Punjab
Health News: ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੈ ਸੰਤਰਾ
Health News: ਸੰਤਰੇ ਵਿਚ ਲਾਈਮੋਨਿਨ ਹੁੰਦਾ ਹੈ ਜੋ ਕੈਂਸਰ ਸੈੱਲਾਂ ਨੂੰ ਸਰੀਰ ਵਿਚ ਵਧਣ ਨਹੀਂ ਦਿੰਦਾ।
Ludhiana Encounter: ਲੁਧਿਆਣਾ 'ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ; ਵਿੱਕੀ ਨਾਂਅ ਦੇ ਗੈਂਗਸਟਰ ਦੀ ਗੋਲੀ ਲੱਗਣ ਕਾਰਨ ਮੌਤ
20 ਤੋਂ ਵੱਧ ਮਾਮਲਿਆਂ ਵਿਚ ਲੋੜੀਂਦਾ ਸੀ ਗੈਂਗਸਟਰ
CM Bhagwant Mann: ਮੁੱਖ ਮੰਤਰੀ ਵੱਲੋਂ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦਾ ਅਚਨਚੇਤੀ ਦੌਰਾ
ਕਿਹਾ, ਕੋਈ ਵੀ ਸਰਕਾਰੀ ਸਕੂਲ ਸਹੂਲਤਾਂ ਤੋਂ ਵਾਂਝਾ ਨਹੀਂ ਰਹੇਗਾ
Punjab News: ਕੇਂਦਰ ਨੇ ਨਸ਼ਾ ਛੁਡਾਊ ਪ੍ਰੋਗਰਾਮ ਲਈ ਗ੍ਰਾਂਟ ਘਟਾਈ; ਪੰਜਾਬ ਨੂੰ 34 ਲੱਖ ਰੁਪਏ ਤੇ PGI ਚੰਡੀਗੜ੍ਹ ਨੂੰ 7 ਕਰੋੜ ਰੁਪਏ
ਪਿਛਲੇ 5 ਸਾਲਾਂ ਦੌਰਾਨ ਪੰਜਾਬ ਨੂੰ 49 ਲੱਖ ਰੁਪਏ ਗ੍ਰਾਂਟ ਦਿਤੀ ਅਤੇ ਚੰਡੀਗੜ੍ਹ PGI ਨੂੰ ਦਿਤੇ ਗਏ 30.5 ਕਰੋੜ ਰੁਪਏ
Punjab Police release Paramjit Singh Dhadi: ਪਰਮਜੀਤ ਸਿੰਘ ਢਾਡੀ ਨੂੰ ਪੁਲਿਸ ਨੇ ਪੁੱਛਗਿੱਛ ਉਪਰੰਤ ਕੀਤਾ ਰਿਹਾਅ
ਕਿਹਾ, “ਮੈਂ ਉਹ ਪਰਮਜੀਤ ਸਿੰਘ ਨਹੀਂ ਹਾਂ ਜਿਸ ਨੂੰ ਉਹ ਲੱਭ ਰਹੇ ਸਨ”
Pressure Cooker Explodes: ਪਟਿਆਲਾ ਵਿਚ ਸਬਜ਼ੀ ਬਣਾਉਂਦੇ ਸਮੇਂ ਫਟਿਆ ਕੂਕਰ; ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਘਟਨਾ
ਇਹ ਵੀਡੀਉ ਪਟਿਆਲਾ ਦੀਆਂ ਵੱਖ-ਵੱਖ ਸੋਸ਼ਲ ਸਾਈਟਾਂ 'ਤੇ ਵਾਇਰਲ ਹੋ ਰਹੀ ਹੈ।
Kamaljit Singh Karwal resigns: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਝਟਕਾ! ਕਮਲਜੀਤ ਸਿੰਘ ਕੜਵਲ ਨੇ ਦਿਤਾ ਅਸਤੀਫ਼ਾ
ਉਨ੍ਹਾਂ ਨੇ ਅਪਣਾ ਅਸਤੀਫ਼ਾ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜਿਆ ਹੈ।
Haryana News: ਇਟਲੀ ਲਿਜਾਣ ਦੇ ਨਾਂ 'ਤੇ ਨੌਜਵਾਨ ਨੂੰ ਤਸੀਹੇ ਦੇ ਕੇ ਮਾਰਿਆ ਨੌਜਵਾਨ
Haryana News: ਇਟਲੀ ਭੇਜਣ ਦੇ ਨਾਂ ਤੇ ਧੋਖੇਬਾਜ਼ ਏਜੰਟਾਂ ਨੇ ਪਹਿਲਾਂ ਲਏ 13 ਲੱਖ, ਫਿਰ ਲੀਬੀਆ 'ਚ ਬੰਧਕ ਬਣਾ ਮੰਗੇ 25 ਲੱਖ ਰੁਪਏ
Aadhar Update Last Date: ਆਧਾਰ ਕਾਰਡ ਨੂੰ ਮੁਫ਼ਤ ਵਿਚ ਕਰੋ ਅੱਪਡੇਟ, ਤੁਹਾਡੇ ਕੋਲ ਸਿਰਫ਼ ਦੋ ਦਿਨ ਬਾਕੀ, ਜਾਣੋ ਕਿਵੇਂ?
Aadhar Update Last Date:15 ਦਸੰਬਰ 2023 ਤੋਂ MyAadhaar ਪੋਰਟਲ 'ਤੇ ਵੀ ਵਸੂਲੀ ਜਾਵੇਗੀ ਫੀਸ
Punjab Weather Update: ਪੰਜਾਬ 'ਚ ਹੋਰ ਵਧੇਗੀ ਠੰਢ, ਮੌਸਮ ਵਿਭਾਗ ਨੇ ਅਲਰਟ ਕੀਤਾ ਜਾਰੀ
Punjab Weather Update: ਅਗਲੇ ਤਿੰਨ ਦਿਨ ਪਵੇਗੀ ਸੰਘਣੀ ਧੁੰਦ