Bhatinda (Bathinda)
Bathinda News : ਬਠਿੰਡਾ ਦੀ ਸਰਹੰਦ ਨਹਿਰ 'ਤੇ ਪੁਲਿਸ ਤੇ ਲੁਟੇਰਿਆਂ ਵਿਚਾਲੇ ਹੋਈ ਮੁਠਭੇੜ, ਪੁਲਿਸ ਨੇ 2 ਲੁਟੇਰਿਆਂ ਨੂੰ ਕੀਤਾ ਗ੍ਰਿਫ਼ਤਾਰ
Bathinda News : ਮੁਠਭੇੜ ਦੌਰਾਨ 1 ਮੁਲਜ਼ਮ ਹੋਇਆ ਜ਼ਖ਼ਮੀ, ਮੋਟਰਸਾਈਕਲ ਤੇ ਇੱਕ ਪਿਸਤੌਲ ਬਰਾਮਦ, ਪਿਛਲੇ ਦਿਨੀਂ ਇੱਕ ਮਹਿਲਾ ਤੋਂ ਕੀਤੀ ਸੀ ਲੁੱਟ
Barnala News : ਭਲਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਛੁੱਟੀ ਦਾ ਐਲਾਨ, ਜ਼ਿਲ੍ਹਾ ਬਰਨਾਲਾ 'ਚ ਰਹੇਗੀ ਛੁੱਟੀ
Barnala News : ਡਿਪਟੀ ਕਮਿਸ਼ਨਰ ਬਰਨਾਲਾ ਨੇ ਜਾਰੀ ਕੀਤੇ ਹੁਕਮ
Bathinda News : ਪਤੀ ਨੇ ਪਤਨੀ ਦਾ ਗੋਲੀਆਂ ਮਾਰ ਕੀਤਾ ਕਤਲ, ਪਤੀ ਫ਼ਰਾਰ
Bathinda News : ਘਰੇਲੂ ਕਲੇਸ਼ ਕਾਰਨ ਲਾਇਸੈਂਸੀ ਪਿਸਤੌਲ ਨਾਲ ਮਾਰੀਆਂ ਤਿੰਨ ਗੋਲੀਆਂ,ਜਸਪ੍ਰੀਤ ਕੌਰ ਨੇ ਇਲਾਜ ਦੌਰਾਨ ਤੋੜਿਆ ਦਮ
Bathinda News : ਆਪਰੇਸ਼ਨ ਸੰਧੂਰ ਦੇ ਹੀਰੋ ਗਰੁੱਪ ਕੈਪਟਨ ਰਣਜੀਤ ਸਿੰਘ ਸਿੱਧੂ ਨੂੰ ਵੀਰ ਚੱਕਰ ਮਿਲਣ 'ਤੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ
Bathinda News : ਪਿਤਾ ਗੁਰਮੀਤ ਸਿੰਘ ਪੁੱਤਰ ਦੀਆਂ ਪ੍ਰਾਪਤੀਆਂ ਬਾਰੇ ਕੀਤੀ ਖਾਸ ਗੱਲਬਾਤ
Bathinda News : ਬਠਿੰਡਾ 'ਚ ਟੋਲ ਪਲਾਜ਼ਾ 'ਤੇ ਕਾਰ ਹਾਦਸੇ ਕਾਰਨ 3 ਨੌਜਵਾਨਾਂ ਦੀ ਮੌਤ
Bathinda News : ਮ੍ਰਿਤਕ ਮਨਪ੍ਰੀਤ ਸਿੰਘ ਤੇ ਹਰਮਨ ਸਿੰਘ ਦਾ ਜੱਦੀ ਪਿੰਡ ਮੰਡੀ ਕਲਾਂ 'ਚ ਹੋਇਆ ਸਸਕਾਰ, ਜੋਬਨ ਪ੍ਰੀਤ ਸਿਘ ਦਾ ਸਸਕਾਰ ਭਲਕੇ
Bathinda News : ਬਠਿੰਡਾ 'ਚ ਬੱਚਿਆਂ ਨਾਲ ਭਰੀ ਵੈਨ ਖੇਤਾਂ 'ਚ ਪਲਟੀ
Bathinda News : ਵੈਨ 'ਚ ਸਵਾਰ ਚ ਬੱਚਿਆਂ ਨੂੰ ਸੁਰੱਖਿਅਤ ਕੱਢਿਆ ਗਿਆ
Bathinda News : ਬਠਿੰਡਾ ਪ੍ਰਸ਼ਾਸਨ ਵੱਲੋਂ ਹੁਣ ਆਟੋ ਚਾਲਕਾਂ ਦਾ ਕਰਵਾਇਆ ਜਾਵੇਗਾ ਡੋਪ ਟੈਸਟ
Bathinda News : ਆਟੋ ਚਾਲਕਾਂ ਨੇ ਵੀ ਸਮਰਥਨ ਕਰਦੇ ਹੋਏ ਕਿਹਾ ਕਿ ਇਹ ਡੋਪ ਟੈਸਟ ਹੋਣਾ ਲਾਜ਼ਮੀ ਹੈ।
Bathinda News : ਬਠਿੰਡਾ 'ਚ ਘਰ ਦੀ ਛੱਤ ਤੋਂ ਡਿੱਗਣ ਕਾਰਨ ਔਰਤ ਦੀ ਮੌਤ
Bathinda News : ਮੀਂਹ ਤੋਂ ਬਚਣ ਲਈ ਛੱਤ 'ਤੇ ਜਾਲ ਨੂੰ ਗਈ ਸੀ ਢੱਕਣ
Bathinda News : ਬਠਿੰਡਾ 'ਚ ਮਿਲੀਆਂ 2 ਸਕੇ ਭਰਾਵਾਂ ਦੀਆਂ ਲਾਸ਼ਾਂ, ਇਲਾਕੇ ਦੇ ਲੋਕਾਂ ਨੂੰ ਆਈ ਸੀ ਬਦਬੂ
Bathinda News : ਦੋ-ਤਿੰਨ ਦਿਨ ਪੁਰਾਣੀਆਂ ਦੱਸੀਆਂ ਜਾ ਰਹੀਆਂ ਲਾਸ਼ਾਂ, ਮੌਕੇ 'ਤੇ ਪਹੁੰਚੀ ਪੁਲਿਸ
Bathinda News : ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, ਮਾਪਿਆਂ ਦਾ ਇਕਲੌਤਾ ਪੁੱਤਰ ਸੀ ਹੈਵਨਦੀਪ ਸਿੰਘ
Bathinda News : ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦੀ ਵੀ ਮੌਤ ਹੋ ਗਈ ਸੀ, ਬੀਤੇ ਕੱਲ੍ਹ ਮਾਤਾ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਣ ਗਈ ਸੀ