Jalandhar (Jullundur)
Jalandhar News : ਜਲੰਧਰ ਦੇ ਥਾਣਾ ਮਹਿਤਪੁਰ ਦੇ SHO ਲਖਬੀਰ ਸਿੰਘ ਤੇ ASI ਧਰਮਿੰਦਰ ਸਿੰਘ ਨੂੰ ਕੀਤਾ ਮੁਅੱਤਲ
Jalandhar News : SHO ਲਖਬੀਰ ਸਿੰਘ ਤੇ ASI ਧਰਮਿੰਦਰ ਸਿੰਘ ’ਤੇ ਲਗਿਆ ਲੋਕਾਂ ਨਾਲ ਗਲਤ ਵਤੀਰੇ ਦਾ ਇਲਜ਼ਾਮ
Grenade attack on Kalia's house case: ਪੁਲਿਸ ਨੇ ਮੁਲਜ਼ਮ ਦੇ ਖਾਤੇ ’ਚ ਪੈਸੇ ਪਾਉਣ ਵਾਲੇ ਅਭਿਜੋਤ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ
Grenade attack on Kalia's house case: ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ, 7 ਦਿਨਾਂ ਦਾ ਲਿਆ ਰਿਮਾਂਡ
Jalandhar News : ਜਲੰਧਰ ’ਚ ਟੈਕਸੀ ਯੂਨੀਅਨ ਨੇ ਪਹਿਲਗਾਮ ’ਚ ਹਮਲੇ ਦਾ ਵਿਰੋਧ ਕੀਤਾ
Jalandhar News : ਕਿਹਾ - ਹਮਲੇ ਤੋਂ ਬਾਅਦ, ਲਗਭਗ 12 ਹਜ਼ਾਰ ਬੁਕਿੰਗਾਂ ਰੱਦ ਕਰ ਦਿੱਤੀਆਂ ਗਈਆਂ
Jalandhar News : ਭਾਜਪਾ ਨੇਤਾ ਦੇ ਘਰ 'ਤੇ ਗ੍ਰਨੇਡ ਹਮਲੇ ਦੇ ਮਾਮਲਾ, ਗ੍ਰਿਫ਼ਤਾਰ ਸੈਦੁਲ ਅਮੀਨ ਦਾ ਪੁਲਿਸ ਰਿਮਾਂਡ 8 ਦਿਨਾਂ ਲਈ ਵਧਾਇਆ
Jalandhar News : 7 ਦਿਨਾਂ ਦੇ ਰਿਮਾਂਡ ਖ਼ਤਮ ਹੋਣ ਤੋਂ ਬਾਅਦ, ਅੱਜ ਅਦਾਲਤ ’ਚ ਕੀਤਾ ਸੀ ਪੇਸ਼
Jalandhar News : ਗੁਰਦਾਸ ਮਾਨ ਆਪਣੀ ਪਤਨੀ ਨਾਲ ਅਤੇ ਭਾਜਪਾ ਆਗੂ ਤਰੁਣ ਚੁੱਘ ਹੰਸ ਰਾਜ ਹੰਸ ਦੇ ਘਰ ਪਹੁੰਚੇ
Jalandhar News : ਉਨ੍ਹਾਂ ਦੀ ਪਤਨੀ ਦੇ ਦੇਹਾਂਤ ’ਤੇ ਹੰਸ ਰਾਜ ਹੰਸ ਨਾਲ ਦੁੱਖ ਕੀਤਾ ਸਾਂਝਾ
Jalandhar News : ਪੰਜਾਬ ਯੂਥ ਕਾਂਗਰਸ ਨੇ ਗਾਂਧੀ ਪਰਿਵਾਰ ਨੂੰ ਬਦਨਾਮ ਕਰਨ ਦੀ ਭਾਜਪਾ ਦੀ ਕੋਸ਼ਿਸ਼ ਦੇ ਵਿਰੋਧ ’ਚ ED ਦਫ਼ਤਰ ਦਾ ਕੀਤਾ ਘਿਰਾਓ
Jalandhar News : ਪੀਵਾਈਸੀ ਪ੍ਰਧਾਨ ਮੋਹਿਤ ਮਹਿੰਦਰਾ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ 'ਤੇ ਤਾਨਾਸ਼ਾਹਾਂ ਵਾਂਗ ਕੰਮ ਕਰਨ ਦਾ ਦੋਸ਼ ਲਗਾਇਆ
ਜਲੰਧਰ ਵਿੱਚ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੇ ਲਾਪਤਾ ਹੋਣ ਦੇ ਲੱਗੇ ਪੋਸਟਰ
ਲੋਕਾਂ ਦਾ ਦਾਅਵਾ - ਚੋਣ ਜਿੱਤਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਜਲੰਧਰ ਵਿੱਚ ਨਹੀਂ ਦਿਖਾਈ ਦੇ ਰਹੇ ਹਨ।
Jalandhar News : ਜਲੰਧਰ ਕਾਊਂਟਰ ਇੰਟੈਲੀਜੈਂਸ ਨੇ ਚਾਰ ਅੱਤਵਾਦੀਆਂ ਨੂੰ ਕੀਤਾ ਕਾਬੂ
Jalandhar News : ਰਾਕੇਟ ਲਾਂਚਰਾਂ ਨਾਲ ਪੁਲਿਸ ਸਟੇਸ਼ਨਾਂ 'ਤੇ ਹੋਣਾ ਸੀ ਹਮਲਾ, ਪਰ ਇਸਨੂੰ ਟਾਲ ਦਿੱਤਾ ਗਿਆ
Jalandhar News : ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲੇ ਤੋਂ ਬਾਅਦ, ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਦੀ ਆਡੀਓ ਸਾਹਮਣੇ ਆਈ
Jalandhar News : ਸ਼ਹਿਜ਼ਾਦ ਭੱਟੀ ਨੇ ਕਿਹਾ - ਇਸ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਜਾਂ ਨਹੀਂ, ਇੰਸ਼ਾ ਅੱਲ੍ਹਾ ਇਹ ਇੱਕ ਹਫ਼ਤੇ ਦੇ ਅੰਦਰ ਦੁਬਾਰਾ ਆਵੇਗਾ
Jalandhar News : ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੀ ਅੰਤਿਮ ਅਰਦਾਸ
Jalandhar News : ਅੱਜ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਵੇਗੀ।