Gurdaspur
Gurdaspur News : ਗਣਤੰਤਰ ਦਿਵਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਗੁਰਦਾਸਪੁਰ ’ਚ ਲਹਿਰਾਇਆ ਕੌਮੀ ਝੰਡਾ
Gurdaspur News : ਮਹਾਨ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਅਸੀਂ ਅੱਜ ਦੇ ਮਹਾਨ ਦਿਹਾੜੇ ਨੂੰ ਮਨਾਉਣ ਦੇ ਯੋਗ ਹੋਏ – ਧਾਲੀਵਾਲ
Gurdaspur News : ਕਲਾਨੌਰ ਦੇ ਸ਼ਹੀਦ ਜਵਾਨ ਮਲਕੀਤ ਸਿੰਘ ਦਾ ਫੌਜੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ
Gurdaspur News : ਜੰਮੂ ਕਸ਼ਮੀਰ ’ਚ ਗਸ਼ਤ ਦੌਰਾਨ ਗੱਡੀ ਖੱਡ ’ਚ ਡਿੱਗਣ ਕਾਰਨ ਗਈ ਜਾਨ, ਊਧਮਪੁਰ ’ਚ ਡਿਊਟੀ ’ਤੇ ਸੀ ਤੈਨਾਤ
Gurdaspur News : ਸਾਈਕਲ ’ਤੇ ਅਖ਼ਬਾਰ ਵੰਡਣ ਵਾਲੇ ਦਾ ਪੁੱਤਰ ਬਣਿਆ ਨੈਸ਼ਨਲ ਚੈਂਪੀਅਨ
Gurdaspur News : ਛੱਤੀਸਗੜ੍ਹ ਦੇ ਰਾਏਪੁਰ ਵਿਖੇ ਹੋਈ ਜੁਡੋ ਚੈਂਪੀਅਨਸ਼ਿਪ ਜਿੱਤਿਆ ਗੋਲਡ ਮੈਡਲ
Gurdaspur News : ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕੀਤਾ ਕਾਬੂ, ਇੱਕ ਕਿਲੋ ਵਜ਼ਨੀ ਹੈਰੋਇਨ ਦੇ ਦੋ ਪੈਕੇਟ ਬਰਾਮਦ
Gurdaspur News : ਮੁਲਜ਼ਮ ਦੀ ਪਛਾਣ ਚੰਦੂ ਵਡਾਲਾ ਵਜੋਂ ਹੋਈ
Gurdaspur News : ਬਟਾਲਾ ’ਚ ਚਾਈਨਾ ਡੋਰ ਦੀ ਚਪੇਟ ’ਚ ਆਉਣ ਨਾਲ ਇੱਕ ਵਿਅਕਤੀ ਹੋਇਆ ਜ਼ਖ਼ਮੀ
Gurdaspur News : ਜ਼ਖ਼ਮੀ ਨੇ ਪ੍ਰਸ਼ਾਸਨ ਤੋਂ ਚਾਈਨਾ ਡੋਰ ਦੀ ਵਿਕਰੀ ਦੇ ਨਾਲ-ਨਾਲ ਆਮਦ ’ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ
Gurdaspur News : ਗੁਰਦਾਸਪੁਰ ਦੇ ਚੌਂਕੀ ਬਖਸ਼ੀਵਾਲ ਵਿਖੇ ਗਰਨੇਡ ਹਮਲਾ ’ਤੇ DSP ਗੁਰਵਿੰਦਰ ਸਿੰਘ ਕਲਾਨੌਰ ਦਾ ਬਿਆਨ ਆਇਆ ਸਾਹਮਣੇ
Gurdaspur News : ਕਿਹਾ ਹੁਣ ਤੱਕ ਸਾਨੂੰ ਕੋਈ ਸ਼ੱਕੀ ਜਾਂ ਬਲਾਸਟ ਵਾਲੀ ਚੀਜ਼ ਸਾਹਮਣੇ ਨਹੀਂ ਆਈ
Gurdaspur News : ਗੁਰਦਾਸਪੁਰ ’ਚ ਖੁਦਾਈ ਦੌਰਾਨ ਮਿਲੇ 10 ਰਾਕੇਟ ਲਾਂਚਰ, ਰੇਲਵੇ ਸਟੇਸ਼ਨ ’ਤੇ ਕੀਤੀ ਜਾ ਰਹੀ ਸੀ ਖੁਦਾਈ
Gurdaspur News : ਰੇਲਵੇ ਪੁਲਿਸ ਨੇ ਬੰਬ ਸਕੁਆਇਡ ਦੀ ਟੀਮ ਦੇ ਸਹਿਯੋਗ ਨਾਲ ਕੀਤੇ ਡਿਫਿਊਜ਼
Gurdaspur News : ਵਿਜੀਲੈਂਸ ਨੇ 30,000 ਰੁਪਏ ਰਿਸ਼ਵਤ ਲੈਂਦਾ ਪੀ.ਐਸ.ਪੀ.ਸੀ.ਐਲ. ਦਾ ਜੇ.ਈ.ਰੰਗੇ ਹੱਥੀਂ ਕੀਤਾ ਕਾਬੂ
Gurdaspur News : ਮੁਲਜ਼ਮ ਨੇ ਕਮਰਸ਼ੀਅਲ ਬਿਜਲੀ ਮੀਟਰ ਲਗਾਉਣ ਬਦਲੇ 30,000 ਰੁਪਏ ਦੀ ਮੰਗ ਸੀ ਰਿਸ਼ਵਤ
Gurdaspur News : ਸੁਖਜਿੰਦਰ ਸਿੰਘ ਰੰਧਾਵਾ ਨੇ ਅਰਵਿੰਦ ਕੇਜਰੀਵਾਲ ਨੂੰ ਮਾਣਹਾਨੀ ਦਾ ਕੇਸ ਕਰਨ ਦੀ ਚੇਤਾਵਨੀ ਦਿਤੀ, ਜਾਣੋ ਕੀ ਹੈ ਮਾਮਲਾ
Gurdaspur News : ਰੰਧਾਵਾ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੇ ਮੁਆਫ਼ੀ ਨਾ ਮੰਗੀ ਤਾਂ ਉਹ ਉਨ੍ਹਾਂ ਵਿਰੁਧ ਮਾਣਹਾਨੀ ਦਾ ਕੇਸ ਕਰਨਗੇ।
Gurdaspur News : ਸ੍ਰੀ ਅਚਲੇਸ਼ਵਰ ਧਾਮ ਦੀ ਦਸਵੀਂ ਵਾਲੇ ਦਿਨ 11 ਨਵੰਬਰ ਨੂੰ ਬਟਾਲਾ ਵਿਖੇ ਹੋਵੇਗੀ ਲੋਕਲ ਛੁੱਟੀ
Gurdaspur News : ਇਸ ਦਿਨ ਬੋਰਡ, ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾਵਾਂ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਣਗੀਆਂ।