Punjab
ਪੰਜਾਬੀ ਸਭਿਆਚਾਰ 'ਚੋਂ ਅਲੋਪ ਹੋ ਗਈ ਜਾਲੀ
ਪੁਰਾਣੇ ਸਮਿਆਂ 'ਚ ਪਿੰਡਾਂ ਦੇ ਹਰ ਘਰ ਦੀ ਰਸੋਈ ਵਿਚ ਜਾਲੀ ਹੁੰਦੀ ਸੀ
ਜੇਕਰ ਤੁਸੀਂ ਸਵੇਰੇ ਖਾਂਦੇ ਹੋ ਬਰੈੱਡ ਤਾਂ ਪੇਟ ਦੀਆਂ ਬੀਮਾਰੀਆਂ ਸਣੇ ਹੋ ਸਕਦੀਆਂ ਹਨ ਕਈ ਸਮੱਸਿਆਵਾਂ
ਬਰੈੱਡ ਖਾਣ ਨਾਲ ਕਬਜ਼ ਹੋ ਸਕਦੀ ਹੈ
ਪੰਜਾਬ STF ਦੀ ਵੱਡੀ ਕਾਰਵਾਈ, 45 ਕਰੋੜ ਦੀ ਹੈਰੋਇਨ ਕੀਤੀ ਜ਼ਬਤ
2 ਤਸਕਰ ਗ੍ਰਿਫਤਾਰ, 3 ਭੱਜਣ 'ਚ ਕਾਮਯਾਬ
ਇਕ ਨਵੰਬਰ ਨੂੰ ਹੋਣ ਵਾਲੀ ਬਹਿਸ ਤੋਂ ਭੱਜ ਰਹੀਆਂ ਨੇ ਵਿਰੋਧੀ ਪਾਰਟੀਆਂ-ਮੁੱਖ ਮੰਤਰੀ ਨੇ ਕੀਤੀ ਸਖ਼ਤ ਆਲੋਚਨਾ
ਜੇਕਰ ਕੋਈ ਵਿਰੋਧੀ ਨੇਤਾ ਨਾ ਵੀ ਆਇਆ ਤਾਂ ਵੀ ਮੈਂ ਬਹਿਸ ਲਈ ਜ਼ਰੂਰ ਜਾਵਾਂਗਾ-ਭਗਵੰਤ ਸਿੰਘ ਮਾਨ
ਉੱਘੇ ਪੰਜਾਬੀ ਲੇਖਕ ਅਨੂਪ ਵਿਰਕ ਦਾ ਹੋਇਆ ਦਿਹਾਂਤ
ਪਿਛਲੇ ਲੰਮੇ ਸਮੇਂ ਤੋਂ ਚੱਲ ਰਹੇ ਸਨ ਬਿਮਾਰ
ਕੈਨੇਡਾ 'ਚ ਇਕ ਹੋਰ ਪੰਜਾਬਣ ਦੀ ਹੋਈ ਮੌਤ
ਉਚੇਰੀ ਪੜ੍ਹਾਈ ਲਈ ਦੋ ਸਾਲ ਪਹਿਲਾਂ ਗਈ ਸੀ ਬਰੈਂਪਟਨ
ਅਬੋਹਰ 'ਚ ਬਿਜਲੀ ਦਾ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ, ਮ੍ਰਿਤਕ ਦੋ ਬੱਚਿਆਂ ਦਾ ਸੀ ਪਿਤਾ
ਖੇਤ 'ਚ ਗਿੱਲੀ ਜ਼ਮੀਨ ਕਾਰਨ ਵਾਪਰਿਆ ਹਾਦਸਾ
ਪੰਜਾਬ ਵਿਚ ਮੀਂਹ ਨਾਲ ਬਦਲਿਆ ਮੌਸਮ ਦਾ ਮਿਜਾਜ਼, ਅਗਲੇ 2 ਦਿਨਾਂ ਤੱਕ ਮੀਂਹ ਪੈਣ ਦਾ ਅਲਰਟ ਜਾਰੀ
ਮੀਂਹ ਕਾਰਨ ਤਾਪਮਾਨ 'ਚ 2 ਡਿਗਰੀ ਦੀ ਆਈ ਗਿਰਾਵਟ
ਬੀਐਸਐਫ ਨੇ ਫ਼ਿਰੋਜ਼ਪੁਰ ਦੇ ਪਿੰਡ ਚੱਕ ਭੰਗੇ ਵਾਲਾ ਚੋਂ ਬਰਾਮਦ ਕੀਤਾ ਪਾਕਿਸਤਾਨੀ ਡਰੋਨ
ਤਲਾਸ਼ੀ ਮੁਹਿੰਮ ਚਲਾ ਕੇ ਝੋਨੇ ਦੇ ਖੇਤ 'ਚੋਂ ਕੀਤਾ ਬਰਾਮਦ