Jalandhar (Jullundur)
ਫਗਵਾੜਾ ਪਹੁੰਚੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਆਜ਼ਾਦੀ ਘੁਲਾਟੀਏ ਦੇ ਪ੍ਰਵਾਰਾਂ ਨਾਲ ਕੀਤੀ ਮੁਲਾਕਾਤ
ਅਨੁਰਾਗ ਠਾਕੁਰ ਨੇ ਫਗਵਾੜਾ 'ਚ LPU ਦੇ ਇਕ ਪ੍ਰੋਗਰਾਮ 'ਚ ਹਿੱਸਾ ਵੀ ਲਿਆ ਤੇ ਗੱਭਰੂਆਂ ਨਾਲ ਭੰਗੜਾ ਵੀ ਪਾਇਆ
ਨੌਜਵਾਨਾਂ ਨੇ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਦਿਵਾਉਣ ਲਈ ਨਹਿਰ ਵਿਚ ਸੁੱਟੀ ਥਾਰ
ਨਹਾ ਰਹੇ ਬੱਚਿਆਂ ਨੇ ਭੱਜ ਕੇ ਬਚਾਈ ਜਾਨ
ਜਲੰਧਰ: ਬਿਆਸ ’ਚ ਛਾਲ ਮਾਰਨ ਵਾਲੇ ਭਰਾਵਾਂ ਵਿਚੋਂ ਇਕ ਦੀ ਲਾਸ਼ ਬਰਾਮਦ; ਪ੍ਰਵਾਰ ਨੇ SHO ’ਤੇ ਲਗਾਏ ਸੀ ਇਲਜ਼ਾਮ
ਇਲਜ਼ਾਮ ਲਗਾਇਆ ਗਿਆ ਕਿ ਉਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ 1 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਹੈ।
‘ਯਾਰੀਆਂ 2’ ਫ਼ਿਲਮ ਦੀ ਟੀਮ ਵਿਰੁਧ ਸਿੱਖ ਤਾਲਮੇਲ ਕਮੇਟੀ ਨੇ ਦਰਜ ਕਰਵਾਇਆ ਮੁਕੱਦਮਾ
ਅਦਾਕਾਰ ਮੀਜ਼ਾਨ ਜਾਫਰੀ, ਨਿਰਮਾਤਾ ਰਾਧੀਕਾ ਰਾਓ ਅਤੇ ਨਿਰਮਾਤਾ ਭੂਸ਼ਣ ਕੁਮਾਰ ਵਿਰੁਧ ਲਗਾਈ ਗਈ ਧਾਰਾ 295-ਏ
ਜਲੰਧਰ ਦੇ ਸਕੂਲ ਵਿਚ ਐਸਿਡ ਨਾਲ ਝੁਲਸੇ ਦੋ ਵਿਦਿਆਰਥੀ, ਲੈਬ ਦਾ ਸਾਮਾਨ ਸ਼ਿਫਟ ਕਰਦੇ ਸਮੇਂ ਵਾਪਰਿਆ ਹਾਦਸਾ
ਦੋਵਾਂ ਵਿਦਿਆਰਥੀਆਂ ਦੀ ਹਾਲਤ ਖਤਰੇ ਤੋਂ ਬਾਹਰ
ਜਲੰਧਰ ਦੇ ਸਿਵਲ ਹਸਪਤਾਲ ਵਿਚ ਮਿਲਿਆ ਮਾਸ ਦਾ ਟੁਕੜਾ, ਜਾਂਚ ਲਈ ਕਮੇਟੀ ਦਾ ਗਠਨ
ਸਿਵਲ ਹਸਪਤਾਲ 'ਚ ਫਰਸ਼ 'ਤੇ ਪਏ ਮਾਸ ਦੀ ਵੀਡੀਉ ਵੀ ਵਾਇਰਲ ਹੋਈ ਹੈ
ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ; ਸੁਸਾਈਡ ਨੋਟ ’ਚ ਲੜਕੀ ਅਤੇ ਉਸ ਦੇ ਭਰਾਵਾਂ ’ਤੇ ਲਗਾਏ ਇਲਜ਼ਾਮ
ਸੋਸ਼ਲ ਮੀਡੀਆ ‘ਤੇ ਅਪਣਾ ਚੈਨਲ ਚਲਾਉਂਦਾ ਸੀ ਰਵੀ ਗਿੱਲ
ਜ਼ਿੰਦਗੀ ਦੀ ਜੰਗ ਹਾਰਿਆ ਸੁਰੇਸ਼, 45 ਘੰਟਿਆਂ ਤੋਂ ਬੋਰ 'ਚ ਫਸੇ ਸੁਰੇਸ਼ ਦੀ ਲਾਸ਼ ਨੂੰ ਕੱਢਿਆ ਬਾਹਰ
ਕਰੀਬ 60 ਫੁੱਟ ਡੂੰਘੇ ਬੋਰ ਵਿਚ ਫਸਿਆ ਸੀ ਸੁਰੇਸ਼
ਜਲੰਧਰ: ਮੋਟਰਸਾਈਕਲ 'ਤੇ ਪਲਟਿਆ ਸਬਜ਼ੀਆਂ ਨਾਲ ਭਰਿਆ ਟਰੱਕ, ਗੰਨਮੈਨ ਦੀ ਹੋਈ ਮੌਤ
ਪਠਾਨਕੋਟ ਦੇ ਐੱਸਪੀ ਦਾ ਗੰਨਮੈਨ ਸੀ ਮ੍ਰਿਤਕ ਨੌਜਵਾਨ
ਦੋਸਤ ਹੀ ਨਿਕਲੇ ਪੰਜਾਬੀ ਭਰਾਵਾਂ ਦੇ ਕਾਤਲ, ਇਕ ਕਾਬੂ ਅਤੇ 2 ਅਜੇ ਵੀ ਫ਼ਰਾਰ
ਫੜੇ ਗਏ ਮੁਲਜ਼ਮ ਦੀ ਪਛਾਣ ਇੰਦਰਜੀਤ ਉਰਫ ਛਿੰਦਾ ਵਾਸੀ ਖੀਵਾ ਨਕੋਦਰ (ਜਲੰਧਰ) ਵਜੋਂ ਹੋਈ