Punjab
Punjab News: ਕਾਊਂਟਰ ਇੰਟੈਲੀਜੈਂਸ-ਜਲੰਧਰ ਨੂੰ ਮਿਲੀ ਵੱਡੀ ਸਫਲਤਾ; ਗੈਂਗਸਟਰ ਜੱਸਾ ਹੈਪੋਵਾਲ ਗ੍ਰਿਫਤਾਰ
ਵਿਦੇਸ਼ ਵਿਚ ਰਹਿੰਦੇ ਗੈਂਗਸਟਰ ਸੋਨੂੰ ਖੱਤਰੀ ਦਾ ਸੰਚਾਲਕ ਹੈ ਮੁਲਜ਼ਮ
Punjabi Youth Death in Canada & US: ਬੇਗਾਨੇ ਮੁਲਕਾਂ ’ਚ ਪੰਜਾਬੀ ਨੌਜਵਾਨਾਂ ਦੀ ਮੌਤ; ਅਮਰੀਕਾ ਅਤੇ ਕੈਨੇਡਾ ਤੋਂ ਆਈ ਦੁਖਦਾਈ ਖ਼ਬਰ
ਬੇਗਾਨੇ ਮੁਲਕਾਂ ’ਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਇਸ ਵੇਲੇ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
Sadhu Singh Dharamsot News: ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਘਰ ED ਵਲੋਂ ਛਾਪੇਮਾਰੀ; ਤੜਕੇ ਹੀ ਪਹੁੰਚੀਆਂ ਟੀਮਾਂ
ਕਥਿਤ ਜੰਗਲਾਤ ਘੁਟਾਲੇ ਨਾਲ ਜੁੜਿਆ ਹੈ ਮਾਮਲਾ
Punjab News: ਪਤੰਗ ਉਡਾਉਂਦੇ ਸਮੇਂ ਗਰਮ ਪਾਣੀ ਦੇ ਬਰਤਨ 'ਚ ਡਿੱਗਿਆ ਪੰਜ ਸਾਲਾ ਮਾਸੂਮ, ਮੌਤ
ਗਰਮ ਪਾਣੀ ਵਾਲੇ ਭਾਂਡੇ 'ਚ ਡਿੱਗਣ ਨਾਲ ਬੱਚਾ ਸੜ ਗਿਆ।
Patiala Accident: ਪਟਿਆਲਾ 'ਚ ਭਿਆਨਕ ਹਾਦਸਾ: ਤੇਜ਼ ਰਫਤਾਰ ਕਾਰ ਨੇ ਬਾਈਕ ਸਵਾਰਾਂ ਨੂੰ ਮਾਰੀ ਟੱਕਰ; 2 ਨੌਜਵਾਨਾਂ ਦੀ ਮੌਤ
ਮ੍ਰਿਤਕ ਸੰਜੂ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸ ਦੀ ਕੁੜਮਾਈ ਲਈ ਪਰਿਵਾਰ ਤਿਆਰੀਆਂ ਕਰ ਰਿਹਾ ਸੀ।
Punjab News: ਹਰਦੀਪ ਨਿੱਝਰ ਦਾ ਪੁਰਾਣਾ ਸਾਥੀ ਗ੍ਰਿਫ਼ਤਾਰ, 23 ਲੱਖ 50 ਹਜ਼ਾਰ ਤੇ 2 ਪਾਸਪੋਰਟ ਬਰਾਮਦ
Punjab News: ਗਰਮਖਿਆਲੀ ਆਗੂ ਹਰਦੀਪ ਸਿੰਘ ਨਿੱਝਰ ਦੇ ਇਕ ਪੁਰਾਣੇ ਸਾਥੀ ਨੂੰ ਪਠਾਨਕੋਟ ਪੁਲਿਸ ਨੇ ਲੁਧਿਆਣਾ ਤੋਂ ਗ੍ਰਿਫਤਾਰ ਕੀਤਾ ਹੈ।
Panthak News: ਭਾਈ ਰਾਜੋਆਣਾ ਨੇ ਅਕਾਲੀ ਲੀਡਰਸ਼ਿਪ ਦਾ ਕੀਤਾ ਪਰਦਾਫ਼ਾਸ਼ : ਪ੍ਰੋ. ਖ਼ਿਆਲਾ
ਭਾਈ ਰਾਜੋਆਣਾ, ਪ੍ਰੋ. ਭੁੱਲਰ ਅਤੇ ਭਾਈ ਖੈੜਾ ਸਮੇਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ’ਤੇ ਤੁਰਤ ਅਮਲ ਤੇਜ਼ ਕਰਨ ਦੀ ਕੇਂਦਰ ਨੂੰ ਕੀਤੀ ਅਪੀਲ
Punjab News: ਕਰੀਬ ਪੰਜ ਕਰੋੜ ਰੁਪਏ ਦੇ ਝੋਨੇ ਦੇ ਗ਼ਬਨ ਦੇ ਸਬੰਧ ’ਚ ਮਾਰਕੀਟ ਕਮੇਟੀ ਵਲੋਂ ਕਾਰਵਾਈ ਸ਼ੁਰੂ
ਨਿਯਮਾਂ ਮੁਤਾਬਕ ਸਬੰਧਤ ਫ਼ਰਮ ਨੂੰ 24-24 ਘੰਟੇ ਦੇ ਦੋ ਨੋਟਿਸ ਕੀਤੇ ਜਾਰੀ : ਚੇਅਰਮੈਨ
Death of Punjabi youth in Cyprus: 10 ਦਿਨ ਪਹਿਲਾਂ ਸਾਈਪ੍ਰਸ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਕੋਟਕਪੂਰਾ ਨਾਲ ਸਬੰਧਤ ਸੀ ਮ੍ਰਿਤਕ ਨੌਜਵਾਨ
Punjab News: ਜੀਐਸਟੀ ਦਫ਼ਤਰ ਦੇ ਸੁਪਰਡੈਂਟ ਅਤੇ ਸੀਏ ਸਣੇ 6 ਲੋਕਾਂ ਵਿਰੁਧ ਕੇਸ ਦਰਜ
ਦੋ ਹੋਰ ਵਿਅਕਤੀਆਂ ਨੂੰ ਇਸ ਮਾਮਲੇ ’ਚ ਕੀਤਾ ਗ੍ਰਿਫ਼ਤਾਰ