Bhatinda (Bathinda)
Punjab News: ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਪਿਆ ਦਿਲ ਦਾ ਦੌਰਾ
ਬਠਿੰਡਾ ਦੇ ਹਸਪਤਾਲ ਵਿਚ ਭਰਤੀ
Railway News : ਰੇਲ ਸੇਵਾ 23 ਤੋਂ 29 ਮਾਰਚ ਤੱਕ ਰੇਹਗੀ ਪ੍ਰਭਾਵਿਤ ਯਾਤਰੀਆਂ ਨੂੰ ਆਵੇਗੀ ਪ੍ਰੇਸ਼ਾਨੀ
Railway News : ਰਾਜਪੁਰਾ-ਬਠਿੰਡਾ ਸੈਕਸ਼ਨ ਨੂੰ ਦੁੱਗਣਾ ਕਰਨ ਲਈ ਨਾਨ-ਇੰਟਰਲਾਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ
Punjab Congress News: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੌੜ ਹਲਕੇ ਵਿਚ ਵਰਕਰਾਂ ਦੀ ਮੀਟਿੰਗ ਨੂੰ ਕੀਤਾ ਸੰਬੋਧਨ
ਕਿਹਾ, ਆਉਣ ਵਾਲੀਆਂ ਚੋਣਾਂ ਲਈ ਇਕ ਮਜ਼ਬੂਤ ਨੀਂਹ ਬਣਾਉਣ ਲਈ ਵਰਕਰਾਂ ਨਾਲ ਮੀਟਿੰਗਾਂ ਜਾਰੀ ਰੱਖਾਂਗੇ
Punjab News: ਲੜਕੀ ਨੇ ਬਠਿੰਡਾ ਦੀ ਝੀਲ ਵਿਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ
ਝੀਲ ਦੇ ਬਾਹਰੋਂ ਉਸ ਦਾ ਮੋਬਾਈਲ ਫ਼ੋਨ, ਸਕੂਟਰੀ ਦੀ ਚਾਬੀ ਅਤੇ ਜੁੱਤੀਆਂ ਬਰਾਮਦ ਹੋਈਆਂ ਹਨ।
Punjab News: ਤਕਨੀਕੀ ਸਮਝ ਰੱਖਣ ਵਾਲੀ ਨਰਸ ਨੇ ਫ਼ੋਨ ਖੋਹਣ ਵਾਲੇ ਮੁਲਜ਼ਮ ਨੂੰ ਖੁਦ ਹੀ 4 ਦਿਨ ਵਿਚ ਲੱਭਿਆ
ਫ਼ੋਨ ਵਿਚ ਮੌਜੂਦ ਟ੍ਰੈਕਿੰਗ ਐਪ ਕਾਰਨ ਮਿਲੀ ਸਫਲਤਾ; ਪੁਲਿਸ ਉਤੇ ਲਗਾਏ ਇਲਜ਼ਾਮ
Sidhu Moose Wala Murder Case: ਮੂਸੇਵਾਲਾ ਕਤਲ ਮਾਮਲੇ ਵਿਚ ਖੁਲਾਸਾ; ਕਤਲ ਤੋਂ ਪਹਿਲਾਂ ਮੁਲਜ਼ਮਾਂ ਨੇ ਏਕੇ 47 ਨਾਲ ਕੀਤਾ ਸੀ ਅਭਿਆਸ
ਪਹਿਲਾਂ ਬਣਾਈ ਸੀ ਨਕਲੀ ਪੁਲਿਸ ਵਾਲੇ ਬਣ ਕੇ ਮਾਰਨ ਦੀ ਯੋਜਨਾ
Punjab News: ਬਠਿੰਡਾ ਜੇਲ ਵਿਚ ਹਵਾਲਾਤੀ ਦੀ ਮੌਤ; ਨਸ਼ਾ ਤਸਕਰੀ ਦੇ ਕੇਸ ਵਿਚ ਨਿਆਇਕ ਹਿਰਾਸਤ ’ਚ ਸੀ ਮ੍ਰਿਤਕ
ਲੱਤਾਂ ਵਿਚ ਦਰਦ ਹੋਣ ਤੋਂ ਬਾਅਦ ਲਿਆਂਦਾ ਗਿਆ ਸੀ ਹਸਪਤਾਲ
ਮੌੜ ਮੰਡੀ ਦੇ ਵਪਾਰੀ ਦੀ i20 ਕਾਰ ਖੋਹ ਕੇ ਫਰਾਰ
ਦੋ ਨੌਜੁਆਨ ਲਿਫਟ ਲੈਣ ਬਹਾਨੇ ਚੜ੍ਹੇ ਸਨ ਕਾਰ ’ਚ, ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ
Babbu Maan's show: ਬੱਬੂ ਮਾਨ ਦੇ ਸ਼ੋਅ ਦੌਰਾਨ ਹੰਗਾਮਾ; ਔਰਤਾਂ ’ਤੇ ਟਿੱਪਣੀ ਕਰਨ ਤੋਂ ਰੋਕਣ ’ਤੇ ਨੌਜਵਾਨਾਂ ਦੀ ਕੁੱਟਮਾਰ
30-40 ਨੌਜਵਾਨਾਂ ਨੇ ਦੋ ਨੌਜਵਾਨਾਂ 'ਤੇ ਕੀਤਾ ਹਮਲਾ
Punjab News: ਪੰਜਾਬ ਦੇ ਇਸ ਜ਼ਿਲ੍ਹੇ ਵਿਚ ਪਸ਼ੂਆਂ ’ਚ ਫੈਲੀ ਬੀਮਾਰੀ! ਹੁਣ ਤਕ ਕਰੀਬ 100 ਪਸ਼ੂਆਂ ਦੀ ਮੌਤ
ਫਿਲਹਾਲ ਡਾਕਟਰਾਂ ਦੀ ਟੀਮ ਮੌਤ ਦੇ ਕਾਰਨਾਂ ਦੀ ਜਾਂਚ 'ਚ ਜੁਟੀ ਹੈ।