Amritsar
ਮੋਦੀ ਸਰਕਾਰ ਵਲੋਂ ਪਾਸ ਕੀਤਾ ਸੋਧ ਬਿਲ ਘੱਟ ਗਿਣਤੀਆਂ ਵਿਰੁਧ ਵਰਤਿਆ ਜਾਵੇਗਾ: ਹਵਾਰਾ ਕਮੇਟੀ
ਦੁਨੀਆਂ ਦੀ ਸਭ ਤੋਂ ਵੱਡੀ ਲੋਕਤੰਤਰ ਦਾ ਦਾਅਵਾ ਕਰਨ ਵਾਲੀ ਭਾਰਤੀ ਲੋਕ ਸਭਾ ਨੇ ਕੱਲ ਗ਼ੈਰ ਕਾਨੂੰਨੀ ਗਤੀਵਿਧੀ ਰੋਕਥਾਮ ਸੋਧ ਬਿਲ 2019 ਪਾਸ ਕੀਤਾ ਹੈ।
ਅੱਜ ਦਾ ਹੁਕਮਨਾਮਾ
ਰਾਗੁ ਸੂਹੀ ਮਹਲਾ ੩ ਘਰੁ ੧ ਅਸਟਪਦੀਆ
ਕਾਂਗਰਸ ਕਿਸੇ ਵੀ ਕੀਮਤ 'ਤੇ ਨਹੀਂ ਛਡਾਂਗਾ : ਸਿੱਧੂ
ਸਿੱਧੂ ਨੇ ਅੰਮ੍ਰਿਤਸਰ 'ਚ ਮੋਰਚਾ ਲਾਇਆ, ਜ਼ਮੀਨੀ ਪੱਧਰ ਤੇ ਕੰਮ ਕਰਕੇ ਫਿਰ ਵਾਪਸੀ ਕਰੂ : ਸਿੱਧੂ
ਅੱਜ ਦਾ ਹੁਕਮਨਾਮਾ
ਸੂਹੀ ਮਹਲਾ ੧ ਘਰੁ ੬
ਕੇਂਦਰ ਸਰਕਾਰ ਨੇ ਗੁਰਦਵਾਰਾ ਸਾਹਿਬਾਨ ਦੇ ਲੰਗਰ 'ਤੇ ਲੱਗੀ ਜੀ.ਐਸ.ਟੀ ਦੀ ਪਹਿਲੀ ਕਿਸ਼ਤ ਵਾਪਸ ਕੀਤੀ
ਕੇਂਦਰ ਸਰਕਾਰ ਨੇ ਜੀ.ਸੀ.ਟੀ. ਦੇ ਕਰੀਬ 57 ਲੱਖ 45 ਹਜ਼ਾਰ 228 ਰੁਪਏ ਸ਼੍ਰੋਮਣੀ ਕਮੇਟੀ ਨੂੰ ਮੋੜੇ
ਪਾਕਿ ਗੁਰਦਵਾਰਾ ਕਮੇਟੀ ਤੇ ਔਕਾਫ਼ ਬੋਰਡ ਨੇ ਕੀਤਾ ਐਲਾਨ
ਭਲਕੇ ਗੁਰਦਵਾਰਾ ਚੌਆ ਸਾਹਿਬ ਸੰਗਤਾਂ ਲਈ ਖੋਲ੍ਹਿਆ ਜਾਵੇਗਾ
ਸੁਪਰੀਮ ਕੋਰਟ 1984 ਦੇ ਕਾਤਲਾਂ ਨੂੰ ਦਿਤੀਆਂ ਜ਼ਮਾਨਤਾਂ 'ਤੇ ਮੁੜ ਵਿਚਾਰ ਕਰੇ: ਜਥੇਦਾਰ
ਕਲੋਜ਼ਰ ਰੀਪੋਰਟ ਦਾ ਵਿਰੋਧ ਕਰ ਰਹੀਆਂ ਸਿੱਖ ਜਥੇਬੰਦੀਆਂ 'ਤੇ ਹੰਝੂ ਗੈਸ ਦੇ ਗੋਲੇ ਛੱਡਣਾ ਮੰਦਭਾਗੀ ਕਾਰਵਾਈ
ਅੰਤਰਰਾਸ਼ਟਰੀ ਨਗਰ ਕੀਰਤਨ ਦੇ ਪ੍ਰਬੰਧਾਂ ਅਤੇ ਰੂਟ ਸਬੰਧੀ ਹੋਈ ਇਕੱਤਰਤਾ
ਨਗਰ ਕੀਰਤਨ ਦਾ ਅਟਾਰੀ ਸਰਹੱਦ ਵਿਖੇ ਹੋਵੇਗਾ ਸ਼ਾਨਦਾਰ ਸਵਾਗਤ : ਭਾਈ ਲੌਂਗੋਵਾਲ
ਅਫ਼ਗ਼ਾਨਿਸਤਾਨ 'ਚ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਵਾਰਾਂ ਨੂੰ ਸ਼੍ਰੋਮਣੀ ਕਮੇਟੀ ਨੇ ਦਿਤੀ ਸਹਾਇਤਾ
ਹਮਲੇ ਦੌਰਾਨ ਅਵਤਾਰ ਸਿੰਘ ਖ਼ਾਲਸਾ ਸਮੇਤ ਕਈ ਸਿੱਖ ਮਾਰੇ ਗਏ ਸਨ ਅਤੇ ਕੁੱਝ ਜ਼ਖ਼ਮੀ ਹੋ ਗਏ ਸਨ।
ਅੱਜ ਦਾ ਹੁਕਮਨਾਮਾ
ਸਲੋਕੁ ਮ; ੩ ॥