Punjab
Farming News: ਮੋਗਾ ਵਾਸੀ ਕਿਸਾਨ ਦੀ ਹੋਲਸਟੀਨ ਫ੍ਰੀਜ਼ੀਅਨ ਗਾਂ ਨੇ 24 ਘੰਟਿਆਂ ਵਿਚ 74 ਕਿਲੋ ਦੁੱਧ ਦੇ ਕੇ ਬਣਾਇਆ ਰਿਕਾਰਡ
ਕਿਸਾਨ ਹਰਪ੍ਰੀਤ ਸਿੰਘ ਹੁੰਦਲ ਨੇ ਇਨਾਮ ਵਿਚ ਜਿੱਤਿਆ ਟਰੈਕਟਰ
Punjab news: ਰਿਸ਼ਵਤ ਮਾਮਲੇ ’ਚ ਖੁਲਾਸਾ; ਪਟਵਾਰੀ ਨੇ ਸ਼ਿਕਾਇਤਕਰਤਾ ਤੋਂ ਰਿਸ਼ਵਤ ਵਜੋਂ ਲਈਆਂ 3 ਲੱਖ ਰੁਪਏ ਦੀਆਂ ਪਾਕਿਸਤਾਨੀ ਜੁੱਤੀਆਂ
ਵਟਸਐਪ 'ਤੇ ਚੁਣੇ ਅਪਣੀ ਪਸੰਦ ਦੇ ਡਿਜ਼ਾਈਨ, ਸਮਾਰਟ ਘੜੀਆਂ ਅਤੇ ਦੋ iPhone ਫੋਨ ਵੀ ਲਏ
Punjab News: ਹੁਸ਼ਿਆਰਪੁਰ ਦੇ ਪਰਲ ਕਪੂਰ ਨੇ ਰੌਸ਼ਨ ਕੀਤਾ ਮਾਪਿਆਂ ਦਾ ਨਾਂਅ; 1.1 ਬਿਲੀਅਨ ਡਾਲਰ ਦੀ ਜਾਇਦਾਦ ਨਾਲ ਅਰਬਪਤੀਆਂ ’ਚ ਸ਼ੁਮਾਰ
ਸਾਈਬਰ ਸੁਰੱਖਿਆ ਲਈ ਕੀਤੀ ਸਟਾਰਟਅੱਪ ਕੰਪਨੀ ਜਾਇਬਰ 365 ਦੀ ਸਥਾਪਨਾ
Punjab News: ਸੂਬੇ 'ਚ NOC ਦੀ ਸ਼ਰਤ ਤੋਂ ਜਲਦ ਮਿਲੇਗੀ ਰਾਹਤ; ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਫੈਸਲਾ
ਇਸ ਦੀ ਜਾਣਕਾਰੀ ਉਨ੍ਹਾਂ ਨੇ ਅਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਪੋਸਟ ਪਾ ਕੇ ਦਿਤੀ ਹੈ।
Punjab News: ਡਰੱਗ ਮਾਮਲੇ ਵਿਚ ਬਰਖ਼ਾਸਤ AIG ਰਾਜ ਜੀਤ ਸਿੰਘ ਵਿਦੇਸ਼ ਫਰਾਰ! ਪੰਜਾਬ ਪੁਲਿਸ ਇੰਟੈਲੀਜੈਂਸ ਨੇ ਦਿਤੇ ਸੰਕੇਤ
ਪੰਜਾਬ ਪੁਲਿਸ ਨੇ NIA ਤੋਂ ਵੀ ਮੰਗਿਆ ਸਹਿਯੋਗ
Punjab News: ਨਸ਼ੇ ਨੇ ਲਈ ਮਾਪਿਆਂ ਦੇ ਇਕਲੌਤੇ ਪੁੱਤ ਦੀ ਜਾਨ; ਸਤਲੁਜ ਦਰਿਆ ਨੇੜਿਉਂ ਮਿਲੀ ਲਾਸ਼
ਪਰਵਾਰ ਨੇ ਸਾਥੀਆਂ ’ਤੇ ਜਤਾਇਆ ਸ਼ੱਕ
Punjab News: ਤੇਜ਼ ਰਫਤਾਰ ਕਾਰ ਨੇ ਸੜਕ ਕਿਨਾਰੇ ਸੇਕ ਰਹੇ ਲੋਕ ਦਰੜੇ; ਦੋ ਲੋਕਾਂ ਦੀ ਮੌਤ ਅਤੇ ਦੋ ਜ਼ਖ਼ਮੀ
ਦੋ ਕਾਰਾਂ ’ਚ ਹੋ ਰਹੀ ਰੇਸ ਦੌਰਾਨ ਵਾਪਰਿਆ ਹਾਦਸਾ
Raka Ghira News: 13 ਸਾਲ ਪੁਰਾਣੇ ਰਿਸ਼ਵਤ ਮਾਮਲੇ ’ਚ ਮੁਹਾਲੀ ਦੀ ਸਾਬਕਾ DSP ਦੋਸ਼ੀ ਕਰਾਰ; ਰਾਕਾ ਗੇਰਾ ਦੀ ਸਜ਼ਾ ’ਤੇ ਭਲਕੇ ਆਵੇਗਾ ਫ਼ੈਸਲਾ
ਸਾਬਕਾ DSP ਦੇ ਘਰੋਂ ਮਿਲੇ ਸੀ 90 ਲੱਖ ਰੁਪਏ, ਸ਼ਰਾਬ ਦੀਆਂ 53 ਬੋਤਲਾਂ ਅਤੇ ਹਥਿਆਰ
Panthak News: ਧਰਮ ਛੱਡ, ਸ਼੍ਰੋਮਣੀ ਕਮੇਟੀ ਗੋਲਕਾਂ ਅਤੇ ਅਕਾਲੀ ਹੋਏ ਵੋਟਾਂ ਦੇ ਗੁਲਾਮ
ਮੇਰੇ ਤੋਂ ਲਿਖ ਕੇ ਲੈ ਲਵੋ ਕਿ ਧਰਮ ਪ੍ਰੀਵਰਤਨ ਵਿਚ ਆਉਣ ਵਾਲੇ ਦਸ ਸਾਲਾਂ ਵਿਚ ਮਾਝੇ ਵਾਂਗ ਮਾਲਵੇ ਨੂੰ ਇਸਾਈਮਤ ਅਪਣੇ ਕਲਾਵੇ ਵਿਚ ਲੈ ਲਵੇਗਾ : ਢਡਰੀਆਂ ਵਾਲੇ