Amritsar
ਰੇਤ ਦੀ ਖੁਦਾਈ ਕਰਦੇ ਸਮੇਂ ਢਿੱਗ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ
ਘਰ 'ਚ ਰੇਤ ਦੀ ਖੁਦਾਈ ਕਰਦੇ ਸਮੇਂ ਵਾਪਰਿਆ ਹਾਦਸਾ
ਸੁਬਰਾਮਨੀਅਮ ਦੇ ਲਾਂਘੇ ਬਾਰੇ ਦਿਤੇ ਬਿਆਨ ਨਾਲ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ: ਬਾਜਵਾ
ਕਿਹਾ - ਭਾਜਪਾ ਨੂੰ ਸਵਾਮੀ ਦੇ ਇਸ ਬਿਆਨ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਬਿਆਨ ਸਵਾਮੀ ਦਾ ਨਿਜੀ ਹੈ ਜਾਂ ਇਸ ਪਿਛੇ ਪਾਰਟੀ ਦੀ ਸੋਚ ਹੈ।
ਪਾਕਿਸਤਾਨ ਨੇ ਵਾਹਘਾ ਤੋਂ ਮੋੜੇ ਭਾਰਤੀ ਮਾਲ ਨਾਲ ਭਰੇ ਤਿੰਨ ਟਰੱਕ
ਹਾਲਾਂਕਿ, ਅਫ਼ਗ਼ਾਨਿਸਤਾਨ ਤੋਂ ਡ੍ਰਾਈ ਫਰੂਟ ਦੇ ਪੰਜ ਟਰੱਕ ਬੀਤੀ ਸ਼ਾਮ ਆਈਸੀਪੀ ਰਾਹੀਂ ਪਾਕਿਸਤਾਨ ਪਹੁੰਚੇ ਹਨ।
ਅੱਜ ਦਾ ਹੁਕਮਨਾਮਾ
ਸਲੋਕੁ ਮ; ੩ ॥
ਅੱਜ ਦਾ ਹੁਕਮਨਾਮਾ
ਜੈਤਸਰੀ ਮਹਲਾ ੪ ਘਰੁ ੧ ਚਉਪਦੇ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੫ ॥
ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸਿੱਖ ਪਹਿਚਾਣ ਦੇ ਪ੍ਰਚਾਰ ਲਈ ਅੰਤਰਰਾਸ਼ਟਰੀ ਪੈਨਲ ਬਣੇ : ਬਲਬੀਰ ਸਿੰਘ
ਸਿੱਖ ਪਹਿਚਾਣ ਪ੍ਰਚਾਰ ਸਬੰਧੀ ਸੂਝਵਾਨ ਵਿਅਕਤੀ ਅੱਗੇ ਆਉਣ
ਅੱਜ ਦਾ ਹੁਕਮਨਾਮਾ
ਸਲੋਕ ॥
ਆਸਟਰੀਆ ਹਵਾਈ ਅੱਡੇ 'ਤੇ ਰਵੀ ਸਿੰਘ ਨੂੰ ਪ੍ਰੇਸ਼ਾਨ ਕਰਨਾ ਮੰਦਭਾਗਾ: ਜਥੇਦਾਰ
ਭਾਈ ਲੌਂਗੋਵਾਲ ਨੇ ਵੀ ਨਸਲੀ ਟਿਪਣੀ ਦੀ ਕੀਤੀ ਨਿੰਦਾ
ਅੰਤਰਰਾਸ਼ਟਰੀ ਨਗਰ ਕੀਰਤਨ ਲਖਨਊ ਤੋਂ ਅਗਲੇ ਪੜਾਅ ਕਾਨਪੁਰ ਯੂ.ਪੀ. ਲਈ ਹੋਇਆ ਰਵਾਨਾ
ਰਵਾਨਗੀ ਸਮੇਂ ਗੁਰਦੁਆਰਾ ਸਾਹਿਬ ਵਿਖੇ ਸਜਾਏ ਧਾਰਮਕ ਦੀਵਾਨ ਦੌਰਾਨ ਪੰਜ ਪਿਆਰੇ ਤੇ ਨਿਸ਼ਾਨਚੀ ਸਿੰਘਾਂ ਨੂੰ ਸਿਰੋਪਾਉ ਵੀ ਭੇਟ ਕੀਤੇ ਗਏ।