Punjab
Punjab News: ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ CM 11 ਫਰਵਰੀ ਨੂੰ ਲੋਕਾਂ ਨੂੰ ਸਮਰਪਿਤ ਕਰਨਗੇ ਗੁਰੂ ਅਮਰਦਾਸ ਥਰਮਲ ਪਲਾਂਟ
ਪੰਜਾਬ ਆਉਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
Punjab News: ਨੌਜਵਾਨ ਦੀ ਗੋਲੀ ਮਾਰ ਕੇ ਹਤਿਆ; ਨਾਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਘਰ 'ਚ ਦਾਖ਼ਲ ਹੋਣ ’ਤੇ ਹੋਈ ਵਾਰਦਾਤ
ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ।
Punjab News: ਜਲੰਧਰ ਪੁਲਿਸ ਵਲੋਂ ਲਾਰੈਂਸ ਗੈਂਗ ਦੇ 8 ਗੈਂਗਸਟਰ ਕਾਬੂ; 3 ਪਿਸਤੌਲ, 10 ਕਾਰਤੂਸ ਅਤੇ ਵਾਹਨ ਬਰਾਮਦ
ਧਮਕੀਆਂ, ਫਿਰੌਤੀ, ਜਬਰੀ ਵਸੂਲੀ ਅਤੇ ਹੋਰ ਅਪਰਾਧਕ ਗਤੀਵਿਧੀਆਂ ਵਿਚ ਸ਼ਾਮਲ ਸਨ ਮੁਲਜ਼ਮ
A young man died in America News : ਦੋ ਦਿਨ ਪਹਿਲਾਂ ਪੱਕੇ ਹੋਏ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਵਿਚ ਹੋਈ ਮੌਤ
A young man died in America News: ਪੱਕੇ ਹੋਣ ਦੇ ਕਾਗ਼ਜ਼ ਲੈਣ ਲਈ ਜਾ ਰਿਹਾ ਸੀ ਸ਼ਹਿਰ
Canada News: ਕੈਨੇਡਾ 'ਚ ਫ਼ਿਰੌਤੀ ਮੰਗਣ ਤੇ ਹਥਿਆਰ ਰੱਖਣ ਦੇ ਮਾਮਲੇ 'ਚ 2 ਕੁੜੀਆਂ ਸਣੇ 5 ਪੰਜਾਬੀਆਂ 'ਤੇ ਮਾਮਲਾ ਦਰਜ
Canada News: ਗਗਨ ਅਜੀਤ ਸਿੰਘ, ਹਸ਼ਮੀਤ ਕੌਰ, ਆਇਮਨਜੋਤ ਕੌਰ, ਅਨਮੋਲਦੀਪ ਸਿੰਘ ਤੇ ਅਰੁਣਦੀਪ ਸਿੰਘ ਵਜੋਂ ਹੋਈ ਪਹਿਚਾਣ
Punjab News: ਲੁਧਿਆਣਾ ਪੁਲਿਸ ਨੇ ਦਿੱਲੀ ਦੇ ਯੂਟਿਊਬਰ ਨੂੰ ਕੀਤਾ ਗ੍ਰਿਫ਼ਤਾਰ; ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ
ਚਰਚ ਦੇ ਪਾਦਰੀ ਨੇ ਦਰਜ ਕਰਵਾਈ ਸੀ ਸ਼ਿਕਾਇਤ
Srinagar Terrorist Attack: ਅੰਮ੍ਰਿਤਪਾਲ ਦੀ ਗੋਲੀ ਲੱਗਣ ਨਾਲ ਨਹੀਂ ਹੋਈ ਮੌਤ! ਪ੍ਰਵਾਰ ਨੇ ਕੀਤਾ ਵੱਡਾ ਦਾਅਵਾ
Srinagar Terrorist Attack: ਅੰਮ੍ਰਿਤਪਾਲ ਦੇ ਸਰੀਰ 'ਤੇ ਹਨ ਸੱਟਾਂ ਦੇ ਨਿਸ਼ਾਨ- ਅੰਮ੍ਰਿਤਪਾਲ ਦਾ ਪ੍ਰਵਾਰ
Punjab News: 6 ਮਹੀਨਿਆਂ 'ਚ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਂਗੇ- CM ਭਗਵੰਤ ਮਾਨ
Punjab News: ਨਸ਼ਾ ਮੁਕਤ ਸੂਬਾ ਸਰਕਾਰ ਦੀ ਤਰਜੀਹ ਹੈ- CM
Punjab News: ਲੁਧਿਆਣਾ ’ਚ ਭੂ-ਮਾਫੀਆ ਗਿਰੋਹ ਦਾ ਪਰਦਾਫਾਸ਼; ਗਲਾਡਾ ਅਧਿਕਾਰੀਆਂ ਨਾਲ ਮਿਲ ਕੇ ਚੋਰੀ ਕੀਤੀਆਂ 88 ਸਰਕਾਰੀ ਫਾਈਲਾਂ
ਪੁਲਿਸ ਨੇ 3 ਲੋਕਾਂ ਨੂੰ ਹਿਰਾਸਤ ਵਿਚ ਲਿਆ ਅਤੇ 11 ਵਿਰੁਧ ਮਾਮਲਾ ਦਰਜ
Punjab News: ਅਤਿਵਾਦ ਦੌਰਾਨ 1984 ਤੋਂ 95 ਦਰਮਿਆਨ 6733 ਮੌਤਾਂ ਹੋਈਆਂ, ਸੀਬੀਆਈ ਨੂੰ ਹਾਈ ਕੋਰਟ ਦਾ ਨੋਟਿਸ
Punjab News: 1984 ਤੋਂ 1994 ਦਰਮਿਆਨ ਇਕੱਲੇ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ਵਿੱਚ 984 ਲੋਕਾਂ ਦਾ ਗੈਰ-ਕਾਨੂੰਨੀ ਢੰਗ ਨਾਲ ਸਸਕਾਰ ਕੀਤਾ ਗਿਆ