Jalandhar (Jullundur)
Jalandhar News : ਜਲੰਧਰ ਦੇ ਸਰਜੀਕਲ ਕੰਪਲੈਕਸ ਦੀ ਫ਼ੈਕਟਰੀ 'ਚ ਵੱਡਾ ਹਾਦਸਾ, ਫੈਕਟਰੀ 'ਚੋਂ ਲੀਕ ਹੋਈ ਅਮੋਨੀਆ ਗੈਸ
Jalandhar News : ਫੈਕਟਰੀ ਦੇ ਅੰਦਰ 30 ਲੋਕਾਂ ਦੇ ਫਸੇ ਹੋਣ ਦਾ ਖਦਸ਼ਾ, ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ
Jalandhar News : ਨਸ਼ਾ ਤਸਕਰ ਦੇ ਘਰ 'ਤੇ ਚੱਲਿਆ ਪੀਲਾ ਪੰਜਾ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ 10 ਮਾਮਲਿਆਂ 'ਚ ਨਾਮਜ਼ਦ ਸਨ ਮੁਲਜ਼ਮ
Jalandhar News : ਨਗਰ ਨਿਗਮ ਤੇ ਜਲੰਧਰ ਪੁਲਿਸ ਨੇ ਇਲਾਕੇ ਨੂੰ ਸੀਲ ਕਰਕੇ ਸਾਂਝੇ ਤੌਰ 'ਤੇ ਕੀਤੀ ਕਾਰਵਾਈ
Jalandhar News : ਬਹੁ-ਪੱਧਰੀ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼, 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Jalandhar News : 1.5 ਕਿਲੋਗ੍ਰਾਮ ਹੈਰੋਇਨ ਤੇ 7 ਹਥਿਆਰ ਹੋਏ ਬਰਾਮਦ
Jalandhar News : ਪੁਲਿਸ ਨੇ ਨਵਾਂਸ਼ਹਿਰ ਗ੍ਰਨੇਡ ਹਮਲੇ ਦੀ ਗੁੱਥੀ ਸੁਲਝਾਈ; ਹੈਂਡ ਗ੍ਰੇਨੇਡ ਤੇ ਪਿਸਤੌਲ ਸਮੇਤ BKI ਦੇ ਪੰਜ ਕਾਰਕੁੰਨ ਕਾਬੂ
Jalandhar News : ਸੁਤੰਤਰਤਾ ਦਿਵਸ ਤੋਂ ਪਹਿਲਾਂ ਇਸ ਮਾਡਿਊਲ ਵੱਲੋਂ ਕੀਤੇ ਜਾਣ ਵਾਲੇ ਯੋਜਨਾਬੱਧ ਅੱਤਵਾਦੀ ਹਮਲਿਆਂ ਨੂੰ ਕੀਤਾ ਨਾਕਾਮ
Jalandhar News : ਮੈਰਾਥਨ ਦੌੜਾਕ ਫੌਜਾ ਸਿੰਘ ਦੀ ਅੰਤਿਮ ਅਰਦਾਸ 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਪਹੁੰਚੇ
Jalandhar News: ਕਿਹਾ -ਸਰਦਾਰ ਫੌਜਾ ਸਿੰਘ ਆਉਣ ਵਾਲੀਆਂ ਪੀੜ੍ਹੀਆਂ ਲਈ ਹਮੇਸ਼ਾ ਪ੍ਰੇਰਨਾ ਸਰੋਤ ਰਹਿਣਗੇ
IndiGo Airlines News : ਭਲਕੇ ਜਲੰਧਰ ਤੋਂ ਮੁੰਬਈ ਲਈ ਇੰਡੀਗੋ ਏਅਰਲਾਈਨਜ਼ ਉਡਾਣਾਂ ਹੋਣਗੀਆਂ ਸ਼ੁਰੂ,ਉਡਾਣ ਦੁਪਹਿਰ 3:30 ਵਜੇ ਹੋਵੇਗੀ ਰਵਾਨਾ
IndiGo Airlines News : ਸਿੱਖ ਸੰਗਤ ਨੂੰ ਹੋਵੇਗਾ ਲਾਭ, ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪਹੁੰਚਣਾ ਆਸਾਨ ਹੋਵੇਗਾ
Jalandhar Accident News : ਦੁਖਦਾਈ ਖ਼ਬਰ : ਬੇਕਾਬੂ ਕੈਂਟਰ ਦਰੱਖਤ ਨਾਲ ਟਕਰਾ ਕੇ ਪਲਟਿਆ, ਡਰਾਈਵਰ ਦੀ ਮੌਤ
Jalandhar Accident News : ਜਾਨਵਰ ਸਾਹਮਣੇ ਆਉਣ ਕਾਰਨ ਵਿਗੜਿਆ ਸੰਤੁਲਨ, ਕੈਂਟਰ ਚਾਲਕ ਹਰਜੀਤ ਦਸੂਹਾ ਵੱਲ ਜਾ ਰਿਹਾ ਸੀ
Jalandhar News : ਸਵਾਰੀਆਂ ਨਾਲ ਭਰੇ ਆਟੋ ਤੇ ਕਾਰ ਵਿਚਾਲੇ ਟੱਕਰ, 3 ਦੀ ਮੌਤ 4 ਜ਼ਖ਼ਮੀ
Jalandhar News : ਬੱਚੇ ਦੀ ਹਾਲਤ ਗੰਭੀਰ ਹੋਣ ਕਾਰਨ ਜਲੰਧਰ ਹਸਪਤਾਲ ਰੈਫ਼ਰ ਕੀਤਾ
Jalandhar News : ਜਲੰਧਰ ਦੀ ਸਪੋਰਟਸ ਫੈਕਟਰੀ ’ਚ ਲੱਗੀ ਅੱਗ
Jalandhar News : ਫੈਕਟਰੀ ਦੀ ਦੂਜੀ ਮੰਜ਼ਿਲ ’ਚੋਂ ਧੂੰਆਂ ਉੱਠਦਾ ਦੇਖ ਕੇ ਇਲਾਕੇ ’ਚ ਹਫ਼ੜਾ-ਦਫ਼ੜੀ ਮਚ ਗਈ
Jalandhar News : ਆਈਏਐਸ ਦੇ ਗੰਨਮੈਨ ਵਲੋਂ ਚੱਲੀ ਗੋਲੀ ਨਾਲ ਇੱਕ ਵਿਅਕਤੀ ਜ਼ਖ਼ਮੀ
Jalandhar News : ਜ਼ਖਮੀ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਹਸਪਤਾਲ ਕਰਵਾਇਆ ਭਰਤੀ, ਮੌਕੇ ’ਤੇ ਪਹੁੰਚੀ ਪੁਲਿਸ