Ludhiana
ਸੜਕ ਹਾਦਸੇ 'ਚ ਦੋ ਮੌਤਾਂ, ਅੱਧਾ ਦਰਜਨ ਰਾਹਗੀਰ ਜ਼ਖ਼ਮੀ
ਇਕ ਘੰਟੇ ਤਕ ਫਸੀ ਰਹੀ ਸਰਹੱਦ-ਏ-ਭਾਰਤ ਪਾਕਿਸਤਾਨ ਬੱਸ
ਕਲਾ ਭਵਨ 'ਚ 19 ਤੋਂ 22 ਜੁਲਾਈ ਤਕ ਲੱਗੇਗੀ ਡਾ. ਦੇਵਿੰਦਰ ਕੌਰ ਢੱਟ ਦੀ 'ਗੁੱਡੀਆਂ ਪਟੋਲੇ' ਪ੍ਰਦਰਸ਼ਨੀ
ਪੰਜਾਬ ਆਰਟਸ ਕੌਸਲ ਦੇ ਚੇਅਰਮੈਨ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਕਰਨਗੇ ਕਲਾ ਪ੍ਰਦਰਸ਼ਨੀ ਦਾ ਉਦਘਾਟਨ
ਬੈਂਸ ਨੇ ਬਾਜਵਾ ਨੂੰ ਪੜ੍ਹਾਇਆ ‘ਪਾਣੀਆਂ ਦੇ ਮੁੱਲ’ ਦਾ ਪਾਠ
ਕੁਦਰਤੀ ਵਗਦੇ ਦਰਿਆਵਾਂ ਦੇ ਪਾਣੀਆਂ ਦੀ ਕੀਮਤ ਨਹੀਂ ਹੁੰਦੀ, ਨਹਿਰਾਂ ਬਣਾ ਕੇ ਦਿੱਤੇ ਜਾਣ ਵਾਲੇ ਪਾਣੀਆਂ ਦਾ ਮੁੱਲ ਜ਼ਰੂਰੀ : ਬੈਂਸ
ਘਰੇਲੂ ਝਗੜੇ ਤੋਂ ਦੁਖੀ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਨੂੰ ਵੱਢਿਆ
ਘਰੇਲੂ ਝਗੜੇ ਤੋਂ ਦੁਖੀ ਇਕ ਵਿਅਕਤੀ ਨੇ ਸੋਮਵਾਰ ਨੂੰ ਅਪਣੀ ਪਤਨੀ, ਸਾਲੀ ਅਤੇ ਲੜਕੇ ‘ਤੇ ਪਹਿਲਾਂ ਗੱਡੀ ਚੜ੍ਹਾ ਦਿੱਤੀ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਰੇਲਵੇ ਪੁਲ 'ਤੇ ਖ਼ਤਰਨਾਕ ਸਟੰਟ ਕਰਦੇ 5 ਨੌਜਵਾਨ ਪੁਲਿਸ ਅੜਿੱਕੇ
ਅਧਿਕਾਰੀਆਂ ਵੱਲੋਂ ਸਮਝਾਏ ਜਾਣ ਤੋਂ ਬਾਅਦ ਵੀ ਬਾਜ਼ ਨਾ ਆਏ ਸਟੰਟਬਾਜ਼
ਨਾ ਮਜ਼ਦੂਰ, ਨਾ ਮਾਨਸੂਨ, ਕਿਸਾਨ ਝੋਨਾ ਲਾਉਣ ਲਈ ਹੋਏ ਪੱਬਾਂ ਭਾਰ
ਸੂਬੇ ਦੇ ਕਿਸਾਨ ਨੂੰ ਧਰਤੀ 'ਤੇ ਬੀਜਣ ਲਈ ਸਿਰਫ਼ ਤੇ ਸਿਰਫ਼ ਦੋ ਹੀ ਫ਼ਸਲਾਂ ਨਜ਼ਰੀ ਪੈਂਦੀਆਂ ਹਨ, ਉਹ ਹੈ ਕਣਕ ਤੇ ਝੋਨਾਂ।
ਤਨਖ਼ਾਹ ਨਾ ਮਿਲਣ ਕਰਕੇ ਨਗਰ ਨਿਗਮ ਦੇ ਕਰਮਚਾਰੀਆਂ ਨੇ ਦਿਤਾ ਧਰਨਾ
ਮੇਅਰ ਦੇ ਭਰੋਸੇ ਤੋਂ ਬਾਅਦ ਕਰਮਚਾਰੀਆਂ ਨੇ ਚੁੱਕਿਆ ਧਰਨਾ
ਕੈਦੀਆਂ ਨੂੰ ਖੜਕਾਉਣ ਵਾਲੇ ਬਹਾਦਰ ਅਧਿਕਾਰੀਆਂ ਨੂੰ ਮਿਲੇਗਾ 5 ਹਜ਼ਾਰ ਰੁਪਏ ਇਨਾਮ ਤੇ ਤਰੱਕੀ
ਰੰਧਾਵਾ ਵਲੋਂ ਬਹਾਦਰੀ ਨਾਲ ਮੁਕਾਬਲਾ ਕਰਨ ਵਾਲੇ ਅਧਿਕਾਰੀਆਂ ਨੂੰ 5 ਹਜ਼ਾਰ ਰੁਪਏ ਇਨਾਮ, ਪ੍ਰਸ਼ੰਸਾ ਪੱਤਰ ਤੇ ਤਰੱਕੀ ਦੇਣ ਦਾ ਐਲਾਨ
ਜ਼ਬਰ ਜਨਾਹ ਤੋਂ ਪੈਦਾ ਹੋਈ ਸੀ ਬੱਚੀ, ਹੁਣ ਪਿਤਾ ਦਾ ਨਾਂਅ ਲੈਣ ਲਈ ਲੜ ਰਹੀ ਹੈ ਕਾਨੂੰਨੀ ਲੜਾਈ
ਮੁਲਜ਼ਮ ਪਿਤਾ ਪਿੰਡ ਦੇ ਹੀ ਗੁਰਦੁਆਰੇ ਦਾ ਗ੍ਰੰਥੀ
ਬਾਪੂ ਸੂਰਤ ਸਿੰਘ ਖ਼ਾਲਸਾ ਵਲੋਂ ਵੀ ਚਾਰ ਪੁਲਿਸ ਮੁਲਾਜ਼ਮਾਂ ਨੂੰ ਮਾਫ਼ੀ ਦੇਣ ਦੀ ਨਿੰਦਾ
ਬਾਪੂ ਸੂਰਤ ਸਿੰਘ ਖ਼ਾਲਸਾ ਨੇ ਵੀ ਫ਼ਰਜ਼ੀ ਮੁਕਾਬਲੇ ਦੇ ਦੋਸ਼ 'ਚ ਸਜ਼ਾ ਕੱਟ ਰਹੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਆਫ਼ੀ ਦੇਣ ਦੀ ਨਿੰਦਾ ਕੀਤੀ।