Moga
ਮੋਗਾ ਪੁਲਿਸ ਦੀ ਵੱਡੀ ਕਾਰਵਾਈ, ਰੇਲਵੇ ਸਟੇਸ਼ਨ ਤੋਂ ਹੈਰੋਇਨ ਸਮੇਤ ਤਸਕਰ ਕੀਤਾ ਕਾਬੂ
ਦੋ ਦਿਨਾਂ ਦਾ ਰਿਮਾਂਡ ਕੀਤਾ ਹਾਸਲ
ਨਸ਼ੇ ਨੇ ਲਈ 27 ਸਾਲਾ ਨੌਜਵਾਨ ਦੀ ਜਾਨ, ਮੋਗਾ 'ਚ ਮਿਲੀ ਮਾਪਿਆਂ ਦੇ ਇਕਲੌਤੇ ਪੁੱਤ ਦੀ ਲਾਸ਼
ਜਲੰਧਰ ਦੇ ਰਹਿਣ ਵਾਲੇ ਰਣਜੋਧ ਸਿੰਘ ਦੀ ਲਾਸ਼ ਮੋਗਾ ਦੇ ਪਿੰਡ ਰੇੜਵਾਂ ਦੇ ਜੰਗਲ 'ਚ ਮਿਲੀ ਹੈ।
ਲਾਰੈਂਸ ਬਿਸ਼ਨੋਈ ਨੂੰ ਮੋਗਾ ਅਦਾਲਤ ਵਿਚ ਕੀਤਾ ਗਿਆ ਪੇਸ਼, ਮਿਲਿਆ 10 ਦਿਨ ਦਾ ਪੁਲਿਸ ਰਿਮਾਂਡ
ਡਿਪਟੀ ਮੇਅਰ ਦੇ ਭਰਾ 'ਤੇ ਫਾਇਰਿੰਗ ਮਾਮਲੇ 'ਚ ਕੀਤੀ ਗਈ ਪੁੱਛਗਿੱਛ
ਪੰਜਾਬੀ ਨੌਜਵਾਨ ਦੀ ਮਨੀਲਾ 'ਚ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ, ਅਗਲੇ ਮਹੀਨੇ ਆਉਣਾ ਸੀ ਪੰਜਾਬ
ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਚੌਲਾਂ ਵਾਲੀਆਂ ਬੋਰੀਆਂ ’ਤੇ ਛਾਪੀ ਗਈ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ, ਮਾਮਲਾ ਦਰਜ
ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸ਼ੈਲਰ ਵਿਚ ਬਾਰਦਾਨੇ ਦੀਆਂ ਬੋਰੀਆਂ ਅਤੇ ਲਿਫ਼ਾਫ਼ਿਆਂ ’ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪ ਕੇ ਬੇਅਦਬੀ ਕੀਤੀ ਜਾ ਰਹੀ ਹੈ।
ਬੰਬੀਹਾ ਪਿੰਡ ‘ਚ ਹੋਈ ਫਾਇਰਿੰਗ ਮਾਮਲੇ 'ਚ ਖੁਲਾਸਾ, ਅਸਲਾ ਲਾਇਸੈਂਸ ਲੈਣ ਲਈ ਪਰਿਵਾਰ ਨੇ ਖੁਦ ਹੀ ਕੀਤੀ ਸੀ ਫਾਇਰਿੰਗ
ਪੁਲਿਸ ਨੇ ਕਿਸਾਨ ਤੇ ਪੁੱਤਰ ਨੂੰ ਹਿਰਾਸਤ ‘ਚ ਲਿਆ
ਮੋਗਾ ਦੇ ਦੋ ਆਰਟਿਸਟ ਭਰਾਵਾਂ ਨੇ ਸਿੱਧੂ ਮੂਸੇਵਾਲਾ ਦੀ ਯਾਦ ਵਿਚ ਬਣਾਈ ਮਿੱਟੀ ਦੀ ਤਸਵੀਰ
ਦੋ ਆਰਟਿਸਟ ਭਰਾਵਾਂ ਵੱਲੋਂ ਬਣਾਈ ਮੂਸੇਵਾਲੇ ਦੀ ਮਿੱਟੀ ਦੀ ਤਸਵੀਰ ਨੂੰ ਪਿੰਡ ਦੇ ਪਾਰਕ ਵਿਚ ਹੀ ਸਥਾਪਿਤ ਕੀਤਾ ਜਾਵੇਗਾ।
ਨਸ਼ਿਆਂ ਨੇ ਇਕ ਹੋਰ ਘਰ ਵਿਛਾਏ ਸੱਥਰ, Drug ਦੀ ਓਵਰਡੋਜ਼ ਨਾਲ ਨੌਜਵਾਨ ਦੀ ਗਈ ਜਾਨ
ਪੰਜਾਬ ’ਚ ਨਸ਼ੇ ਦਾ ਕਹਿਰ ਜਾਰੀ
ਜੰਮੂ: ਖੱਡ 'ਚ ਕਾਰ ਡਿੱਗਣ ਕਾਰਨ ਮੋਗਾ ਜ਼ਿਲ੍ਹੇ ਦੇ ਤਿੰਨ ਨੌਜਵਾਨਾਂ ਦੀ ਗਈ ਜਾਨ
ਪਿੰਡ ਖੁਖਰਾਣਾ ਦੇ ਮ੍ਰਿਤਕ ਨੌਜਵਾਨ ਗੁਰਦੀਪ ਸਿੰਘ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ।
ਦਰਦਨਾਕ ਹਾਦਸੇ 'ਚ ਪਤੀ-ਪਤਨੀ ਦੀ ਗਈ ਜਾਨ, 9 ਮਹੀਨਿਆਂ ਦੀ ਗਰਭਵਤੀ ਸੀ ਮ੍ਰਿਤਕ ਔਰਤ
ਵਿਆਹ ਦੀ ਪਹਿਲੀ ਵਰ੍ਹੇਗੰਢ ਤੋਂ ਅਗਲੇ ਦਿਨ ਦਰਦਨਾਕ ਹਾਦਸਾ