Punjab
Good News for Vintage lovers: ਵਿੰਟੇਜ ਕਾਰ ਦੇ ਸ਼ੌਕੀਨਾਂ ਲਈ ਖੁਸ਼ਖ਼ਬਰੀ; ਵਿਭਾਗ ਨੇ ਸ਼ੁਰੂ ਕੀਤੀ ਵਿੰਟੇਜ ਵਾਹਨਾਂ ਦੀ ਰਜਿਸਟ੍ਰੇਸ਼ਨ
ਹੁਣ ਕਾਨੂੰਨੀ ਤਰੀਕੇ ਨਾਲ ਘਰ ਵਿਚ ਰੱਖ ਸਕੋਗੇ 50 ਸਾਲ ਪੁਰਾਣੇ ਵਾਹਨ
Farming News : ਗੋਭੀ ਅਤੇ ਆਲੂ ’ਚ ਨਹੀਂ ਲੱਗਣਗੇ ਰੋਗ, ਜੇਕਰ ਕਿਸਾਨ ਰੱਖਣ ਇਨ੍ਹਾਂ ਗੱਲਾਂ ਦਾ ਧਿਆਨ
Farming News : ਕਿਸੇ ਵੀ ਸੀਜ਼ਨ ਦੀ ਖੇਤੀ ਵਿਚ ਸਭ ਤੋਂ ਜ਼ਿਆਦਾ ਖ਼ਰਚ ਅਤੇ ਸਮੱਸਿਆ ਫ਼ਸਲ ਸੁਰੱਖਿਆ ਦੀ ਆਉਂਦੀ
Behbal Kalan Firing: ਇਲਜ਼ਾਮ ਖਾਰਜ ਕਰਵਾਉਣ ਲਈ IG ਪਰਮਰਾਜ ਉਮਰਾਨੰਗਲ ਨੇ ਕੀਤਾ ਅਦਾਲਤ ਦਾ ਰੁਖ
ਫਰੀਦਕੋਟ ਅਦਾਲਤ ਨੇ ਸਰਕਾਰੀ ਵਕੀਲ ਨੂੰ 13 ਫਰਵਰੀ ਤੋਂ ਪਹਿਲਾਂ ਜਵਾਬ ਦਾਇਰ ਕਰਨ ਲਈ ਕਿਹਾ
Sidhu Moose Wala Murder Case: ਮੂਸੇਵਾਲਾ ਕਤਲ ਮਾਮਲੇ ਵਿਚ ਖੁਲਾਸਾ; ਕਤਲ ਤੋਂ ਪਹਿਲਾਂ ਮੁਲਜ਼ਮਾਂ ਨੇ ਏਕੇ 47 ਨਾਲ ਕੀਤਾ ਸੀ ਅਭਿਆਸ
ਪਹਿਲਾਂ ਬਣਾਈ ਸੀ ਨਕਲੀ ਪੁਲਿਸ ਵਾਲੇ ਬਣ ਕੇ ਮਾਰਨ ਦੀ ਯੋਜਨਾ
Punjab News: ਲੁਧਿਆਣਾ 'ਚ ਅਫ਼ਸਰਾਂ ਦੀ ਮਿਲੀਭੁਗਤ ਨਾਲ ਘਪਲਾ, 2 ਪ੍ਰਾਪਰਟੀ ਡੀਲਰਾਂ ਸਮੇਤ 3 ਗ੍ਰਿਫ਼ਤਾਰ
ਗਲਾਡਾ ਦੇ ਦਫ਼ਤਰ 'ਚੋਂ ਫਾਈਲਾਂ ਚੋਰੀ ਕਰ ਕੇ ਬਣਾਏ ਮ੍ਰਿਤਕਾਂ ਦੀ ਜਾਇਦਾਦ ਦੇ ਜਾਅਲੀ ਦਸਤਾਵੇਜ਼
Nanakshahi Calendar Controversy: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਗੁਰੂ ਕਾਲ ਵਾਲੇ ਕੈਲੰਡਰ ਨੂੰ ਤਿਆਗ ਚੁਕੀ ਹੈ : ਸੈਕਰਾਮੈਂਟੋ
ਖ਼ੂਨੀ ਕਾਂਡ! ਕੁੱਪ ਰਹੀੜੇ ਵਾਲੇ ਵੱਡੇ ਘੱਲੂਘਾਰੇ ਦੀਆਂ ਤਰੀਕਾਂ ਦਾ ਭੰਬਲਭੂਸਾ
Punjab news: ਪੰਜਾਬ ਅਤੇ ਹਰਿਆਣਾ ਦੇ ਸਰਕਾਰੀ ਹਸਪਤਾਲ ਮਰੀਜ਼ਾਂ ਦੇ ਬੋਝ ਹੇਠ ਦੱਬੇ, ਈ.ਐਸ.ਆਈ. ਹਸਪਤਾਲ ਖ਼ਾਲੀ
ਕਿਰਤ ਮੰਤਰਾਲੇ ਨੇ ਦਸਿਆ ਕਿ ਪੰਜਾਬ ਦੇ ਛੇ ਵੱਡੇ ਹਸਪਤਾਲਾਂ ਅਤੇ ਹਰਿਆਣਾ ਦੇ ਚਾਰ ਵੱਡੇ ਹਸਪਤਾਲਾਂ ’ਚ ਮਰੀਜ਼ਾਂ ਦੀ ਕਮੀ ਕਾਰਨ 60٪ ਬੈੱਡ ਖ਼ਾਲੀ ਪਏ ਰਹਿੰਦੇ ਹਨ
Punjab News: ਹੜ੍ਹਾਂ ਦੌਰਾਨ ਰੁੜ੍ਹੇ ਦੋ ਨੌਜਵਾਨ ਅਜੇ ਵੀ ਪਾਕਿਸਤਾਨ ਦੀ ਜੇਲ 'ਚ ਬੰਦ; ਉਡੀਕ ਵਿਚ ਮਾਂ ਦਾ ਦਿਹਾਂਤ
ਹਰਵਿੰਦਰ ਸਿੰਘ ਦੀ ਭੈਣ ਬਲਵਿੰਦਰ ਕੌਰ (29) ਨੇ ਦਸਿਆ ਕਿ ਉਨ੍ਹਾਂ ਦੀ ਮਾਂ ਸੁਰਜੀਤ ਕੌਰ ਨੂੰ ਐਤਵਾਰ ਰਾਤ ਨੂੰ ਦਿਲ ਦਾ ਦੌਰਾ ਪਿਆ
Farming News: ਮੋਗਾ ਵਾਸੀ ਕਿਸਾਨ ਦੀ ਹੋਲਸਟੀਨ ਫ੍ਰੀਜ਼ੀਅਨ ਗਾਂ ਨੇ 24 ਘੰਟਿਆਂ ਵਿਚ 74 ਕਿਲੋ ਦੁੱਧ ਦੇ ਕੇ ਬਣਾਇਆ ਰਿਕਾਰਡ
ਕਿਸਾਨ ਹਰਪ੍ਰੀਤ ਸਿੰਘ ਹੁੰਦਲ ਨੇ ਇਨਾਮ ਵਿਚ ਜਿੱਤਿਆ ਟਰੈਕਟਰ