S.A.S. Nagar
Mohali News : ਮੁਹਾਲੀ ਪੁਲਿਸ ਨੇ ਵਿਗਿਆਨੀ ਦੇ ਕਤਲ ਮਾਮਲੇ 'ਚ ਇੱਕ ਵਿਅਕਤੀ ਨੂੰ ਕੀਤਾ ਕਾਬੂ
Mohali News : ਭਲਕੇ ਕੋਰਟ 'ਚ ਪੇਸ਼ ਕਰ ਕੇ ਲਿਆ ਜਾਵੇਗਾ ਰਿਮਾਂਡ, ਮੁਹਾਲੀ ਦੇ ਸੈਕਟਰ-66 'ਚ ਪਾਰਕਿੰਗ ਨੂੰ ਲੈ ਕੇ ਹੋਇਆ ਸੀ ਵਿਵਾਦ
Chandigarh News : ਫੋਰਟਿਸ ਹਸਪਤਾਲ ਮੋਹਾਲੀ ਨੇ 8ਵੀਂ ਰੈੱਡ ਸਾੜੀ ਦੌੜ ਦੀ ਮੇਜ਼ਬਾਨੀ ਕੀਤੀ
Chandigarh News :ਤੰਦਰੁਸਤੀ, ਪਰੰਪਰਾ ਅਤੇ ਮਹਿਲਾ ਸਸ਼ਕਤੀਕਰਨ ਦੀ ਜੇਤੂ
Mohali Encounter : ਮੋਹਾਲੀ ’ਚ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਮੁਲਜ਼ਮਾਂ ਨੇ ਪੁਲਿਸ 'ਤੇ ਕੀਤੀ ਫ਼ਾਇਰਿੰਗ
Mohali Encounter : ਜਵਾਬੀ ਕਾਰਵਾਈ ’ਚ ਪੁਲਿਸ ਨੇ ਕੀਤੀ ਫ਼ਾਇਰਿੰਗ, ਮੁਲਜ਼ਮ ਦੇ ਲੱਤ ’ਚ ਵੱਜੀ ਗੋਲੀ
Mohali News : ਮੋਹਾਲੀ ਦਾ ਨਵਾਂ ਬੱਸ ਅੱਡਾ ਬਣਿਆ ਹਾਥੀ ਦੰਦ, ਸੜਕ ਦੇ ਵਿਚਕਾਰ ਉਤਾਰੇ ਜਾ ਰਹੇ ਯਾਤਰੀ
Mohali News : ਹਾਈ ਕੋਰਟ ਨੇ ਜਨਹਿੱਤ ਪਟੀਸ਼ਨ 'ਤੇ ਮੁੱਖ ਸਕੱਤਰ, ਡੀਸੀ ਅਤੇ ਗਮਾਡਾ ਤੋਂ ਜਵਾਬ ਮੰਗਿਆ
Mohali News : ਖਰੜ ’ਚ ਪੁਲਿਸ ਨੇ ਚੋਰੀ ਦੇ ਵਾਹਨਾਂ ਸਮੇਤ 3 ਵਿਅਕਤੀ ਕੀਤੇ ਕਾਬੂ
Mohali News : ਮੁਲਜ਼ਮਾਂ ਕੋਲੋਂ 5 ਵਾਹਨ ਜਿਨ੍ਹਾਂ ਵਿਚ 3 ਐਕਟਿਵਾ ਅਤੇ 2 ਮੋਟਰਸਾਈਕਲ ਹੋਏ ਬਰਾਮਦ
Punjab News : ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਨੂੰ ਚੇਤਾਵਨੀ, ਪੰਜਾਬੀ ਨੂੰ ਮੁੱਖ ’ਤੇ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣਾ ਲਾਜ਼ਮੀ
Punjab News :ਪੰਜਾਬੀ ਨਾ ਪੜਾਉਣ ਵਾਲੇ ਬੋਰਡਾਂ ਨਹੀਂ ਦਿੱਤੀ ਜਾਵੇਗੀ ਮਾਨਤਾ, ਇਸ ਸੰਬੰਧੀ ਨੋਟੀਫਿਕੇਸ਼ਨ ਵੀ ਕੀਤਾ ਜਾਰੀ
Mohali News : ਖਰੜ ਪੁਲਿਸ ਨੇ ਕੀਤੀ ਵੱਡੀ ਕਾਰਵਾਈ, 25 ਨੌਜਵਾਨਾਂ ਨੂੰ ਕੀਤਾ ਕਾਬੂ
Mohali News : ਨੌਜਵਾਨਾਂ ਕੋਲੋਂ 8 ਕਾਰ, 2 ਮੋਬਾਈਲ ਫੋਨ ਅਤੇ ਗੈਰ ਕਾਨੂੰਨੀ ਹਥਿਆਰ ਬਰਾਮਦ ਹੋਏ
Mohali News : ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ 'ਚ ਦਾਨੀ ਸੱਜਣ ਵੱਲੋਂ ਡੀਅਰ 5210 ਟਰੈਕਟਰ ਅਤੇ ਹਾਈਡਰੋਲਿਕ ਟਰਾਲੀ ਭੇਟ
Mohali News : ਗੁਰਦੁਆਰਾ ਸਾਹਿਬ ਲਈ ਭੇਟ ਕੀਤੇ ਗਏ ਟਰੈਕਟਰ ਅਤੇ ਹਾਈਡਰੋਲਿਕ ਟਰਾਲੀ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ
Mohali News : ਚਿੱਟਾ ਵੇਚਣ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਦੋਸ਼ੀ ਸਲਾਖਾਂ ਪਿੱਛੇ
Mohali News : ਮੋਹਾਲੀ ਪੁਲਿਸ ਨੇ ਤੁਰੰਤ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
Mohali News : ਵਿਸ਼ੇਸ਼ ਡੀ ਜੀ ਪੀ ਲਾਅ ਐਂਡ ਆਰਡਰ ਨੇ ਮੁਹਾਲੀ ਵਿਖੇ ਰੋਪੜ ਰੇਂਜ ਦੇ DIG ਅਤੇ ਐਸਐਸਪੀਜ਼ ਨਾਲ ਕੀਤੀ ਅਪਰਾਧ ਸਮੀਖਿਆ ਮੀਟਿੰਗ
Mohali News : ਵਿਸ਼ੇਸ਼ ਮੁਹਿੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅਪਰਾਧ ਸਮੀਖਿਆ ਮੀਟਿੰਗ ਕੀਤੀ।