Mansa
Mansa News : ਮਾਨਸਾ ਦੇ ਨੌਜਵਾਨ ਨੇ ਚੰਦਨ ਦੀ ਖੇਤੀ ਕਰ ਪੈਦਾ ਕੀਤੀ ਮਿਸਾਲ
Mansa News : 50 ਹਜ਼ਾਰ ਤੋਂ ਸ਼ੁਰੂ ਕੀਤੀ ਖੇਤੀ ਤੇ 10 ਸਾਲਾਂ ’ਚ ਹੋ ਜਾਣਗੇ 2 ਕਰੋੜ
Mansa News : ਮਾਨਸਾ ’ਚ ਸੰਘਣੀ ਧੁੰਦ ਕਾਰਨ ਦੋ ਸਕੇ ਭਰਾ ਹੋਏ ਹਾਦਸੇ ਦਾ ਸ਼ਿਕਾਰ, ਇੱਕ ਦੀ ਮੌਤ ਤੇ ਦੂਜਾ ਜ਼ਖ਼ਮੀ
Mansa News : ਸਕਾਰਪੀਓ ਗੱਡੀ ਨੇ ਮੋਟਰਸਾਈਕਲ ਨੂੰ ਮਾਰੀ ਸੀ ਟੱਕਰ
Mansa News : ਦੁਖਦਾਈ ਖ਼ਬਰ - ਮਾਨਸਾ ’ਚ ਘਰ ਦੀ ਛੱਤ ਡਿੱਗਣ ਕਾਰਨ ਇੱਕ ਔਰਤ ਦੀ ਹੋਈ ਮੌਤ
Mansa News : ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਕੀਤੀ ਅਪੀਲ
Mansa News : ਮਾਨਸਾ 'ਚ ਪੈਟਰੋਲ ਪੰਪ 'ਤੇ ਬੰਬ ਧਮਾਕਾ, ਫ਼ੋਨ ਕਰਕੇ ਮੰਗੀ 5 ਕਰੋੜ ਦੀ ਫਿਰੌਤੀ
Mansa News : ਕਿਹਾ - ਇਹ ਸਿਰਫ ਇਕ ਟਰੇਲਰ ਹੈ, ਜੇਕਰ 5 ਕਰੋੜ ਰੁਪਏ ਨਾ ਦਿੱਤੇ ਗਏ ਤਾਂ ਅਗਲਾ ਨਿਸ਼ਾਨਾ ਘਰ ਹੋਵੇਗਾ
Mansa News : ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ’ਚ ਚਰਨਜੀਤ ਸਿੰਘ ਸਰਨੀ ਬਣੇ ਸਰਪੰਚ
Mansa News : 413 ਵੋਟਾਂ ਜਿੱਤ ਕੇ ਸਿੱਧੂ ਮੂਸੇ ਵਾਲੇ ਪਰਿਵਾਰ ਦੇ ਕਰੀਬੀ ਬਲਜੀਤ ਸਿੰਘ ਨੂੰ ਹਰਾਇਆ
Mansa News : ਸਿੱਧੂ ਮੂਸੇਵਾਲਾ ’ਤੇ ਹਮਲੇ ਦੀ ਭਵਿੱਖਬਾਣੀ ’ਤੇ ਬੋਲੇ ਪਿਤਾ ਬਲਕੌਰ ਸਿੰਘ
Mansa News : ਕਿਹਾ - ਲੋਕ ਉਨ੍ਹਾਂ ਦੇ ਪੁੱਤਰ ਦੀ ਮੌਤ ਨੂੰ ਵੇਚ ਰਹੇ ਹਨ, ਜੋਤਸ਼ੀ ਦੀ ਭਵਿੱਖਬਾਣੀ ਨੂੰ ਝੂਠਾ ਦਿੱਤਾ ਕਰਾਰ
Mansa News : ਮਾਮੂਲੀ ਤਕਰਾਰ ਕਾਰਨ ਛੋਟੇ ਭਰਾ ਨੇ ਵੱਡੇ ਭਰਾ ਦਾ ਕੀਤਾ ਕਤਲ
Mansa News : ਗੁੱਸੇ ’ਚ ਆਏ ਛੋਟੇ ਭਰਾ ਨੇ ਸਿਰ ’ਤੇ ਕੀਤਾ ਵਾਰ, ਮੁਲਜ਼ਮ ਮੌਕੇ ਤੋਂ ਹੋਇਆ ਫ਼ਰਾਰ
Mansa News : ਮਾਨਸਾ ’ਚ ਕਰੰਟ ਲੱਗਣ ਨਾਲ ਬੱਚੇ ਦੀ ਹੋਈ ਮੌ+ਤ
Mansa News : ਖੰਭੇ ਨੇੜੇ ਖੇਡਦੇ ਸਮੇਂ ਵਾਪਰਿਆ ਹਾਦਸਾ
Mansa News : ਕਾਰਗਿਲ ਵਿਜੇ ਦਿਵਸ ਮੌਕੇ ਸ਼ਹੀਦ ਰਸ਼ਵਿੰਦਰ ਸਿੰਘ ਦੀ ਸ਼ਹਾਦਤ 'ਤੇ ਮਾਤਾ-ਪਿਤਾ ਨੂੰ ਮਾਨ-ਸਨਮਾਨ, ਗੇਟ ਬਣਾਉਣ ਦੀ ਰੱਖੀ ਮੰਗ
Mansa News : 1999 ’ਚ ਕਾਰਗਿਲ ਦੀ ਲੜਾਈ ’ਚ 18 ਸਾਲ ਦੀ ਉਮਰ ’ਚ ਦੇਸ਼ ਖਾਤਰ ਸ਼ਹੀਦ ਹੋ ਗਿਆ ਸੀ ਪੰਜਾਬ ਦਾ ਪੁੱਤ
Mansa News : ਜ਼ਮੀਨ ਦੇ ਇੰਤਕਾਲ ਬਦਲੇ 5500 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਕਾਬੂ
ਉਕਤ ਪਟਵਾਰੀ ਨੂੰ ਮਾਨਸਾ ਦੇ ਪਿੰਡ ਰੰਘੜਿਆਲ ਦੇ ਵਸਨੀਕ ਗੁਰਚੰਦ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਗ੍ਰਿਫ਼ਤਾਰ ਕੀਤਾ