Punjab
BGMI Ban News: PUBG ਤੋਂ ਬਾਅਦ ਹੁਣ ਭਾਰਤ ਵਿਚ BGMI ਵੀ ਹੋ ਸਕਦੀ ਹੈ ਬੈਨ!
BGMI Ban News: ਸਾਈਬਰ ਹਮਲੇ ਦੇ ਮੱਦੇਨਜ਼ਰ ਲਿਆ ਜਾ ਸਕਦਾ ਫ਼ੈਸਲਾ
Abohar News : ਭੇਡਾਂ ਦੇ ਵਾੜੇ 'ਚ ਜੰਗਲੀ ਜਾਨਵਰ ਦਾ ਹਮਲਾ, 53 ਭੇਡਾਂ ਦੀ ਮੌਤ
Abohar News: 27 ਗੰਭੀਰ ਜ਼ਖ਼ਮੀ, ਪਿੰਡ 'ਚ ਦਹਿਸ਼ਤ ਦਾ ਮਾਹੌਲ
Mohali's CP67 Murder case: ਪੋਸਟ ਮਾਰਟਮ ਵਿੱਚ ਦੇਰੀ ਦੇ ਮਾਮਲੇ 'ਚ ਮੁਹਾਲੀ ਦੇ ਐੱਸਐੱਸਪੀ ਨੂੰ ਨੋਟਿਸ ਜਾਰੀ
ਬਲਟਾਣਾ 'ਚ 29 ਫਰਵਰੀ ਨੂੰ ਮਿਲੀ ਸੀ ਲਾਸ਼, ਮਿ੍ਤਕ ਦਿਨੇਸ਼ ਦਾ ਪੋਸਟਮਾਰਟਮ 3 ਮਾਰਚ ਨੂੰ ਕੀਤਾ ਗਿਆ
ਹੁਣ ਸ਼੍ਰੋਮਣੀ ਅਕਾਲੀ ਦਲ ’ਚ ਪੰਥਕ ਏਜੰਡਿਆਂ ਨੂੰ ਹੀ ਪਹਿਲ ਦਿਤੀ ਜਾਵੇਗੀ : ਸੁਖਦੇਵ ਸਿੰਘ ਢੀਂਡਸਾ
ਕਿਹਾ, ਹਾਲਾਤ ਬਦਲ ਜਾਣ ਕਾਰਨ ਸ਼੍ਰੋਮਣੀ ਅਕਾਲੀ ਦਲ ’ਚ ਵਾਪਸੀ ਕੀਤੀ
Punjab Vigilance Bureau News : ਦੋ ਧਿਰਾਂ ਦਰਮਿਆਨ ਰਾਜ਼ੀਨਾਮਾ ਕਰਵਾਉਣ ਬਦਲੇ 10000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਗ੍ਰਿਫਤਾਰ
Punjab Vigilance Bureau News : ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਤਹਿਤ ਸਿਪਾਹੀ ਜਗਜੀਤ ਸਿੰਘ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ
Lok Sabha Elections : ਹਲਕਾ ਸੰਗਰੂਰ ’ਚ ਪਰਮਿੰਦਰ ਸਿੰਘ ਢੀਂਡਸਾ ਤੇ ਮੰਤਰੀ ਮੀਤ ਹੇਅਰ ਵਿਚਾਲੇ ਹੋ ਸਕਦਾ ਦਿਲਚਸਪ ਮੁਕਾਬਲਾ
ਆਹਮੋ-ਸਾਹਮਣੇ ਹੋ ਸਕਦੇ ਨੇ ਸਾਢੂ
Punjab News: ਗਰਮ ਗੁੜ ਦੇ ਕੜਾਹੇ 'ਚ ਡਿੱਗਣ ਕਾਰਨ ਬਜ਼ੁਰਗ ਦੀ ਮੌਤ
ਪਿੰਡ ਟਿੱਬਾ ਦਾ ਰਹਿਣ ਵਾਲਾ ਸੀ 70 ਸਾਲਾ ਬਜ਼ੁਰਗ
Punjab News: 4,000 ਰੁਪਏ ਰਿਸ਼ਵਤ ਲੈਂਦਾ ਗਲਾਡਾ ਦਾ ਫੀਲਡ ਅਫ਼ਸਰ ਗ੍ਰਿਫ਼ਤਾਰ
ਜ਼ੋਰਾ ਸਿੰਘ ਨੇ ਦੋ ਮਕਾਨਾਂ ਦਾ ਲੈਂਟਰ ਪਾਉਣ ਬਦਲੇ ਮੰਗੀ ਰਿਸ਼ਵਤ
Punjab News: ਜਲੰਧਰ ਵਿਚ ਟਰੈਵਲ ਏਜੰਸੀ ਬਾਹਰ ਹੰਗਾਮਾ; ਏਜੰਟ 'ਤੇ ਨੌਜਵਾਨਾਂ ਨਾਲ ਠੱਗੀ ਦੇ ਇਲਜ਼ਾਮ
ਲੋਕਾਂ ਨੇ ਇਲਜ਼ਾਮ ਲਾਇਆ ਹੈ ਕਿ ਉਕਤ ਏਜੰਟ ਨੂੰ ਪੁਲਿਸ ਵਲੋਂ ਹਿਰਾਸਤ ਵਿਚ ਲੈ ਕੇ ਮੁੜ ਛੱਡ ਦਿਤਾ ਗਿਆ।
Faridkot cirme News: CIA ਸਟਾਫ਼ ਨੇ 4 ਵਿਅਕਤੀਆਂ ਨੂੰ 40 ਕਿੱਲੋ ਤਾਂਬਾ ਅਤੇ ਵਾਹਨਾਂ ਸਮੇਤ ਕੀਤਾ ਕਾਬੂ
Faridkot cirme News :ਜੈਤੋ ਤੇ ਬਠਿੰਡਾ ਦੇ ਇਲਾਕਿਆਂ ’ਚ ਵਾਰਦਾਤਾਂ ਨੂੰ ਦਿੱਤਾ ਅੰਜਾਮ : ਡੀਐੱਸਪੀ ਸੁਖਦੀਪ