਅੰਮ੍ਰਿਤਸਰ ’ਚ 26 ਜਨਵਰੀ ਵਾਲੇ ਦਿਨ ਡਾ. ਅੰਬੇਦਕਰ ਦੀ ਮੂਰਤੀ ਦਾ ਮੁੱਦਾ ਉੱਠਣਾ ਦਸਦਾ ਹੈ ਕਿ ਪੁਲਿਸ ਸੁੱਤੀ ਪਈ ਸੀ
ਆਪ ਦਾ ਮੇਅਰ ਬਣਦਿਆਂ ਹੀ ਕੌਂਸਲਰਾਂ 'ਤੇ ਕੈਮਰੇ ਤੋੜਨ ਤੇ ਚੋਰੀ ਕਰਨ ਦੇ ਇਲਜ਼ਾਮ, ਮੁਲਾਜ਼ਮਾਂ ਨਾਲ ਵੀ ਕੀਤੀ ਧੱਕਾਮੁੱਕੀ
ਨਗਰ ਨਿਗਮ ਦੇ ਨਵੇਂ ਚੁਣੇ ਗਏ ਕੌਂਸਲਰਾਂ ਵਿਰੁੱਧ FIR ਦਰਜ ਕੀਤੀ ਗਈ ਹੈ।
AAP ਦੇ ਮੇਅਰ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਸੰਭਾਲਿਆ ਅਹੁਦਾ, ਕੁਲਦੀਪ ਸਿੰਘ ਧਾਲੀਵਾਲ ਰਹੇ ਮੌਜੂਦ
ਮੇਅਰ ਦਾ ਅਹੁਦਾ ਸੰਭਾਲ ਲਿਆ ਗਿਆ ਹੈ ਅਤੇ ਇੱਕ ਹਫ਼ਤੇ ਵਿੱਚ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦਾ ਅਹੁਦਾ ਸੰਭਾਲ ਲਿਆ ਜਾਵੇਗਾ।
Amritsar News : ਅੰਮ੍ਰਿਤਸਰ ’ਚ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਨਵੇਂ ਚੁਣੇ ਮੇਅਰ ਅਤੇ ਅਹੁਦੇਦਾਰਾਂ ਨੂੰ ਦਿੱਤੀਆਂ ਸ਼ੁਭਕਾਮਨਾਵਾਂ
Amritsar News : ਸਾਨੂੰ ਪਵਿੱਤਰ ਸ਼ਹਿਰ ਦੀ ਸੇਵਾ ਕਰਨ ਦਾ ਮਿਲਿਆ ਸਨਮਾਨ, ਆਪ ਬਿਨਾਂ ਦੇਰੀ ਦੇ ਕਾਰਪੋਰੇਸ਼ਨ ਚੋਣਾਂ ਦੀ ਗਰੰਟੀਆਂ ਨੂੰ ਕਰੇਗੀ ਪੂਰਾ : ਅਮਨ ਅਰੋੜਾ
Amritsar News : ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਅਕਾਲੀ ਦਲ 'ਤੇ ਵਿੰਨ੍ਹਿਆ ਨਿਸ਼ਾਨਾ
Amritsar News : ਕਿਹਾ -ਅਕਾਲੀ ਦਲ ਵੱਲੋਂ ਜਥੇਦਾਰ ਸਾਹਿਬ ਦੇ ਹੁਕਮਾਂ ਨੂੰ ਕੀਤਾ ਜਾ ਰਿਹਾ ਅਣਗੌਲਿਆ
Amritsar News : ਅੰਮ੍ਰਿਤਸਰ ’ਚ ਆਮ ਆਦਮੀ ਪਾਰਟੀ ਨੇ ਜਿੱਤੀ ਮੇਅਰ ਚੋਣ, ਪ੍ਰਿਯੰਕਾ ਸੀਨੀਅਰ ਡਿਪਟੀ ਮੇਅਰ, ਅਨੀਤਾ ਡਿਪਟੀ ਮੇਅਰ ਬਣੀ
Amritsar News : ਸਭ ਤੋਂ ਵੱਡੀ ਪਾਰਟੀ ਹੋਣ ਦੇ ਬਾਵਜੂਦ, ਕਾਂਗਰਸ ਖੁੰਝ ਗਈ
Amritsar News : ਅੱਜ ਅੰਮ੍ਰਿਤਸਰ ’ਚ ਨਗਰ ਨਿਗਮ ਮੇਅਰ ਦੀ ਚੋਣ, ਚੋਣ ਪ੍ਰਕਿਰਿਆ ਦੀ ਹੋਵੇ ਵੀਡੀਓਗ੍ਰਾਫ਼ੀ
Amritsar News : ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਕਰਵਾਉਣ ਦੇ ਹਾਈ ਕੋਰਟ ਨੇ ਦਿੱਤੇ ਨਿਰਦੇਸ਼
Amritsar News : ਡਾ. ਬੀ ਆਰ ਅੰਬੇਦਕਰ ਦੇ ਬੁੱਤ ਦੇ ਭੰਨਤੋੜ ਦਾ ਮਮਲਾ, ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਬੇਹੱਦ ਮੰਦਭਾਗੀ ਘਟਨਾ
Amritsar News : ਕਿਹਾ - ਸਰਕਾਰ ਨੂੰ ਅਪੀਲ ਹੈ ਕਿ ਅਜਿਹੀ ਘਿਨੌਣੀ ਹਰਕਤ ਕਰਨ ਵਾਲੇ ਲੋਕਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ