Tarn Taran
Tarn Taran News : ਤਰਨਤਾਰਨ ’ਚ ਸਕੂਲ ਦੇ ਬਾਹਰ ਮੋਟਰਸਾਈਕਲ ਸਵਾਰਾਂ ਕੀਤੀ ਫ਼ਾਇਰਿੰਗ
Tarn Taran News : ਤਿੰਨ ਗੋਲੀਆਂ ਸਕੂਲ ਦੇ ਐਮਡੀ ਮਾਨਵਜੀਤ ਸਿੰਘ ਦੀ ਗੱਡੀ 'ਚ ਲੱਗੀਆਂ
Bhikhiwind News : ਸਰਹੱਦੀ ਖੇਤਰ ’ਚ ਨਸ਼ੇ ਰੋਕਣ ਲਈ ਪਿੰਡ ਪੱਧਰੀ ਸੁਰੱਖਿਆ ਕਮੇਟੀਆਂ ਅਹਿਮ ਭੂਮਿਕਾ- ਰਾਜਪਾਲ ਪੰਜਾਬ ਗੁਲਾਬ ਚੰਦ ਕਟਾਰੀਆ
Bhikhiwind News : ਐਂਟੀ ਡਰੋਨ ਤਕਨਾਲੋਜੀ ਅਤੇ ਲੋਕਾਂ ਦਾ ਸਹਿਯੋਗ ਨਾਲ ਸਰਹੱਦ ਪਾਰ ਤੋਂ ਡਰੋਨਾਂ ਰਾਹੀਂ ਹੁੰਦੀ ਨਸ਼ਾ ਤਸਕਰੀ ਵਿੱਚ ਆਈ ਭਾਰੀ ਕਮੀ-ਰਾਜਪਾਲ
Tarn Taran News : ਨਸ਼ਿਆਂ ਵਿਰੁੱਧ ਜੰਗ - ਤਰਨਤਾਰਨ ਦਾ ਟੀਚਾ ਪੰਜਾਬ ਦਾ ਪਹਿਲਾ ਨਸ਼ਾ ਮੁਕਤ ਜ਼ਿਲ੍ਹਾ ਬਣਨ ਦਾ ਹੈ: ਹਰਪਾਲ ਸਿੰਘ ਚੀਮਾ
Tarn Taran News : ਨਸ਼ਿਆਂ ਵਿਰੁੱਧ ਮੁਹਿੰਮ ’ਚ ਨਾਗਰਿਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਨੂੰ ਦਿੱਤੇ ਨਿਰਦੇਸ਼
Tarn Taran News : ਤਰਨਤਾਰਨ ’ਚ ਦਿਨ ਦਿਹਾੜੇ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ
Tarn Taran News : ਪੁਰਾਣੀ ਰੰਜਿਸ਼ ਦੇ ਚਲਦਿਆਂ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, 10 ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
Tarn Taran News : ਤਹਿਸੀਲਦਾਰ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਲਛਮਣ ਸਿੰਘ ਨੂੰ ਕੀਤਾ ਗਿਆ ਮੁਅੱਤਲ
Tarn Taran News : ਜੋ ਤਰਨਤਾਰਨ ਦੀ ਤਹਿਸੀਲ ਪੱਟੀ ਵਿਖੇ ਸੇਵਾਂਵਾਾਂ ਨਿਭਾ ਰਹੇ ਸਨ
Tarn Taran News : ਤਰਨ ਤਾਰਨ ਦੇ ਵਾਰਡ ਨੰਬਰ 3 ਤੋਂ ਆਜ਼ਾਦ ਉਮੀਦਵਾਰ ਪਲਵਿੰਦਰ ਕੌਰ ਨੂੰ ਜੇਤੂ ਐਲਾਨ ਕੀਤਾ ਗਿਆ
Tarn Taran News : ਬੀਤੇ ਦਿਨ ਤਕਨੀਕੀ ਕਾਰਨਾਂ ਕਰਕੇ ਚੋਣ ਨਤੀਜਾ ਕੀਤਾ ਗਿਆ ਸੀ ਮੁਲਤਵੀ
Tarn Taran News : ਤਰਨਤਾਰਨ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਹੋਈ ਮੌਤ
Tarn Taran News : ਪਿੰਡ ਦੇ ਕੁਝ ਨੌਜਵਾਨ ਬਲਦੇਵ ਨੂੰ ਘਰੋਂ ਬੁਲਾ ਕੇ ਲੈ ਗਏ ਸੀ ਬਾਹਰ, ਮ੍ਰਿਤਕ ਇੱਕ ਮਹੀਨਾ ਪਹਿਲਾਂ ਹੀ ਦੁਬਈ ਤੋਂ ਆਇਆ ਸੀ ਵਾਪਸ
Tarn Taran News : ਤਰਨ ਤਰਨ ਹਥਿਆਰਾਂ ਦੀ ਨੌਕ ’ਤੇ ਨੌਜਵਾਨਾਂ ਨੇ ਕੀਤੀ ਲੁੱਟ, ਵਾਰਦਾਤ ਹੋਈ ਕੈਮਰੇ ’ਚ ਕੈਦ
Tarn Taran News : ਪੱਟੀ ਦੇ ਪਿੰਡ ਪਰਿੰਗੜੀ ਵਿਖੇ ਡਾ. ਸੁਖਵਿੰਦਰ ਛਿੰਦਾ ਨਾਲ ਵਾਪਰੀ ਘਟਨਾ
Tarn Taran News : ਤਰਨਤਾਰਨ ’ਚ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ, ਭੱਜੇ ਮੁਲਜ਼ਮਾਂ ਦਾ ਪੁਲਿਸ ਨੇ ਕੀਤਾ ਐਨਕਾਉਂਟਰ
Tarn Taran News : ਦੋ ਜ਼ਖ਼ਮੀ, ਇੱਕ ਫ਼ਰਾਰ, ਪੁਲਿਸ ਨੇ ਦੋ ਘੰਟਿਆਂ 'ਚ ਕੀਤੀ ਕਾਰਵਾਈ
TarnTaran News : ਤਰਨਤਾਰਨ ’ਚ ਔਰਤ ਨੂੰ ਬੰਦੀ ਬਣਾ ਕੇ ਨੌਜਵਾਨਾਂ ਨੇ ਲੁੱਟੇ 6 ਲੱਖ ਰੁਪਏ
TarnTaran News : ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ