Patiala
Punjab News: ਪਟਿਆਲਾ ਪੁਲਿਸ ਵਲੋਂ ਗੈਂਗਸਟਰ ਗੁਰਵਿੰਦਰ ਸਿੰਘ ਦੇ ਤਿੰਨ ਸੰਚਾਲਕ ਅਸਲੇ ਸਣੇ ਗ੍ਰਿਫ਼ਤਾਰ
ਵਿਰੋਧੀ ਗੈਂਗ ਗੋਲਡੀ ਢਿੱਲੋਂ ਦੇ ਸਾਥੀਆ ’ਤੇ ਹਮਲੇ ਦੀ ਕੋਸ਼ਿਸ਼ ਨਾਕਾਮ
Lok Sabha Elections 2024: ਸਾਬਕਾ ਮੁੱਖ ਮੰਤਰੀ ਕੈਪਟਨ ਦੀ ਪਤਨੀ ਪ੍ਰਨੀਤ ਕੌਰ ਭਲਕੇ ਭਾਜਪਾ ’ਚ ਹੋਣਗੇ ਸ਼ਾਮਲ
Lok Sabha Elections 2024: ਪ੍ਰਨੀਤ ਕੌਰ ਹੋਣਗੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ, ਕਾਂਗਰਸ ਨੇ ਮੁਅੱਤਲ ਕਰ ਦਿੱਤਾ ਸੀ
ਪਟਿਆਲਾ ’ਚ ਕੁਸ਼ਤੀ ਟਰਾਇਲ ਦੌਰਾਨ ਡਰਾਮਾ, ਵਿਨੇਸ਼ ਨੇ ਮੁਕਾਬਲੇ ’ਚ ਰੁਕਾਵਟ ਪਾਉਣ ਮਗਰੋਂ 50 ਕਿਲੋਗ੍ਰਾਮ ’ਚ ਜਿੱਤ ਪ੍ਰਾਪਤ ਕੀਤੀ
ਓਲੰਪਿਕ ਲਈ ਐਡਹਾਕ ਕਮੇਟੀ ਨੇ 53 ਕਿਲੋਗ੍ਰਾਮ ਵਰਗ ਲਈ ਫਾਈਨਲ ਟਰਾਇਲ ਕਰਵਾਉਣ ਦੀ ਗੱਲ ਕਹੀ, ਵਿਨੇਸ਼ ਲਿਖਤੀ ਭਰੋਸੇ ਦੀ ਮੰਗ ’ਤੇ ਅੜੀ
Khanauri Border News: ਖਨੌਰੀ ਸਰਹੱਦ ’ਤੇ ਇੱਕ ਹੋਰ ਕਿਸਾਨ ਦੀ ਮੌਤ, ਅੰਦੋਲਨ ’ਚ ਹੁਣ ਤੱਕ 9 ਲੋਕਾਂ ਦੀ ਗਈ ਜਾਨ
Khanauri Border News: ਸਾਹ ਲੈਣ ’ਚ ਆਈ ਤਕਲੀਫ਼, ਇਲਾਜ ਦੌਰਾਨ ਰਜਿੰਦਰਾ ਹਸਪਤਾਲ ਤੋੜਿਆ ਦਮ
Patiala Cirme News : ਪਟਿਆਲਾ ਵਿੱਚ 16 ਸਾਲਾ ਲੜਕੀ ਦਾ ਚਾਕੂ ਮਾਰ ਕੀਤਾ ਕਤਲ, ਸਦਮੇ 'ਚ ਛੋਟੀ ਭੈਣ ਨੇ ਤੋੜਿਆ ਦਮ
Patiala Cirme News : ਲੜਕਾ, ਲੜਕੀ ਨਾਲ ਜ਼ਬਰਦਸਤੀ ਵਿਆਹ ਕਰਵਾਉਣਾ ਚਾਹੁੰਦਾ ਸੀ, ਇਨਕਾਰ ਕਰਨ 'ਤੇ ਕੀਤਾ ਕਤਲ
ਕੰਮਕਾਰ ਛੱਡ ਕੇ ਵਿਦੇਸ਼ ਦੀ ਸੈਰ ਮਹਿੰਗੀ ਪਈ ਜੱਜ ਨੂੰ, ਅਦਾਲਤ ਨੇ ਰੈਗੂਲਰ ਕਰਨ ਦੀ ਪਟੀਸ਼ਨ ਕੀਤੀ ਖਾਰਜ
ਕਿਹਾ, ਵਾਰ-ਵਾਰ ਹੁਕਮਅਦੂਲੀ ਜੱਜਾਂ ਨੂੰ ਸ਼ੋਭਾ ਨਹੀਂ ਦਿੰਦਾ, ਰੈਗੂਲਰ ਹੋਇਆ ਤਾਂ ਬਾਕੀ ਜੱਜਾਂ ਨੂੰ ਜਾਵੇਗਾ ਗਲਤ ਸੰਦੇਸ਼
Punjab News : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ
Punjab News : ਸੜਕੀ ਸੁਰੱਖਿਆ ਅਤੇ ਟਰੈਫ਼ਿਕ ਪ੍ਰਬੰਧਨ ਨੂੰ ਬਿਹਰਤ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਪਲਾਕਸ਼ਾ ਯੂਨੀਵਰਸਿਟੀ ਪੰਜਾਬ ਨਾਲ ਐੱਮਓਯੂ ਸਹੀਬੱਧ
Farmers protests: ਅੱਜ ਹੋਵੇਗਾ ਸ਼ੁਭਕਰਨ ਸਿੰਘ ਦਾ ਅੰਤਿਮ ਸਸਕਾਰ; ਪੁਲਿਸ ਵਲੋਂ ਧਾਰਾ 302 ਅਤੇ 114 ਤਹਿਤ ਅਣਪਛਾਤਿਆਂ ਵਿਰੁਧ ਕੇਸ ਦਰਜ
ਦੇਹ ਨੂੰ ਮੋਰਚੇ ਵਾਲੀ ਥਾਂ ’ਤੇ ਰੱਖ ਕੇ ਦਿਤੀ ਜਾਵੇਗੀ ਸ਼ਰਧਾਂਜ਼ਲੀ
Punjab News: ਪਟਿਆਲਾ ਪੁਲਿਸ ਨੇ ਕਾਬੂ ਕੀਤੇ 4 ਮੋਬਾਈਲ ਚੋਰ; ਬਾਹਰੀ ਸੂਬਿਆਂ ’ਚ ਚੋਰੀ ਕਰ ਪੰਜਾਬ ਵਿਚ ਵੇਚਦੇ ਸੀ ਫੋਨ
131 ਚੋਰੀ ਕੀਤੇ ਮੋਬਾਈਲ ਬਰਾਮਦ
Farmers Protest : ਮੰਗਾਂ ਪੂਰੀਆਂ ਹੋਣ ਤਕ ਅੰਦੋਲਨ ਖਤਮ ਨਹੀਂ ਕੀਤਾ ਜਾਵੇਗਾ : ਸਰਵਣ ਸਿੰਘ ਪੰਧੇਰ
ਕਿਹਾ, ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਕਿਸਾਨਾਂ ਦਾ ਅੰਦੋਲਨ ਜਾਰੀ ਰਹੇਗਾ