Gurdaspur
Gurdaspur News : ਗੁਰਦਾਸਪੁਰ 'ਚ ਬੱਚਿਆਂ ਨਾਲ ਭਰੀ ਸਕੂਲ ਵੈਨ ਤੇ ਪਿਕਅੱਪ ਗੱਡੀ ਵਿਚਾਲੇ ਹੋਈ ਜ਼ਬਰਦਸਤ ਟੱਕਰ, 4 ਜ਼ਖਮੀ
Gurdaspur News : ਸਕੂਲ ਵੈਨ ਨੂੰ ਬਚਾਉਂਦੇ ਸਮੇਂ ਹੋਇਆ ਹਾਦਸਾ
Batala News : ਬਟਾਲਾ ’ਚ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ
Batala News : ਪਿੰਡ ਵਿਚ ਕਮਾਦ ਦੇ ਖੇਤਾਂ ਕੋਲ ਬੇਹੋਸ਼ੀ ਦੀ ਹਾਲਤ ’ਚ ਪਿਆ ਮਿਲਿਆ ਨੌਜਵਾਨ
Gurdaspur News : 2 ਕਰੋੜ ਦੀ ਬੋਲੀ ਲਗਾਉਣ ਵਾਲੇ ਪਿੰਡ ‘ਚ ਹੋਈ ਗੋਲੀਬਾਰੀ, ਟਰੈਕਟਰ ਦੀ ਕੀਤੀ ਭੰਨਤੋੜ
Gurdaspur News : ਘਟਨਾ ਤੋਂ ਬਾਅਦ ਘਰ ਦੇ ਮੈਂਬਰ ਵਾਲ-ਵਾਲ ਬਚੇ,ਪਿੰਡ ਦੇ ਲੋਕਾਂ ‘ਚ ਸਹਿਮ ਦਾ ਮਾਹੌਲ
Gurdaspur News : ਐਕਸਾਈਜ਼ ਵਿਭਾਗ ਨੇ ਸ਼ਰਾਬ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕੀਤਾ ਕਾਬੂ
Gurdaspur News : 81 ਬੋਤਲਾਂ ਅੰਗਰੇਜ਼ੀ ਅਤੇ 87 ਬੋਤਲਾਂ ਦੇਸੀ ਸ਼ਰਾਬ ਕੀਤੀਆਂ ਬਰਾਮਦ
Gurdaspur News : ਗੁਰਦਾਸਪੁਰ ’ਚ ਦਿਖਿਆ ਚੀਤਾ, ਲੋਕਾਂ ’ਚ ਦਹਿਸ਼ਤ ਮਾਹੌਲ
Gurdaspur News : ਵਨ ਵਿਭਾਗ ਟੀਮ ਨੇ ਪਿੰਡਾਂ ਦੇ ਆਲੇ ਦੁਆਲੇ ਪਿੰਜਰੇ ਅਤੇ ਜਾਲ ਲਗਾਏ
Gurdaspur News : ਸਿਹਤ ਕਰਮਚਾਰੀਆਂ 'ਤੇ ਕਿਸੇ ਵੱਲੋਂ ਕੋਈ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ -ਡਿਪਟੀ ਕਮਿਸ਼ਨਰ
Gurdaspur News : ਸਿਹਤ ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਕੀਤੀ ਵਿਉਂਤਬੰਦੀ- ਜ਼ਿਲ੍ਹਾ ਸਿਹਤ ਬੋਰਡ ਦਾ ਕੀਤਾ ਗਠਨ
Gurdaspur News : ਗੁਰਦਾਸਪੁਰ ਦੀ ਡਾ. ਨਵਪ੍ਰੀਤ ਕੌਰ ਪੱਡਾ ਤਸਮਾਨੀਆਂ ’ਚ ਭਾਰਤ ਦੀ ਪਹਿਲੀ ਆਨਰੇਰੀ ਕੌਂਸਲੇਟ ਹੋਈ ਨਿਯੁਕਤ
Gurdaspur News : ਡਾ. ਨਵਪ੍ਰੀਤ ਨੇ ਕਿਹਾ ਕਿ ਉਹ ਤਸਮਾਨੀਆਂ ’ਚ ਭਾਰਤੀਆਂ ਲਈ ਹਰ ਮੁਸ਼ਕਿਲ ਦੇ ਹੱਲ ਲਈ ਸੰਜੀਦਗੀ ਨਾਲ ਕੰਮ ਕਰਨ ਲਈ ਯਤਨਸ਼ੀਲ ਰਹੇਗੀ
Gurdaspur News : ਫਤਿਹਗੜ੍ਹ ਚੂੜੀਆਂ ’ਚ ਐਕਟਿਵਾ ਸਵਾਰ ਮਾਂ-ਧੀ ਨੂੰ ਤੇਜ਼ ਰਫ਼ਤਾਰ ਕਾਰ ਨੇ ਕੁਚਲਿਆ
Gurdaspur News : ਔਰਤ ਦੀ ਮੌਕੇ 'ਤੇ ਹੋਈ ਮੌਤ, ਧੀ ਹੋਈ ਜ਼ਖਮੀ, ਲੋਕਾਂ ਨੇ ਕੀਤਾ ਜਾਮ
Gurdaspur News : ਕਠੂਆ ਪੁਲਿਸ ਨੇ 4 ਸ਼ੱਕੀਆਂ ਦੇ ਸਕੈਚ ਕੀਤੇ ਜਾਰੀ
Gurdaspur News : ਸੂਚਨਾ ਦੇਣ 'ਤੇ 5 ਲੱਖ ਰੁਪਏ ਦਾ ਰੱਖਿਆ ਇਨਾਮ, ਜੰਮੂ-ਪੰਜਾਬ ਦੇ ਕਈ ਇਲਾਕਿਆਂ 'ਚ ਹਾਈ ਅਲਰਟ
Gurdaspur News : ਕੈਬਨਿਟ ਮੰਤਰੀ ਧਾਲੀਵਾਲ ਨੇ ਰੂਸ 'ਚ ਫਸੇ ਭਾਰਤੀ ਬੱਚਿਆਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ
Gurdaspur News : ਕਿਹਾ- ਭਾਰਤ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਜਲਦ ਨੌਜਵਾਨਾਂ ਨੂੰ ਲਿਆਂਦਾ ਜਾਵੇਗਾ ਭਾਰਤ ਵਾਪਸ