Hoshiarpur
ਭਿਆਨਕ ਹਾਦਸੇ ਨੇ ਉਜਾੜਿਆ ਘਰ, ਪਿਓ-ਪੁੱਤਰ ਦੀ ਹੋਈ ਮੌਤ
ਟਾਇਰ ਫਟਣ ਕਾਰਨ ਦਰੱਖਤ 'ਚ ਵੱਜੀ ਬੇਕਾਬੂ ਹੋਈ ਗੱਡੀ
ਹੁਸ਼ਿਆਰਪੁਰ ਦੇ RTO ਪ੍ਰਦੀਪ ਢਿੱਲੋਂ ਨੂੰ ਕੀਤਾ ਗਿਆ ਮੁਅੱਤਲ
ਸ਼ਿਕਾਇਤਾਂ ਅਤੇ ਜਾਂਚ ਰਿਪੋਰਟਾਂ 'ਤੇ ਟਰਾਂਸਪੋਰਟ ਵਿਭਾਗ ਦੀ ਕਾਰਵਾਈ
ਹੁਸ਼ਿਆਰਪੁਰ : ਨਿਊ ਦੀਪ ਨਗਰ ਦਾ ਰਹਿਣ ਵਾਲਾ ਮਾਸੂਮ ਹੋਇਆ ਲਾਪਤਾ
ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਪਰਿਵਾਰ ਨੇ ਲਗਾਈ ਮਦਦ ਦੀ ਗੁਹਾਰ
ਨਸ਼ੇ ਦੀ ਓਵਰਡੋਜ਼ ਕਾਰਨ ਤਿੰਨ ਧੀਆਂ ਦੇ ਪਿਤਾ ਦੀ ਮੌਤ, ਖੇਤਾਂ ’ਚੋਂ ਮਿਲੀ ਲਾਸ਼
ਪਿਛਲੇ ਡੇਢ ਸਾਲ ਤੋਂ ਨਸ਼ੇ ਦਾ ਆਦੀ ਸੀ ਅਬਦੁਲ ਖ਼ਾਨ
ਨਸ਼ੇ ਵਿਚ ਟੱਲੀ ਪ੍ਰਵਾਸੀਆਂ ਦੀ ਗੁੰਡਾਗਰਦੀ: ਨੌਜਵਾਨਾਂ ’ਤੇ ਰਾਡ ਨਾਲ ਕੀਤਾ ਹਮਲਾ, ਨੌਜਵਾਨ ਦੀ ਟੁੱਟੀ ਬਾਂਹ
ਪੁਲਿਸ ਨੇ ਪ੍ਰਵਾਸੀ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ
ਦੇਸ਼ ਦੀਆਂ ਸਾਰੀਆਂ ਸੰਸਥਾਵਾਂ 'ਤੇ ਭਾਜਪਾ, ਆਰ.ਐਸ.ਐਸ. ਦਾ ਕੰਟਰੋਲ - ਰਾਹੁਲ ਗਾਂਧੀ
ਕਿਹਾ ਕਿ ਦੇਸ਼ ਵਿੱਚੋਂ ਆਮ ਲੋਕਤੰਤਰੀ ਪ੍ਰਕਿਰਿਆਵਾਂ ਗ਼ਾਇਬ ਹਨ
ਹੁਸ਼ਿਆਰਪੁਰ ਤੋਂ ਲਾਪਤਾ 2 ਵਿਦਿਆਰਥੀਆਂ ਨੂੰ ਪੁਲਿਸ ਨੇ ਲੱਭਿਆ, ਪੇਪਰਾਂ ਦੇ ਡਰੋਂ ਘਰੋਂ ਗਏ ਸਨ ਵਿਦਿਆਰਥੀ
ਦੋਵੇਂ ਵਿਦਿਆਰਥੀ ਪੜ੍ਹਾਈ ਵਿਚ ਕਮਜ਼ੋਰ ਹੋਣ ਕਾਰਨ ਅਤੇ ਪੇਪਰਾਂ ਦੇ ਡਰੋਂ ਘਰ ਤੋਂ ਚਲੇ ਗਏ ਸੀ
ਰੋਜ਼ੀ ਰੋਟੀ ਲਈ ਵਿਦੇਸ਼ ਗਏ ਨੌਜਵਾਨ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪਰਿਵਾਰ ਨੇ ਮੰਗਿਆ ਇਨਸਾਫ਼
ਪਰਿਵਾਰ ਨੇ ਨੌਜਵਾਨ ਦੀ ਦੇਹ ਦੁਬਈ ਤੋਂ ਭਾਰਤ ਲਿਆਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਮਦਦ ਦੀ ਗੁਹਾਰ ਲਗਾਈ ਹੈ।
ਚੰਗੇ ਭਵਿੱਖ ਲਈ ਇਟਲੀ ਗਏ ਪੰਜਾਬੀ ਨੌਜਵਾਨ ਦਾ ਕਤਲ
ਘਰ ਦਾ ਇਕੱਲਾ ਮੈਂਬਰ ਸੀ ਕਮਾਉਣ ਵਾਲਾ
ਟਾਂਡਾ ਗਊ ਕਤਲ ਕਾਂਡ ਦੇ 7 ਦੋਸ਼ੀਆਂ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ
ਕੈਂਟਰ ਤੇ ਹਥਿਆਰਾਂ ਦੀ ਵੀ ਕੀਤੀ ਬਰਾਮਦਗੀ