Tarn Taran
TarnTaran News : ਤਰਨ ਤਾਰਨ ਤੋਂ 5 ਕਿਲੋ ਹੈਰੋਇਨ, 7 ਪਿਸਤੌਲਾਂ, 7.2 ਲੱਖ ਰੁਪਏ ਦੀ ਨਸ਼ੀਲੇ ਪਦਾਰਥਾਂ ਸਮੇਤ ਦੋ ਕਾਬੂ
TarnTaran News :ਗ੍ਰਿਫ਼ਤਾਰ ਦੋਸ਼ੀ ਪਾਕਿਸਤਾਨ-ਅਧਾਰਤ ਤਸਕਰਾਂ ਦੇ ਸੰਪਰਕ ਵਿੱਚ ਸੀ : ਡੀਜੀਪੀ ਗੌਰਵ ਯਾਦਵ
Tarn Taran News : ਫ਼ੌਜ ਨੇ ਸਰਹੱਦੀ ਖੇਤਰ ਵਿਚ ਬਣਾਏ ਲੋਕਾਂ ਦੀ ਸਹੂਲਤ ਲਈ ਕੈਂਪ, ਸਰਹੱਦ ਤੋਂ 10 ਕਿਲੋਮੀਟਰ ਦੀ ਦੂਰੀ ਤੱਕ ਕੀਤੇ ਸਥਾਪਿਤ
Tarn Taran News : ਕਿਸੇ ਵੀ ਐਮਰਜੈਂਸੀ ਸਮੇਂ ਇਨ੍ਹਾਂ ਕੈਂਪਾਂ ’ਚ ਲਿਆ ਜਾ ਸਕੇਗਾ ਆਸਰਾ, ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ ਜਾਣਕਾਰੀ
Tarn Taran News : ਇਲੈਕਟਰੋਨਿਕ ਸ਼ੋਰੂਮ ਦੇ ਬਾਹਰ ਗੈਂਗਸਟਰਾਂ ਵੱਲੋਂ ਗੋਲੀਬਾਰੀ
Tarn Taran News : ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਇੱਕ ਗੈਂਗਸਟਰ ਨੂੰ ਕੀਤਾ ਢੇਰ ਦੋ ਨੂੰ ਪੁਲਿਸ ਨੇ ਲਿਆ ਹਿਰਾਸਤ ਵਿੱਚ
Tarn Taran News : ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 5000 ਸਕੂਲੀ ਵਿਦਿਆਰਥੀਆਂ ਨੇ ਮੈਗਾ ਰੈਲੀ ਵਿੱਚ ਹਿੱਸਾ ਲਿਆ
Tarn Taran News : ਪੰਜਾਬ ਸਰਕਾਰ ਪੰਜਾਬ ਦੇ ਹਰ ਕੋਨੇ ਤੋਂ ਨਸ਼ਿਆਂ ਨੂੰ ਖਤਮ ਕਰਨ ਲਈ ਵਚਨਬੱਧ: ਲਾਲਜੀਤ ਸਿੰਘ ਭੁੱਲਰ
Taran Taran News : ਗਾਇਕ ਸੁਰਜੀਤ ਭੁੱਲਰ ਦੀ ਪੁਲਿਸ ਨਾਲ ਹੋਈ ਤੂੰ -ਤੂੰ ਮੈਂ -ਮੈਂ
Taran Taran News : ਸੜਕ ’ਤੇ ਗੱਡੀ ਰੋਕ ਕੇ ਪ੍ਰਸ਼ੰਸਕਾਂ ਨਾਲ ਕਰਵਾ ਰਹੇ ਸੀ ਤਸਵੀਰਾਂ, ਗ਼ਲਤ ਪਾਰਕਿੰਗ ਦਾ ਕੱਟਿਆ ਚਲਾਨ
Tarn Taran News : ਪੁਲਿਸ ਵੱਲੋ ਕਰਾਇਆ ਕੋਟ ਮੁਹੰਮਦ ਖਾਂ ਦੇ ਅਰੋਪੀਆਂ ਨੂੰ ਖਡੂਰ ਸਾਹਿਬ ਦੀ ਅਦਾਲਤ ਵਿੱਚ ਮੁੜ ਪੇਸ਼
Tarn Taran News : ਸਾਰਿਆਂ ਅਰੋਪੀਆਂ ਨੂੰ ਭੇਜਿਆ ਨਿਆਅੱਕ ਹਿਰਾਸਤ ਵਿੱਚ, ਅਰੋਪੀਆਂ ਵਿੱਚ 14 ਆਦਮੀ ਅਤੇ 4 ਔਰਤਾਂ ਸ਼ਾਮਲ
Tarn Tarn News : ਤਰਨਤਾਰਨ ’ਚ ਬੀਤੀ ਰਾਤ ਗਣੇਸ਼ ਡੇਅਰੀ ’ਤੇ 3 ਵਿਅਕਤੀਆਂ ਨੇ ਕੀਤੀ ਫ਼ਾਇਰਿੰਗ, ਵਾਰਦਾਤ ਸੀਸੀਟੀਵੀ ਕੈਮਰੇ ’ਚ ਹੋਈ ਕੈਦ
Tarn Tarn News : 50 ਲੱਖ ਰੁਪਏ ਦੀ ਫਿਰੋਤੀ ਦੀ ਕੀਤੀ ਗਈ ਸੀ ਮੰਗ, ਗੈਂਗਸਟਰ ਜੈਸਲ ਵੱਲੋਂ ਮੰਗੀ ਗਈ ਸੀ ਫਿਰੌਤੀ
Tarn Taran News : ਤਰਨ ਤਾਰਨ ’ਚ 2 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਡਰਾਈਵਰ ਕੋਲੋਂ ਲੁਟੇ 9 ਲੱਖ ਰੁਪਏ
Tarn Taran News : ਪਿਸਤੌਲ ਦੀ ਨੋਕ ’ਤੇ ਘਟਨਾ ਨੂੰ ਦਿੱਤਾ ਅੰਜ਼ਾਮ, ਸੀਸੀਟੀਵੀ ਕੈਮਰੇ ’ਚ ਕੈਦ ਹੋਏ ਮੁਲਜ਼ਮ
Tarn Taran News : ਸ਼ਹੀਦ ਸਬ ਇੰਸਪੈਕਟਰ ਦੀ ਮ੍ਰਿਤਕ ਦੇਹ ਪਹੁੰਚੀ ਘਰ, ਅੰਤਿਮ ਸਸਕਾਰ ਤੋਂ ਪਹਿਲਾਂ, ਫੁੱਟ-ਫੁੱਟ ਰੋਇਆ ਪਰਿਵਾਰ
Tarn Taran News :ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੂਰਾ ਪਿੰਡ ਅਤੇ ਸੀਨੀਅਰ ਪੁਲਿਸ ਅਧਿਕਾਰੀ ਪਹੁੰਚੇ, ਡਿਊਟੀ ਦੌਰਾਨ ਗੋਲ਼ੀ ਲੱਗਣ ਕਾਰਨ ਹੋ ਗਈ ਸੀ ਮੌਤ
Tarn Taran News : ਖੇਮਕਰਨ ਰੋਡ ਪੱਟੀ ਵਿਖੇ ਸਿੰਘ ਇਲੈਕਟ੍ਰਾਨਿਕਸ ਦੀ ਦੁਕਾਨ ਦਾ ਸਟਰ ਤੋੜ ਕੇ ਕੀਤੀ ਚੋਰੀ
Tarn Taran News : ਦੁਕਾਨ ’ਚੋਂ LED, ਬੈਟਰੇ, ਇਨਵੇਟਰ, ਓਵਨ, ਜੂਸਰ, ਲੈਪਟਾਪ ਤੇ ਹੋਰ ਵੀ ਸਮਾਨ ਚੋਰੀ