Bhatinda (Bathinda)
ਵਿੱਤ ਮੰਤਰੀ ਤੇ ਹਲਕਾ ਇੰਚਾਰਜ ’ਚ ਚਲ ਰਹੀ ਸਿਆਸੀ ਲੜਾਈ ਸੜਕਾਂ ’ਤੇ ਆਈ
ਬਠਿੰਡਾ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ ਖੁਲ੍ਹ ਕੇ ਮਨਪ੍ਰੀਤ ਵਿਰੁਧ ਡਟਿਆ
ਨਹੀਂ ਰੁਕ ਰਹੀਆਂ ਬੇਅਦਬੀ ਦੀਆਂ ਘਟਨਾਵਾਂ, ਹੁਣ ਬਠਿੰਡਾ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ
ਕੂੜੇ ਦੇ ਢੇਰ ਵਿਚ ਗੁਟਕਾ ਸਾਹਿਬ ਦੇ ਅੰਗ ਅਤੇ ਧਾਰਮਿਕ ਤਸਵੀਰਾਂ ਮਿਲੀਆਂ
ਸੋਸ਼ਲ ਮੀਡੀਆ ਰਾਹੀਂ ਨਿਵੇਕਲੀ ਪੱਤਰਕਾਰੀ ਕਰਨ ਵਾਲਾ ਗੁਰਪ੍ਰੀਤ ਕੋਟਲੀ
ਪ੍ਰੋਫੈਸਰ ਤੋਂ ਪੱਤਰਕਾਰੀ ਦੇ ਖੇਤਰ ਵਿਚ ਆਉਣ ਵਾਲਾ ਗੁਰਪ੍ਰੀਤ ਕੋਟਲੀ ਅੱਜ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ।
ਕੀ ਇਹ ਯੋਜਨਾ ਸੀ? ਸੌਦਾ ਸਾਧ ਦੇ ਹੱਕ ’ਚ ਸਵੇਰੇ ਅਰਦਾਸ, ਸ਼ਾਮ ਨੂੰ ਜੇਲ ਵਿਚੋਂ ਰਿਹਾਈ
ਭਾਜਪਾ ਪੰਜਾਬ ਨੂੰ ਫਿਰ ਤੋਂ ਅੱਗ ’ਚ ਝੋਕਣਾ ਚਾਹੁੰਦੀ ਹੈ : ਬਾਲਿਆਂਵਾਲੀ
ਸਾਗਰ ਹੱਤਿਆ ਮਾਮਲਾ: ਬਠਿੰਡਾ ਵਿਚ ਮਿਲੀ ਪਹਿਲਵਾਨ ਸੁਸ਼ੀਲ ਕੁਮਾਰ ਦੀ ਲੋਕੇਸ਼ਨ
ਸਿਮ ਜਾਰੀ ਕਰਨ ਵਾਲਾ ਫਰਾਰ
ਕੋਰੋਨਾ ਵਾਇਰਸ: ਬਠਿੰਡਾ 'ਚ ਰੋਜ਼ਾਨਾ ਹੋ ਰਿਹਾ 20 ਲਾਸ਼ਾਂ ਦਾ ਸਸਕਾਰ, ਜਾਣੋ ਕੀ ਨੇ ਬਠਿੰਡਾ ਦੇ ਹਾਲਾਤ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਠਿੰਡਾ ਦੇ ਲੋਕਾਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ ਅਤੇ ਜ਼ਿਲ੍ਹੇ ਦੇ ਹਾਲਾਤ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਦੀ ਟੀਮ ਨੇ ਖ਼ਾਸ ਕਵਰੇਜ ਕੀਤੀ
ਸੁਖਬੀਰ ਬਾਦਲ ਦਾ ਕਾਂਗਰਸ ਸਰਕਾਰ ’ਤੇ ਹਮਲਾ, 'ਕੁਰਸੀ ਦੀ ਲੜਾਈ ਨਹੀਂ, ਆਕਸੀਜਨ ਦੀ ਲੜਾਈ ਲੜੋ'
ਸੁਖਬੀਰ ਬਾਦਲ ਨੇ ਕਿਹਾ ਠੀਕਰੀ ਪਹਿਰੇ ਜਾਂ ਨਾਕੇ ਲਾਉਣ ਨਾਲ ਕੋਈ ਫਰਕ ਨਹੀਂ ਪੈਣਾ
ਜੈਜੀਤ ਜੌਹਲ ਦਾ ਅਕਾਲੀਆਂ ’ਤੇ ਹਮਲਾ, 'ਮਹਾਂਮਾਰੀ ਦੇ ਦੌਰ ’ਚ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਸਿਆਸਤਦਾਨ'
ਜੈਜੀਤ ਜੌਹਲ ਨੇ ਅਕਾਲੀਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਮਹਾਂਮਾਰੀ ਦੇ ਭਿਆਨਕ ਦੌਰ ਵਿਚ ਵੀ ਅਕਾਲੀ ਆਗੂ ਬਿਆਨਬਾਜ਼ੀ ਕਰਕੇ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੇ
ਬਲੈਕਮੇਲ ਕਰ ਕੇ ਔਰਤ ਨਾਲ ਬਲਾਤਕਾਰ ਕਰਨ ਵਾਲੇ ASI ਵਲੋਂ ਖੁਦਕੁਸ਼ੀ ਦੀ ਕੋਸ਼ਿਸ਼
ਏ. ਐਸ. ਆਈ. ਗੁਰਵਿੰਦਰ ਸਿੰਘ ਨੇ ਬੀਤੀ ਰਾਤ ਥਾਣੇ ਵਿਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਵੋਟਾਂ ਘਟਣ ਦੇ ਡਰੋਂ, ਕਿਤੇ ਵੋਟਰ ਹੀ ਨਾ ਘਟਾ ਦੇਵੇ ਸਰਕਾਰ!
ਮਾਮੂਲੀ ਕੇਸਾਂ ’ਤੇ 2020 ’ਚ ਸੀ ਲਾਕਡਾਊਨ, ਹੁਣ ਪਹਾੜ ਟੁਟਿਆ ਤਾਂ ਲਾਕਡਾਊਨ ਨਹੀਂ