Punjab
Punjab ਦੇ ਬੱਚਿਆਂ ਨੂੰ ਮਿਲੇਗਾ ਹੁਣ ਆਰਗੈਨਿਕ ਮਿਡ-ਡੇਅ ਮੀਲ
ਮਾਨ ਸਰਕਾਰ ਪੰਜਾਬ ਭਰ ਦੇ 5,000 ਸਰਕਾਰੀ ਸਕੂਲਾਂ ਵਿੱਚ ਬਣਾਏਗੀ 'ਪੌਸ਼ਟਿਕ ਬਾਗ਼'
Punjab Cabinet ਨੇ ਉੱਚ ਸਿੱਖਿਆ ਨੂੰ ਬਦਲਣ ਲਈ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਨੀਤੀ, 2026 ਨੂੰ ਪ੍ਰਵਾਨਗੀ ਦਿੱਤੀ
ਕੈਬਨਿਟ ਨੇ ਐਮਨੈਸਟੀ ਨੀਤੀ 2025 ਦੇ ਵਾਧੇ ਨੂੰ ਪ੍ਰਵਾਨਗੀ ਦਿੱਤੀ, ਡਿਫਾਲਟ ਪਲਾਟ ਅਲਾਟੀਆਂ ਨੂੰ 31 ਮਾਰਚ, 2026 ਤੱਕ ਨਵਾਂ ਮੌਕਾ ਦਿੱਤਾ
2 ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ, ਇੱਕ ਦੀ ਮੌਤ, ਇੱਕ ਗੰਭੀਰ ਜ਼ਖਮੀ
ਪੁਰਾਣੀ ਰੰਜਿਸ਼ ਦੇ ਚਲਦਿਆਂ ਦਿੱਤਾ ਵਾਰਦਾਤ ਨੂੰ ਅੰਜਾਮ
ਧੂੰਏ 'ਚ ਦਮ ਘੁਟਣ ਕਾਰਨ ਪਤੀ-ਪਤਨੀ ਦੀ ਮੌਤ
ਠੰਢ ਤੋਂ ਬਚਣ ਲਈ ਪਤੀ-ਪਤਨੀ ਨੇ ਬਾਲ਼ੀ ਸੀ ਅੰਗੀਠੀ
Jalandhar Cantt ਰੇਲਵੇ ਸਟੇਸ਼ਨ 'ਤੇ ਟਰੇਨ 'ਚ ਔਰਤ ਨੇ ਬੱਚੇ ਨੂੰ ਦਿੱਤਾ ਜਨਮ
ਰੇਲਵੇ ਪੁਲਿਸ ਦੇ ਜਵਾਨਾਂ ਵੱਲੋਂ ਮਾਂ ਅਤੇ ਬੱਚੇ ਸਿਵਲ ਹਸਤਪਾਲ ਵਿਚ ਕਰਵਾਇਆ ਗਿਆ ਭਰਤੀ
ਲੋਕਾਂ ਨਾਲ ਜੋ ਵਾਅਦੇ ਕੀਤੇ ਸੀ, ਉਨ੍ਹਾਂ ਨੂੰ ਪੂਰਾ ਕਰਨਾ ਹੀ ਸਾਡਾ ਮਕਸਦ ਹੈ : ਭਗਵੰਤ ਮਾਨ
ਜਿਹੜੇ ਟੋਲ ਪਲਾਜ਼ੇ ਅਸੀਂ ਬੰਦ ਕੀਤੇ ਹਨ, ਉਥੇ ਅਸੀਂ ਆਮ ਆਦਮੀ ਕਲੀਨਿਕ ਖੋਲ੍ਹਾਂਗੇ
ਪੰਜਾਬ ਕੈਬਨਿਟ ਦੇ ਦੋ ਮੰਤਰੀਆਂ ਦੇ ਬਦਲੇ ਗਏ ਵਿਭਾਗ : ਸੂਤਰ
‘ਸੰਜੀਵ ਅਰੋੜਾ ਅਤੇ ਡਾ. ਰਵਜੋਤ ਦੇ ਬਦਲੇ ਗਏ ਵਿਭਾਗ
ਹਾਈ ਕੋਰਟ ਨੇ ਪੰਜਾਬ ਦੇ ਭ੍ਰਿਸ਼ਟ ਸਰਕਾਰੀ ਕਰਮਚਾਰੀਆਂ 'ਤੇ ਅਪਣਾਇਆ ਸਖ਼ਤ ਰੁਖ਼
ਮੁੱਖ ਸਕੱਤਰ ਤੋਂ ਮੰਗੀ ਪੂਰੀ ਰਿਪੋਰਟ
'ਸਤਿੰਦਰ ਕੋਹਲੀ ਜੇ ਸੁਖਬੀਰ ਸਿੰਘ ਬਾਦਲ ਦੀ ਕੰਪਨੀ 'ਚੋਂ ਪੈਸੇ ਖਾ ਜਾਂਦਾ, ਫਿਰ ਉਸ ਦੇ ਖ਼ਿਲਾਫ਼ ਕੇਸ ਨਹੀਂ ਸੀ ਦਰਜ ਹੋਣੇ?': ਇਮਾਨ ਸਿੰਘ ਮਾਨ
328 ਪਾਵਨ ਸਰੂਪ ਮਾਮਲੇ 'ਚ ਅਕਾਲੀ ਦਲ (ਅ) ਨੇ ਕੀਤਾ ਵੱਡਾ ਪ੍ਰਦਰਸ਼ਨ
‘ਜੀ ਰਾਮ ਜੀ' ਕਾਨੂੰਨ ਵਿਚ ਕੋਈ ਕਮੀ ਨਹੀਂ ਹੈ : ਸੁਨੀਲ ਜਾਖੜ
‘ਆਪ' ਤੇ ਕਾਂਗਰਸ ਨੂੰ ਵੱਲੋਂ ‘ਜੀ ਰਾਮ ਜੀ' ਸਕੀਮ ਦਾ ਬਿਨਾ ਵਜ੍ਹਾ ਕੀਤਾ ਜਾ ਰਿਹਾ ਹੈ ਵਿਰੋਧ'