Punjab
ਚੋਣ ਤੋਂ ਪਹਿਲਾਂ ਹੀ ਕਾਂਗਰਸ ਤੇ ਅਕਾਲੀ ਦਲ ਹਾਰ ਮੰਨੀ ਬੈਠੇ : ਮੁੱਖ ਮੰਤਰੀ ਭਗਵੰਤ ਮਾਨ
ਬੈਲੇਟ ਪੇਪਰ ਨੂੰ ਲੈ ਕੇ ਚਰਨਜੀਤ ਚੰਨੀ ਨੇ ਗੈਰ-ਜ਼ਿੰਮੇਵਾਰਨਾ ਬਿਆਨ ਦਿੱਤਾ
Punjab Weather Update: ਪੰਜਾਬ ਵਿਚ ਠੰਢ ਨੇ ਕੱਢੇ ਵੱਟ, ਕਈ ਇਲਾਕਿਆਂ ਵਿਚ ਪੈ ਰਹੀ ਸੰਘਣੀ ਧੁੰਦ
Punjab Weather Update: ਫਰੀਦਕੋਟ 5.2 ਡਿਗਰੀ ਸੈਲਸੀਅਸ ਨਾਲ ਰਿਹਾ ਸਭ ਤੋਂ ਠੰਢਾ ਇਲਾਕਾ
ਲੁਧਿਆਣਾ ਵਿਚ ਪੁਲਿਸ ਮੁਕਾਬਲੇ ਵਿਚ ਇਕ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਦੀ ਜਵਾਬੀ ਗੋਲੀਬਾਰੀ ਵਿਚ ਹੋਇਆ ਜ਼ਖ਼ਮੀ, ਦੂਜਾ ਮੁਲਜ਼ਮ ਹੋਇਆ ਫਰਾਰ
ਸਾਡੇ ਪਿੰਡ 'ਚ ਆਸਾਨੀ ਨਾਲ ਮਿਲ ਰਿਹਾ ਚਿੱਟਾ: MP ਚਰਨਜੀਤ ਸਿੰਘ ਚੰਨੀ
'ਸਿਰਫ਼ ਇੱਕ ਫੋਨ ਕਰਨ 'ਤੇ ਹੀ ਚਿੱਟਾ ਮਿਲ ਜਾਂਦਾ'
ਜਲੰਧਰ 'ਚ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਤੀਜੇ ਦਾ ਕਤਲ
17 ਸਾਲ ਦੇ ਵਿਕਾਸ ਵਜੋਂ ਹੋਈ ਮ੍ਰਿਤਕ ਦੀ ਪਛਾਣ
ਅੰਮ੍ਰਿਤਸਰ ਹਵਾਈ ਅੱਡੇ 'ਤੇ 67,600 ਗੈਰ-ਕਾਨੂੰਨੀ ਸਿਗਰਟਾਂ ਬਰਾਮਦ
ਕੁਆਲਾਲੰਪੁਰ ਤੋਂ ਆਏ ਦੋ ਯਾਤਰੀਆਂ ਤੋਂ ਕੀਤੀਆਂ ਬਰਾਮਦ, 11.49 ਲੱਖ ਰੁਪਏ ਹੈ ਬਾਜ਼ਾਰੀ ਕੀਮਤ
ਬਦਲਦੇ ਮੌਸਮ ‘ਚ ਸਿਹਤ ਸੰਭਾਲ: ਇਕ ਅਹਿਮ ਚੁਣੌਤੀ
ਠੰਢਕ ਵਧਣ ਨਾਲ ਚਮੜੀ ਖੁਸ਼ਕ ਹੋਣ ਲੱਗਦੀ ਹੈ ਅਤੇ ਜੋੜਾਂ ਦਾ ਦਰਦ (ਖਾਸ ਕਰ ਕੇ ਬਜ਼ੁਰਗਾਂ ਵਿਚ) ਵੱਧ ਜਾਂਦਾ ਹੈ।
ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਰਾਜਸਥਾਨ ਦੇ ਟਿੱਬੀ ਵਿਖੇ ਕਿਸਾਨਾਂ 'ਤੇ ਜਬਰ ਦੀ ਨਿਖੇਧੀ
ਬਿਜਲੀ ਸੋਧ ਬਿੱਲ ਦੇ ਖਿਲਾਫ ਜਥੇਬੰਦੀਆਂ ਦੀ ਸਾਂਝੀ ਮੀਟਿੰਗ
ਅਰਮੀਨੀਆ ਵਿਚ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਗੁਰਦਾਸਪੁਰ ਦੇ ਪਿੰਡ ਅਕਰਪੁਰਾ ਨਾਲ ਸੀ ਸਬੰਧਿਤ
ਸ਼ੂਗਰ ਤੋਂ ਬਚਣ ਲਈ ਅਪਣਾਓ ਇਹ ਟਿਪਸ
ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਸੈਰ ਕਰੋ