Tarn Taran
Tarn Taran News : ਜਾਰਜੀਆ ਹਾਦਸੇ 'ਚ ਮਰਨ ਵਾਲੇ ਸੰਦੀਪ ਸਿੰਘ ਦੀ ਨੰਨ੍ਹੀ ਧੀ ਨੂੰ ਡਾ.ਐਸ.ਪੀ.ਸਿੰਘ ਉਬਰਾਏ ਨੇ ਲਿਆ ਗੋਦ
Tarn Taran News : ਪੜ੍ਹਾਈ ਦੇ ਖ਼ਰਚ ਤੋਂ ਇਲਾਵਾ ਵਿਆਹ ਲਈ 2 ਲੱਖ ਦੀ FD ਵੀ ਦਿੱਤੀ
Tarn Taran News : ਮੰਦਭਾਗੀ ਖ਼ਬਰ : ਤਰਨ ਤਾਰਨ ’ਚ ਟਰੈਕਟਰ ਟਰਾਲੀ ਦੇ ਥੱਲੇ ਆਉਣ ਕਾਰਨ ਨੌਜਵਾਨ ਦੀ ਹੋਈ ਮੌਤ
Tarn Taran News : ਨੌਜਵਾਨ ਸੰਦੀਪ ਸਿੰਘ ਘਰੋਂ ਮੋਟਰਸਾਇਕਲ ’ਤੇ ਸਵਾਰ ਹੋਕੇ ਦੁਕਾਨ ਤੋਂ ਕੋਈ ਸਮਾਨ ਲੈਣ ਲਈ ਗਿਆ ਕਿ ਟਰਾਲੀ ਥੱਲੇ ਆ ਗਿਆ
Tarn Taran News : ਵੱਡੀ ਖ਼ਬਰ : ਜ਼ਮੀਨੀ ਝਗੜੇ ਕਾਰਨ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਭਰਾ ਗੰਭੀਰ ਜ਼ਖ਼ਮੀ
Tarn Taran News : ਗੋਲੀਆਂ ਚਲਾਉਣ ਦੀ ਸੀਸੀਟੀਵੀ ਆਈ ਸਾਹਮਣੇ
Tarn Taran News : ਤਰਨਤਾਰਨ ਪੁਲਿਸ ਨੇ ਪਾਕਿਸਤਾਨ ਤੋਂ ਆਇਆ ਡਰੋਨ ਕੀਤਾ ਬਰਾਮਦ
Tarn Taran News : ਸਰਚ ਅਪਰੇਸ਼ਨ ਦੌਰਾਨ ਪਿੰਡ ਬੁਰਜ ਦੇ ਖੇਤਾਂ ’ਚ ਮਿਲਿਆ ਡਰੋਨ, ਡਰੋਨ ਮੰਗਵਾਉਣ ਵਾਲੇ ਦੋਸ਼ੀ ਦੀ ਕਰ ਰਹੀ ਹੈ ਭਾਲ
Tarn Taran News : ਦੁਖਦਾਈ ਖ਼ਬਰ : ਤਰਨਤਾਰਨ ਦੇ ਸਕੂਲ ’ਚ ਦਿਲ ਦਾ ਦੌਰਾ ਪੈਣ ਨਾਲ ਵਿਦਿਆਰਥਣ ਦੀ ਹੋਈ ਮੌਤ
Tarn Taran News :11ਵੀਂ ਦੀ ਵਿਦਿਆਰਥਣ ਨੂੰ ਦੌੜ ਲਗਾਉਂਦੇ ਸਮੇਂ ਪਿਆ ਦਿਲ ਦਾ ਦੌਰਾ
Tarn Taran News : ਅਮਰਕੋਟ ਚੌਂਕ ਬੰਦ ਕਰਕੇ ਕਿਸਾਨ ਜਥੇਬੰਦੀਆਂ ਨੇ ਸਾੜਿਆ ਕੇਂਦਰ ਅਤੇ ਹਰਿਆਣਾ ਪੰਜਾਬ ਸਰਕਾਰ ਦਾ ਪੁਤਲਾ
Tarn Taran News : ਜੰਮ ਕੇ ਕੀਤੀ ਨਾਅਰੇਬਾਜ਼ੀ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ’ਚ ਨਿਤਰੇ ਕਿਸਾਨ
Tarn Taran News : ਪੁਲਿਸ ਅਤੇ ਬੀਐਸਐਫ ਨੂੰ ਸਰਹੱਦ ਨੇੜਿਉਂ ਹੈਰੋਇਨ ਦਾ ਇੱਕ ਪੈਕਟ ਹੋਇਆ ਬਰਾਮਦ
Tarn Taran News : ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚੋਂ 502 ਗ੍ਰਾਮ ਹੈਰੋਇਨ ਬਰਾਮਦ ਹੋਈ, ਥਾਣਾ ਖਾਲੜਾ ਦੀ ਪੁਲਿਸ ਨੇ ਮੁਕਦਮਾ ਕੀਤਾ ਦਰਜ
Tarn Taran News : ਨਸ਼ਾ ਤਸਕਰ ਨੂੰ ਛਡਾਉਣ ਵਾਲੇ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਵਿਅਕਤੀ ’ਤੇ ਪੰਚਾਇਤ ਵੱਲੋਂ ਕੀਤੀ ਜਾਵੇਗੀ ਕਰਵਾਈ
Tarn Taran News : ਪਿੰਡ ਸਭਰਾਂ ਦੀ ਨਵੀਂ ਬਣੀ ਪੰਚਾਇਤ ਵੱਲੋਂ ਅੱਜ ਇੱਕ ਮਤਾ ਪਾ ਕੇ ਪੁਲਿਸ ਚੌਂਕੀ ਸੁਭਰਾ ਵਿਖੇ ਦਿੱਤਾ ਗਿਆ
Tarn Taran News : ਤਰਨ ਤਾਰਨ ’ਚ B.S.F ਅਤੇ ਪੁਲਿਸ ਨੇ ਸਰਹੱਦ ਨੇੜਿਓਂ 510 ਗ੍ਰਾਮ ਹੈਰੋਇਨ ਅਤੇ 2 ਡਰੋਨ ਕੀਤੇ ਬਰਾਮਦ
Tarn Taran News : ਸਾਂਝੀ ਕਾਰਵਾਈ ਦੌਰਾਨ ਪਿੰਡ ਡੱਲ ਦੇ ਖੇਤਾਂ ’ਚੋਂ ਹੈਰੋਇਨ ਅਤੇ ਡਰੋਨ ਪਏ ਮਿਲੇ, 2 ਵੱਖ-ਵੱਖ ਮੁੱਕਦਮੇ ਕੀਤੇ ਦਰਜ
Moga Accident News : ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਹੋਈ ਮੌਤ
Moga Accident News : ਪੁਲਿਸ ਨੇ ਮਾਤਾ ਮਨਪ੍ਰੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕਰ ਦਿੱਤੀ ਸ਼ੁਰੂ