Punjab
Sri Muktsar Sahib: ਬੱਕਰੀਆਂ ਚਰਾ ਰਹੇ ਨੌਜਵਾਨ ਦੀ ਛੱਪੜ ਵਿਚ ਡੁੱਬਣ ਨਾਲ ਮੌਤ
Sri Muktsar Sahib: ਪਰਿਵਾਰ ਦਾ ਇਕਲੌਤਾ ਪੁੱਤਰ ਸੀ ਮ੍ਰਿਤਕ
Italy News : ਇਟਲੀ ਗਏ ਨੌਜਵਾਨ ਨੂੰ ਦਿਲ ਦਾ ਦੌਰਾ ਪੈਣਾ ਨਾਲ ਹੋਈ ਮੌਤ
Italy News : ਨੌਜਵਾਨ 7 ਸਾਲਾਂ ਬਾਅਦ ਵਿਆਹ ਕਰਵਾਉਣ ਲਈ ਆਉਣਾ ਸੀ ਪਿੰਡ
Moga News: ਮੋਗਾ ਦੇ ਪਿੰਡ ਚੂਹੜ ਚੱਕ 'ਚ ਵਿਅਕਤੀ ਨੇ ਜ਼ਹਿਰ ਪੀ ਕੇ ਕੀਤੀ ਖ਼ੁਦਕੁਸ਼ੀ
Moga News: ਡੇਰੇ 'ਚ ਲੱਗੇ ਸਪੀਕਰ ਦੀ ਆਵਾਜ਼ ਤੋਂ ਸੀ ਪ੍ਰੇਸ਼ਾਨ
Punjab News: ਪੰਜਾਬ ਦੇ SOE ਅਤੇ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਪ੍ਰਕਿਰਿਆ ਸ਼ੁਰੂ, 15 ਮਾਰਚ ਤੱਕ ਕਰ ਸਕਦੇ ਆਨਲਾਈਨ ਅਪਲਾਈ
Punjab News: 30 ਮਾਰਚ ਨੂੰ ਹੋਵੇਗੀ ਸਾਂਝੀ ਦਾਖਲਾ ਪ੍ਰੀਖਿਆ
Punjab Police News : ਮੋਹਾਲੀ ਪੁਲਿਸ ਵੱਲੋਂ ਲੋਰੈਂਸ ਬਿਸ਼ਨੋਈ ਦੇ ਗੁਰਗੇ ਸਮੇਤ ਚਾਰ ਨੌਜਵਾਨ ਅਸਲੇ ਸਮੇਤ ਕੀਤੇ ਕਾਬੂ
Punjab Police News : ਪੁਲਿਸ ਵੱਲੋਂ ਤਿੰਨ ਨੌਜਵਾਨਾਂ ਕੋਲੋਂ ਤਿੰਨ ਦੇਸੀ ਕੱਟੇ ਤੇ ਜਿੰਦਾ ਕਾਰਤੂਸ ਕੀਤਾ ਬਰਾਮਦ
Punjab Vigilance: ਵਿਜੀਲੈਂਸ ਨੇ ਗ੍ਰਾਂਟ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਪੰਜ ਪੰਚਾਇਤ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
Punjab Vigilance: ਮੁਲਜ਼ਮਾਂ ਨੇ ਪੰਚਾਇਤ ਮੈਂਬਰਾਂ ਵਜੋਂ ਆਪਣੇ ਕਾਰਜ ਕਾਲ ਦੌਰਾਨ ਸਰਕਾਰੀ ਫੰਡਾਂ 'ਚੋਂ 1,66,95,153 ਰੁਪਏ ਦਾ ਕੀਤਾ ਗਬਨ
40 KG Gold Recovered News: 40 ਕਿਲੋ ਸੋਨਾ, 6 ਕਿਲੋ ਚਾਂਦੀ ਤੇ 5.43 ਕਰੋੜ ਦੀ ਨਕਦੀ ਸਮੇਤ 12 ਵਿਅਕਤੀ ਗ੍ਰਿਫਤਾਰ
40 KG Gold Recovered News: ਭਾਰਤ ਦੇ ਅਰਰੀਆ, ਮੁੰਬਈ, ਮਥੁਰਾ ਅਤੇ ਗੁੜਗਾਓਂ 'ਚ ਹੋਏ ਵੱਡੇ ਆਪਰੇਸ਼ਨ ਦੌਰਾਨ ਮਿਲੀ ਸਫਲਤਾ
Amritsar Crime: ਅੰਮ੍ਰਿਤਸਰ ਪੁਲਿਸ ਨੇ ਨਾਕਾ ਤੋੜ ਕੇ ਭੱਜ ਰਿਹਾ ਗੈਂਗਸਟਰ ਗੁਰਪ੍ਰੀਤ ਸਿੰਘ ਨੂੰ ਕੀਤਾ ਗ੍ਰਿਫ਼ਤਾਰ
Amritsar Crime: ਪੁਲਿਸ ਚੌਕੀ ਤੋੜ ਕੇ ਗੈਂਗਸਟਰ ਦੇ ਫ਼ਰਾਰ ਹੋਣ ਦੀ ਵੀਡੀਓ ਇੰਟਰਨੈੱਟ ’ਤੇ ਹੋਈ ਵਾਇਰਲ
Patiala News : ਪਟਿਆਲਾ 'ਚ 9 ਕਿਲੋ ਚਰਸ ਸਮੇਤ ਬਿਹਾਰ ਤੋਂ ਆਏ 4 ਤਸਕਰ ਗ੍ਰਿਫਤਾਰ
Patiala News : ਮੁਲਜ਼ਮ ਔਰਤਾਂ ਦੀ ਆੜ ਵਿਚ ਕਰਨ ਆਏ ਸੀ ਨਸ਼ਾ ਸਪਲਾਈ
Jagraon Fire News: ਜਗਰਾਓਂ ’ਚ ਨੌਜਵਾਨ ਨੇ ਖੁਦ ਨੂੰ ਲਗਾਈ ਅੱਗ, ਫਰੀਦਕੋਟ ਕੀਤਾ ਰੈਫ਼ਰ
Jagraon Fire News: ਪਤਨੀ ਨਾਲ ਝਗੜੇ ਕਾਰਨ ਆਇਆ ਸੀ ਥਾਣੇ, ਪੁਲਿਸ ਮੁਲਾਜ਼ਮ ਨੇ ਮਾਰਿਆ ਥੱਪੜ