Jalandhar (Jullundur)
ਹੜ੍ਹਾਂ ਤੋਂ ਅੱਕੇ ਲੋਕਾਂ ਨੇ ਸਰਕਾਰ ਨੂੰ ਪਾਈਆਂ ਲਾਹਣਤਾਂ
ਕੋਈ ਪ੍ਰਸ਼ਾਸਨਿਕ ਅਧਿਕਾਰੀ ਅੱਜ ਤਕ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ
ਸੁਣੋ ਕੀ ਕਹਿੰਦੇ ਹਨ ਲੋਕ 'ਨੌਕਰ ਵਹੁਟੀ ਦਾ' ਫ਼ਿਲਮ ਬਾਰੇ
ਲੋਕਾਂ ਨੇ ਰੱਜ ਕੇ ਕੀਤੀ ਤਾਰੀਫ਼
ਮੀਕਾ ਸਿੰਘ ਨੂੰ ਮਿਲੀ ਵੱਡੀ ਰਾਹਤ, ਹਟਾਇਆ ਗਿਆ ਬੈਨ
ਦਸ ਦਈਏ ਕਿ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਇਕ ਵਿਆਹ ਵਿਚ ਮੀਕਾ ਸਿੰਘ ਦੀ ਪਰਫਾਰਮੈਨਸ ਦੀ ਵੀਡੀਉ ਸੋਸ਼ਲ ਮੀਡੀਆ ਤੇ ਜਨਤਕ ਹੋਈ ਸੀ।
ਜਲੰਧਰ ਦੇ ਲੋਹੀਆਂ ਖਾਸ ਨੇੜੇ ਸਤਲੁਜ ਦਰਿਆ 'ਚ ਪਾੜ,ਲੋਕਾਂ ਨੇ ਪ੍ਰਸ਼ਾਸਨ ‘ਤੇ ਲਾਏ ਇਲਜ਼ਾਮ
ਜਲੰਧਰ ਦੇ ਨਾਲ ਲੱਗਦੇ ਪਿੰਡਾਂ ‘ਚ ਹੜ੍ਹ ਦੇ ਪਾਣੀ ਕਾਰਨ ਖ਼ਤਰਾ ਵੱਧਦਾ ਹੀ ਜਾ ਰਿਹਾ ਹੈ। ਜਿਸ ਕਾਰਨ ਪਿੰਡ ਵਾਸੀਆ ਨੂੰ ਲਗਾਤਾਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
‘ਨੌਕਰ ਵਹੁਟੀ ਦਾ’ ਫ਼ਿਲਮ ਤਿੰਨ ਦਿਨਾਂ ਬਾਅਦ ਹੋਵੇਗੀ ਦਰਸ਼ਕਾਂ ਦੇ ਸਨਮੁੱਖ
ਫ਼ਿਲਮ ਦੀ ਅਪਡੇਟ ਬਿਨੂੰ ਢਿੱਲੋਂ ਵੱਲੋਂ ਲਗਾਤਾਰ ਅਪਣੇ ਇੰਸਟਾਗ੍ਰਾਮ ਤੇ ਅਪਲੋਡ ਕੀਤੇ ਜਾ ਰਹੇ ਹਨ।
ਰਿਸ਼ਤੇ ਵਿਚ ਹੋਈਆਂ ਗਲਤੀਆਂ ਨੂੰ ਸੁਧਾਰਨ ਦਾ ‘ਇਕ ਮੌਕਾ’ ਦਿੰਦਾ ਹੈ ਫਿਲਮ ‘ਨੌਕਰ ਵਾਹੁਟੀ ਦਾ’ ਇਹ ਗੀਤ
ਹੁਣ ਉਹਨਾਂ ਦਾ ਇਕ ਹੋਰ ਗੀਤ ਦਰਸ਼ਕਾਂ ਦੇ ਸਨਮੁੱਖ ਹੋਇਆ ਹੈ।
ਅਨੀਤਾ ਦੇਵਗਨ ਦੀ ਫ਼ਿਲਮ ਹਸ਼ਰ ਤੋਂ ਬਣੀ ਸੀ ਪੰਜਾਬੀ ਇੰਡਸਟਰੀ ਵਿਚ ਪਛਾਣ
ਜੱਟ ਐਂਡ ਜੂਲੀਅਟ-1ਅਤੇ ਜੱਟ ਐਂਡ ਜੂਲੀਅਟ-2 ,ਨਾਬਰ ਵਰਗੀ ਨੈਸ਼ਨਲ ਅਵਾਰਡ ਜੇਤੂ ਫ਼ਿਲਮ ‘ਚ ਵੀ ਕੰਮ ਕਰਨ ਦਾ ਮੌਕਾ ਮਿਲਿਆ ।
ਕਸ਼ਮੀਰੀਆਂ ਦੇ ਹੱਕ 'ਚ ਆਏ ਪੰਜਾਬੀ
ਲੋਕ ਮੋਰਚਾ ਪੰਜਾਬ ਵੱਲੋਂ ਕੀਤਾ ਗਿਆ ਪ੍ਰਦਰਸ਼ਨ
ਬਿਨੂੰ ਢਿੱਲੋਂ ਨੇ ਢੋਲ 'ਤੇ ਭੰਗੜਾ ਪਾ ਕੇ ਕੀਤੀ ਮਸਤੀ, ਦੇਖੋ ਵੀਡੀਉ
ਇਸ ਵੀਡੀਉ ਵਿਚ ਉਹ ਬਹੁਤ ਖੁਸ਼ ਨਜ਼ਰ ਆ ਰਹੇ ਹਨ।
ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੇ ਅਦਾਕਾਰਾ ਬਣਨ ਤੋਂ ਪਹਿਲਾਂ ਇਹਨਾਂ ਕੰਮਾਂ ਵਿਚ ਅਜ਼ਮਾਈ ਸੀ ਕਿਸਮਤ
ਉਨ੍ਹਾਂ ਨੇ 2012 ’ਚ ਫੇਮਿਨਾ ਮਿਸ ਇੰਡੀਆ ਪ੍ਰਤੀਯੋਗਤਾ ’ਚ ਭਾਗ ਲਿਆ ਅਤੇ ਇਸ ਤੋਂ ਬਾਅਦ ਏਅਰ ਹੋਸਟੈੱਸ ਦੇ ਤੌਰ ’ਤੇ ਕੰਮ ਕੀਤਾ।