Punjab
Punjab News: ਕਿਸਾਨ ਜਥੇਬੰਦੀ ਦੇ ਪ੍ਰਧਾਨ ਸਮੇਤ 6 ਲੋਕਾਂ ਨੂੰ ਹੋਈ ਕੈਦ, ਬਾਦਲ ਸਰਕਾਰ ਸਮੇਂ ਹੋਇਆ ਸੀ ਕੇਸ
ਬਿਜਲੀ ਮੁਲਾਜ਼ਮਾਂ ਵਿਰੁਧ ਕੀਤਾ ਸੀ ਪ੍ਰਦਰਸ਼ਨ
Kapurthala News: ਮਤਰੇਏ ਪਿਓ ਨੇ ਬੇਸ਼ਰਮੀ ਦੀਆਂ ਟੱਪੀਆਂ ਹੱਦਾਂ, ਧੀ ਨਾਲ ਜ਼ਬਰਦਸਤੀ ਬਣਾਏ ਸਰੀਰਕ ਸਬੰਧ
Kapurthala News: ਪੁਲਿਸ ਨੇ ਮੁਲਜ਼ਮ ਦੀ ਭਾਲ ਕੀਤੀ ਸ਼ੁਰੂ
CM Bhagwant Mann Baby Girl : CM ਭਗਵੰਤ ਮਾਨ ਦੀ ਪਤਨੀ ਨੇ ਧੀ ਨੂੰ ਦਿਤਾ ਜਨਮ, CM ਨੇ ਤਸਵੀਰ ਕੀਤੀ ਸਾਂਝੀ
CM Bhagwant Mann Baby Girl: ਜੱਚਾ-ਬੱਚਾ ਦੋਵੇਂ ਤੰਦਰੁਸਤ- CM ਮਾਨ
Khanna News: ਕੈਨੇਡਾ ਭੇਜਣ ਦੇ ਨਾਂ 'ਤੇ ਕੀਤੀ ਠੱਗੀ, ਟਰੈਵਲ ਏਜੰਟ ਨੇ ਲੱਖਾਂ ਰੁਪਏ ਲੈ ਕੇ ਨਹੀਂ ਦਿਤਾ ਵੀਜ਼ਾ
Khanna News: ਪੈਸੇ ਮੋੜਨ ਤੋਂ ਵੀ ਕੀਤਾ ਸਾਫ਼ ਇਨਕਾਰ, ਪੁਲਿਸ ਨੇ ਕੀਤਾ ਕਾਬੂ
Punjab Weather Update: ਪੰਜਾਬ 'ਚ ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
Punjab Weather Update: ਆਉਣ ਵਾਲੇ ਤਿੰਨ ਦਿਨਾਂ 'ਚ ਪੰਜਾਬ 'ਚ ਬੱਦਲਾਂ ਕਾਰਨ ਗਰਮੀ ਦਾ ਅਸਰ ਦੇਖਣ ਨੂੰ ਮਿਲੇਗਾ।
Food Recipes: ਘਰ ਵਿਚ ਬਣਾਓ ਇਡਲੀ ਚਾਟ
Food Recipes: ਚਾਟ ਦਾ ਨਾਂ ਸੁਣ ਕੇ ਹਰ ਕਿਸੇ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਇਹ ਵੱਡਿਆਂ ਤੋਂ ਲੈ ਕੇ ਛੋਟੇ ਬੱਚਿਆਂ ਤਕ ਸੱਭ ਨੂੰ ਪਸੰਦ ਆਉਂਦੀ ਹੈ।
Health News : ਜੇਕਰ ਤੁਸੀਂ ਛੋਟੇ ਕੱਦ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਤਰੀਕਿਆਂ ਨਾਲ ਵਧਾਉ ਅਪਣਾ ਕੱਦ
Health News ਲਟਕਣ ਵਾਲੀਆਂ ਕਸਰਤਾਂ ਤੁਹਾਡੀ ਲੰਬਾਈ ਨੂੰ ਵਧਾਉਣ ਵਿਚ ਸਹਾਇਤਾ ਕਰਦੀਆਂ ਹਨ
Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (28 ਮਾਰਚ 2024)
Ajj da Hukamnama Sri Darbar Sahib: ਸਲੋਕ ॥ ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥
ਛੇਵੀਂ ਜਮਾਤ ਦੀ ਜਬਰ ਜਨਾਹ ਪੀੜਤਾ ਨੂੰ ਹਾਈ ਕੋਰਟ ਨੇ ਦਿਤੀ ਗਰਭਪਾਤ ਦੀ ਇਜਾਜ਼ਤ
ਜ਼ਿੰਦਗੀ ਸਿਰਫ ਸਾਹ ਲੈਣ ਲਈ ਨਹੀਂ ਹੈ, ਬਲਕਿ ਸਨਮਾਨ ਨਾਲ ਜਿਉਣ ਲਈ ਹੈ, ਬੱਚੇ ਨੂੰ ਜਨਮ ਦਿਤਾ ਤਾਂ ਮੁਸ਼ਕਲ ਹੋਵੇਗਾ : ਦਿੱਲੀ ਹਾਈ ਕੋਰਟ
Punjab news : ਵਿਜੀਲੈਂਸ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਮਾਲ ਪਟਵਾਰੀ ਕੀਤਾ ਗ੍ਰਿਫ਼ਤਾਰ
Punjab news :ਜ਼ਮੀਨ ਦੀ ਨਿਸ਼ਾਨਦੇਹੀ ਬਦਲੇ 5200 ਰੁਪਏ ਲਈ ਰਿਸ਼ਵਤ, ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ