Bhatinda (Bathinda)
Bathinda News : ਭਾਰਤ ਮਾਲਾ ਪ੍ਰੋਜੈਕਟ ਲਈ ਜ਼ਮੀਨ ਦੀ ਮੰਗ ਦੇ ਮਾਮਲੇ ’ਚ ਠੱਗੀ, 4 ਖਿਲਾਫ਼ ਮਾਮਲਾ ਦਰਜ
Bathinda News : ਪ੍ਰਤੀ ਏਕੜ 20 ਲੱਖ ਰੁਪਏ ਵੱਧ ਦਿਵਾਉਣ ਦੇ ਨਾਮ ’ਤੇ ਰਹੇ ਸੀ ਧੋਖਾਧੜੀ, 20 ਹਜ਼ਾਰ ਪ੍ਰਤੀ ਏਕੜ ਹੋਇਆ ਸੀ ਸੌਦਾ
Bathinda News : ਪੰਜਾਬ ਸਰਕਾਰ ਦੀ ਨੀਤੀ "ਇੱਕ ਦਿਨ ਡੀਸੀ ਦੇ ਸੰਗ", ਬਠਿੰਡਾ ਦੇ DC ਸ਼ੌਕਤ ਅਹਿਮਦ ਪਰੇ ਨਾਲ ਵਿਦਿਆਰਥੀਆਂ ਨੇ ਗੁਜਾਰਿਆ ਦਿਨ
Bathinda News : 12ਵੀਂ ਜਮਾਤ 'ਚੋਂ ਮੈਰਿਟ ’ਚ ਆਈਆਂ ਵਿਦਿਆਰਥਣਾਂ ਨਾਲ ਕੀਤਾ ਨਾਸ਼ਤਾ, ਬਤੌਰ ਡੀਸੀ ਕੰਮ ਕਾਜ ਅਤੇ ਜ਼ਿੰਮੇਵਾਰੀਆਂ ਤੋਂ ਕਰਵਾਇਆ ਜਾਣੂੰ
Bathinda News : ਬਰਖ਼ਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਅਦਾਲਤ ’ਚ ਕੀਤਾ ਪੇਸ਼
Bathinda News : ਪੁਲਿਸ ਨੇ ਪੇਸ਼ ਕੀਤਾ ਚਲਾਨ, ਅਗਲੀ ਸੁਣਵਾਈ 20 ਸਤੰਬਰ ਨੂੰ ਹੋਵੇਗੀ
Bathinda News : ਛੇੜਛਾੜ ਦੇ ਮਾਮਲੇ ’ਚ ਇਨਸਾਫ਼ ਨਾ ਮਿਲਣ 'ਤੇ ਹਵਾਈ ਸੈਨਾ ਦੇ ਜਵਾਨ ਨੇ ਜ਼ਹਿਰੀਲੀ ਖਾ ਕੀਤੀ ਖੁਦਕੁਸ਼ੀ
Bathinda News : ਮ੍ਰਿਤਕ ਜਵਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਪੰਜ ਜਵਾਨਾਂ ਖਿਲਾਫ਼ ਮਾਮਲਾ ਦਰਜ ਕੀਤਾ
Bathinda News : ਬਠਿੰਡਾ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਹਾਲਾਤ ’ਚ ਸਹਾਇਤਾ ਨੰਬਰ ਜਾਰੀ
Bathinda News : ਐਮਰਜੈਂਸੀ ਹਾਲਾਤ ’ਚ ਸਹਾਇਤਾ ਨੰਬਰ ਜਾਰੀ ਕਰ ਸਕਦੇ ਹਨ
Bhatinda News : ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਤਿਓਣਾ ਵਿਖੇ ਐਸਟੀਐਫ ਦੀ ਟੀਮ ਉੱਤੇ ਹਮਲਾ
Bhatinda News : ਇਕ ਏਐਸਆਈ ਇਕ ਸਿਪਾਹੀ ਅਤੇ ਇੱਕ ਸਮਾਜ ਸੇਵੀ ਜਖਮੀ
Bathinda News : ਬਿਜਲੀ ਮੰਤਰੀ ਹਰਭਜਨ ਸਿੰਘ ਦਾ ਵੱਡਾ ਐਲਾਨ, 200 KV ਦੇ 64 ਟਰਾਂਸਫ਼ਾਰਮਰ ਬਠਿੰਡਾ ਜ਼ੋਨ ਨੂੰ ਦਿੱਤੇ ਜਾਣਗੇ
Bathinda News : ਬਿਜਲੀ ਦੀ ਨਿਰਵਿਘਨ ਸਪਲਾਈ ਦੇਣ ਵਾਸਤੇ ਮੋਬਾਇਲ ਟਰਾਂਸਫ਼ਾਰਮਰ ਦੇਣ ਦੀ ਕੀਤੀ ਸ਼ੁਰੂਆਤ
Bhatinda News : 5000 ਰੁਪਏ ਰਿਸ਼ਵਤ ਲੈਂਦਾ ਨਾਇਬ ਤਹਿਸੀਲਦਾਰ ਤੇ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ
Bhatinda News : ਪਲਾਟ ਦੀ ਗਿਰਦਾਵਰੀ ਦਰਜ ਕਰਨ ਬਦਲੇ ਮੰਗੀ ਸੀ 10,000 ਰੁਪਏ ਰਿਸ਼ਵਤ
Bhatinda News : ਹੋਲੀ ਦੇ ਤਿਉਹਾਰ ਮੌਕੇ ਵਧੀ ਇਲੈਕਟਰੋਨਿਕ ਪਿਚਕਾਰੀਆਂ ਦੀ ਡਿਮਾਂਡ
Bhatinda News : ਕੈਮੀਕਲ ਰੰਗਾਂ ਦੀ ਥਾਂ ਔਰਗੈਨਿਕ ਰੰਗਾਂ ਨੂੰ ਲੋਕਾਂ ਵੱਲੋਂ ਦਿੱਤੀ ਜਾ ਰਹੀ ਹੈ ਪਹਿਲ
Bhatinda News : ਬਠਿੰਡਾ ’ਚ ਮੌੜ ਮੰਡੀ ’ਚ ਲਾਪਤਾ ਲੜਕੀ ਦੀ ਮਿਲੀ ਲਾਸ਼, ਪੁਲਿਸ ਨੇ 5 ਵਿਅਕਤੀ ਕੀਤੇ ਕਾਬੂ
Bhatinda News : ਡਿਊਟੀ ’ਚ ਅਣਗਹਿਲੀ ਕਰਨ ਵਾਲੇ SHO ਮੌੜ ਮੰਡੀ ਇੰਸਪੈਕਟਰ ਮਨਜੀਤ ਸਿੰਘ ਨੂੰ ਮੁਅਤਲ ਕੀਤਾ