Jalandhar (Jullundur)
ਪੰਜਾਬੀ ਸਿਨੇਮਾ ਨੂੰ ਕੁੱਝ ਵੱਖਰਾ ਦੇ ਕੇ ਜਾਵੇਗੀ ਫ਼ਿਲਮ ‘ਮਿੱਟੀ ਦਾ ਬਾਵਾ’!
ਕੁਲਜੀਤ ਸਿੰਘ ਮਲਹੋਤਰਾ ਮੁੰਬਈ ਦੇ ਜੰਮਪਲ ਹਨ ਤੇ ਪਿਛਲੇ ਕਈ ਸਾਲਾਂ ਤੋਂ ਫਿਲਮ ਖੇਤਰ ਵਿਚ ਸਰਗਰਮ ਹਨ।
ਆਖਿਰ ਕਿਸ ਗੱਲ ਤੋਂ ਦੁੱਖੀ ਹੋ LIVE ਰੋਣ ਲੱਗ ਪਏ ਜੋਤੀ ਨੂਰਾਂ ਦੇ ਪਤੀ!
ਸੋਸਲ ਮੀਡੀਆ ਤੋਂ ਪਰੇਸ਼ਾਨ ਹੋਏ ਨੂਰਾਂ ਦੇ ਪਤੀ
550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਫ਼ਿਲਮ 'ਮਿੱਟੀ ਦਾ ਬਾਵਾ' ਸਮਾਜਿਕ ਹਲਾਤਾਂ ਦਾ ਵਿਖਾਵੇਗੀ ਸ਼ੀਸ਼ਾ
ਇਸ ਫਿਲਮ ਦੇ ਡਾਇਰੈਕਟਰ ਕੇ.ਐੱਸ. ਮਲਹੋਤਰਾ ਨੇ ਹੋਲੀ ਬਸਿਲ ਫਿਲਮਸ ਅਤੇ ਡ੍ਰੀਮਜ਼ ਮਿਊਜ਼ਿਕ ਦੇ ਨਾਲ ਇਸ ਫਿਲਮ ਨੂੰ ਪ੍ਰੋਡਸ ਵੀ ਕੀਤਾ ਹੈ।
ਪੱਗ ਵਿਚ ਨੋਟ ਫਸਾਉਣ ਵਾਲੇ ਨੂੰ ਰਣਜੀਤ ਬਾਵਾ ਨੇ ਇੰਝ ਸਿਖਾਇਆ ਸਬਕ
ਇਸ ਵੀਡੀਉ ਵਿਚ ਇਕ ਵਿਅਕਤੀ ਸਟੇਜ ਤੇ ਆ ਕੇ ਰਣਜੀਤ ਬਾਵੇ ਦੀ ਪੱਗ ਵਿਚ 100 ਦਾ ਨੋਟ ਫਸਾਉਣ ਦੀ ਕੋਸ਼ਿਸ਼ ਕਰਦਾ ਹੈ।
ਸਮਾਜਿਕ ਦੌਲਤ ਵਿਚ ਫਸੇ ਲੋਕਾਂ ਨੂੰ ਜਾਗਰੂਕ ਕਰੇਗੀ ਫ਼ਿਲਮ ਮਿੱਟੀ ਦਾ ਬਾਵਾ
ਫ਼ਿਲਮ ਵਿਚ ਦਿਖਾਇਆ ਗਿਆ ਹੈ ਕਿ ਲੋਕ ਅਪਣੀਆਂ ਜ਼ਮੀਨ ਜਾਇਦਾਦਾਂ ਪਿੱਛੇ ਇਕ ਦੂਜੇ ਦੇ ਵੈਰੀ ਬਣ ਜਾਂਦੇ ਹਨ
ਪੰਜਾਬੀ ਸੰਗੀਤਕਾਰ ਲਾਡੀ ਗਿੱਲ ਦੇ ਘਰ ਆਇਆ ਨਵਾਂ ਮਹਿਮਾਨ
ਦਸ ਦਈਏ ਕਿ ਲਾਡੀ ਗਿੱਲ ਨੇ ਕਈ ਹਿੱਟ ਪੰਜਾਬੀ ਗੀਤਾਂ ਨੂੰ ਅਪਣਾ ਸੰਗੀਤ ਦਿੱਤਾ ਹੈ।
ਦਲਜੀਤ ਦਾ ਇਕ ਹੋਰ ਬਾਕਮਾਲ ਹੁਨਰ ਆਇਆ ਸਾਹਮਣੇ
ਉਸ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਸਾਲ 2000 ਵਿਚ ਆਪਣੀ ਪਹਿਲੀ ਐਲਬਮ ਇਸ਼ਕ ਦਾ ਊੜਾ ਐੜਾ ਨਾਲ ਕੀਤੀ।
ਅੰਮ੍ਰਿਤ ਮਾਨ ਦੇ ਕਿੰਗ ਗਾਣੇ ਦੇ ਅਸਲੀ ਕਿੰਗ ਦੀ ਵੀਡੀਉ ਹੋਈ ਜਨਤਕ
ਇਕ ਬੱਚੇ ਦੀ ਵੀਡੀਉ ਪੰਜਾਬੀ ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਹੈ।
ਆਖਰ ਕਿਸ ਨੂੰ ਦਿਲ ਦੇ ਚੁੱਕੀ ਹੈ ਸ਼ਹਿਨਾਜ਼
ਜਿਸ ਵਿਚ ਸਭ ਤੋਂ ਜ਼ਿਆਦਾ ਦਿਲ ਪਾਰਸ ਛਾਬੜਾ ਨੂੰ ਦਿੱਤੇ ਜਾਂਦੇ ਹਨ
ਦਰਬਾਰ-ਏ-ਖਾਲਸਾ ਦੇ ਸਿੰਘਾਂ ਨੇ ਨਿਆਸਰਿਆਂ ਨੂੰ ਦਿੱਤਾ ਆਸਰਾ
ਹੜ੍ਹ ਪੀੜਤ ਲੋਕਾਂ ਦੇ ਢਹੇ ਹੋਏ ਮਕਾਨਾਂ ਨੂੰ ਬਣਾਇਆ ਦੁਬਾਰਾ