Amritsar
6 ਜੂਨ ਨੂੰ ਅੰਮ੍ਰਿਤਸਰ ਬੰਦ ਕਰਨ ਦਾ ਸੱਦਾ : ਦਲ ਖ਼ਾਲਸਾ
ਦਰਬਾਰ ਸਾਹਿਬ ਹਮਲੇ ਦੀ 35ਵੀਂ ਵਰ੍ਹੇਗੰਢ ਮੌਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ 'ਘੱਲੂਘਾਰਾ ਯਾਦਗਾਰੀ ਮਾਰਚ' ਕਰਨ ਦਾ ਫ਼ੈਸਲਾ ਕੀਤਾ
'ਅਰਦਾਸ 2' ਫ਼ਿਲਮ ਦਾ ਨਾਮ ਬਦਲ ਕੇ 'ਅਰਦਾਸ ਕਰਾਂ' ਰਖਿਆ
ਅਮਰਬੀਰ ਸਿੰਘ ਢੋਟ ਨੇ ਪੰਜਾਬ ਭਰ ਵਿਚ ਸਖ਼ਤ ਵਿਰੋਧ ਕਰਨ ਦੀ ਦਿਤੀ ਸੀ ਚਿਤਾਵਨੀ
ਸਿੱਖ ਸੰਸਥਾਵਾਂ ਦੀ ਬਾਬੇ ਨਾਨਕ ਦੀ ਛੋਹ ਪ੍ਰਾਪਤ ਜ਼ਮੀਨ ਬਾਰੇ ਪਾਕਿਸਤਾਨ ਨੂੰ ਅਪੀਲ
ਜਾਣੋ, ਕੀ ਹੈ ਪੂਰਾ ਮਾਮਲਾ
ਅੱਜ ਦਾ ਹੁਕਮਨਾਮਾ
ਸੋਰਠਿ ਮਹਲਾ ੫ ॥ ਸਤਿਗੁਰ ਪੂਰੇ ਭਾਣਾ ॥
ਰਾਜਾਸਾਂਸੀ ਵਿਚ 22 ਮਈ ਨੂੰ ਦੋਬਾਰਾ ਪੈਣਗੀਆਂ ਵੋਟਾਂ
ਰਿਪੋਰਟਾਂ ਜਾਂਚਣ ਤੋਂ ਬਾਅਦ ਜਾਰੀ ਕੀਤੇ ਗਏ ਆਦੇਸ਼
ਅੱਜ ਦਾ ਹੁਕਮਨਾਮਾ
ਸੂਹੀ ਮਹਲਾ ੩ ॥ ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥
ਫੇਸਬੁੱਕ ਪੋਲ ਦੇ ਨਤੀਜੇ: ਅੰਮ੍ਰਿਤਸਰ ਸੀਟ ਤੋਂ ਗੁਰਜੀਤ ਔਜਲਾ ਹੋਣਗੇ ਜੇਤੂ
ਲੋਕ ਸਭਾ ਹਲਕਾ ਅੰਮ੍ਰਿਤਸਰ ਦੀ ਸੀਟ ਦੇ ਉਮੀਦਵਾਰਾਂ ਸਬੰਧੀ ਸਪੋਕਸਮੈਨ ਵੈੱਬ ਟੀਵੀ ਵੱਲੋਂ ਇਕ ਸਰਵੇਖਣ ਕੀਤਾ ਗਿਆ।
ਅੱਜ ਦਾ ਹੁਕਮਨਾਮਾ
ਧਨਾਸਰੀ ਮਹਲਾ ੫॥ ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥
ਨਵਜੋਤ ਸਿੰਘ ਸਿੱਧੂ ਦੇ ਹੱਕ ’ਚ ਨਿੱਤਰੀ ਡਾ. ਸਿੱਧੂ, ਦਿਤਾ ਕੈਪਟਨ ਨੂੰ ਜਵਾਬ
ਸਿੱਧੂ ਨੂੰ ਅਹੁਦਿਆਂ ਦਾ ਲਾਲਚ ਨਹੀਂ ਤੇ ਨਾ ਹੀ ਉਹ ਅਹੁਦਿਆਂ ਲਈ ਕਾਂਗਰਸ ’ਚ ਆਏ: ਡਾ. ਸਿੱਧੂ
ਵੋਟਰ ਪਰਚੀ ਨੂੰ ਨਹੀਂ ਮੰਨਿਆ ਜਾਵੇਗਾ ਪਹਿਚਾਣ ਦਾ ਸਬੂਤ: ਸ਼ਿਵ ਦੁਲਾਰ
ਜ਼ਿਲ੍ਹਾ ਅਧਿਕਾਰੀ ਦੁਆਰਾ ਦਿੱਤੀ ਗਈ ਜਾਣਕਾਰੀ